ਮਾਲੀਆ ਨਾ ਤਾਰਨ ਦੇ ਅਧ ਵਿਚ ਨਵਾਬ ਨੇ ਉਸ ਨੂੰ ਕੈਦ ਵਿਚ ਪਾ ਦਿਤਾ ਪਰ ਉਮਰਾ (ਦਰਬਾਰੀਆਂ) ਨੇ ਉਸ ਦੀ ਸਿਫਾਰਸ਼ ਕਰ ਦਿਤੀ ਤੇ ਉਹ ਮੁੜ ਆਪਣੀ ਪਦਵੀ ਉਤੇ ਬਹਾਲ ਕੀਤਾ ਗਿਆ । ਉਹ ਹਿੰਦੀ ਰਾਜਨੀਤੀ ਦਾ ਮਾਹਰ ਸੀ ਕਿਉਂਕਿ ਉਹ ਬਦਅਮਨੀ ਫਸਾਦ ਗੜ ਬੜ ਤੇ ਅਨਾਰਕੀ ਵਿਚ ਵੀ ਜੋ ਸਵਾਰਥੀ ਬਿਨਾਂ ਵਲੋਂ ਰਾਜਸੀ ਅਧਿਕਾਰ ਲਈ ਮਚਾਈ ਗਈ ਉਸਨੇ ਆਪਣੀ ਪੁਜੀਸ਼ਨ ਨੂੰ ਬਚਾਈ ਰਖਿਆ । ਆਪਣੀ ਸਿਆਣਪ, ਸੂਝ ਅਤੇ ਨਿਆਂ ਸਦਕਾ ਉਹ ਲਾਹੌਰ ਦੇ ਬਨਣ ਵਾਲੇ ਵਾਇਸਰਾਏ ਦੀਆਂ ਨਜ਼ਰਾਂ ਵਿਚ ਬੜੀ ਮੁਹ ਭਤਾ ਪ੍ਰਾਪਤ ਕਰ ਗਿਆ ਤੇ ਉਹ ਉਸ ਨੂੰ ਸ਼ਕਤੀ ਦਾ ਸੋਮਾਂ ਸਮਝਣ ਲਗ ਪਏ ਉਸਨੇ ਜਲੰਧਰ ਦੁਆਬ ਦਾ ਜੋ ਪ੍ਰਬੰਧ ਕੀਤਾ ਉਹ ਸਫਲ ਰਿਹਾ । ਉਹ ਬੜਾ ਮੱਕਾਰ ਤੇ ਸੋਚ ਸਮਝਕੇ ਪੈਰ ਧਰਨ ਵਾਲਾ ਨੀਤੀਵਾਨ ਸੀ । ਸਿਖਾਂ ਨੂੰ ਉਹ 'ਖੁਸ਼ ਰਖਦਾ, ਦਿਲੀ ਦਰਬਾਰ ਤੋਂ ਉਹ ਘ੍ਰਿਣਾ ਕਰਦਾ, ਅਫਗਾਨਾਂ ਦੀਆਂ ਉਹ ਗੁਡੀਆਂ ਭਵਾਉਂਦਾ, ਸਿਖਾਂ ਤੇ ਅਫਗਾਨਾਂ ਦੀ ਤਾਕਤ ਨੂੰ ਕੁਚਲਣ ਤੇ ਆਪਣੀ ਸੁਤੰਤਰਤਾ ਪ੍ਰਾਪਤੀ ਲਈ ਉਹ ਮਰਹੱਟਿਆਂ ਨੂੰ ਮੁਠੀ ਵਿਚ ਰਖਦਾ ਸੀ। ਦੋਸ਼ ਵਿਚ ਹੋਣ ਵਾਲੀ ਹਰ ਅਦਲਾ ਬਦਲੀ ਨੂੰ ਉਹ ਆਪਣੇ ਲਾਭ ਹਿਤ ਵਰਤਦਾ ਭਾਵੇਂ ਪੈਣ ਵਾਲੀ ਬਦਅਮਨੀ ਤੋਂ ਹ3 ਕਿਸੇ ਨੂੰ ਹਾਨੀ ਪੁਜਦੀ ਪਰ ਉਹ ਆਪਣੇ ਅਧਿਕਾਰ ਨੂੰ ਕਦੇ ਕੁਰਬਾਨ ਨ ਹੋਣ ਦੇਂਦਾ। ਉਹ ਬੜਾ ਦੇ ਪਰਵਾਹ ਤੇ ਕਦੇ ਕਦੇ ਜ਼ਾਲਮ ਵੀ ਬਣ ਜਾਂਦਾ ਸੀ। ਇਕ ਵਾਰ ਇਕ ਮਿਠਾਈ ਵਾਲੇ ਨੇ ਉਸ ਨੂੰ ਮੁਰਬਾ ਦਿ ਤਦ ਉਸ ਨੂੰ ਜੀਉਂਦਾ ਹੀ ਦੇਗ ਵਿਚ ਪਾਕੇ ਸੜ ਦਿਤਾ । ਪਰ ਕੁਛ ਰਾਹੀਆਂ ਨੇ ਮਿਨਤ ਸਮਾਜਤ ਕਰਕੇ ਉਸ ਗਰੀਬ ਦੀ ਜਾਨ ਬਚਾਈ । ਅਦੀਨਾ ਬੇਗ ਖਾਨ ਦੇ ਮਾਤਹਿਤ ਲਾਹੌਰ ਦੀ ਦਸ਼ਾ ਉਸ ਦੇ ਰਾਜ ਸਮੇਂ ਲਾਹੌਰ ਕਦੇ ਖੁਸ਼ਹਾਲ ਨਹੀਂ ਰਿਹਾ । ਅਨਾਜ ਦਾ ਆਮ ਤੌਰ ਉਤੇ ਤੋੜਾ ਹੀ ਰਹਿੰਦਾ ਕਿਉਂਕਿ ਉਸ ਦੀ ਆਗਿਆ ਤੋਂ ਬਗੈਰ ਕੋਈ ਖਾਣ ਪੀਣ ਦੀ ਸ਼ੈ ਹਿਰ ਵਿਚ ਦਰਾਮਦ ਨਹੀਂ ਸੀ ਹੋ ਸਕਦੀ। ਉਸਨੇ ਆਪਣੇ ਪਿਛੇ ਕੋਈ ਔਲਾਦ ਨਹੀਂ ਛਡੀ ਭਾਵੇਂ ਅਦੀਨਾ ਨਗਰ ਦਾ ਉਹ ਉਨੱਤ ਨਗਰ ਜੋ ਉਸਨੇ ਗੁਰਦਾਸ ਪੁਰ ਜ਼ਿਲੇ ਵਿਚ ਬਾਗਾਂ ਤੇ ਮਹਲਾਂ ਨਾਲ ਸਜਾਇਆ ਅੱਜ ਤੀਕ ਉਸਦੀ ਸਿਮਰਤੀ ਵਜੋਂ ਵਿਦਮਾਨ ਹੈ । ਸਿੱਖ ਤੇ ਮੁਸਲਮਾਨ ਦੋਵੇਂ ਹੀ ਲਾਹੌਰ ਦੇ ਅੰਤਮ ਮੁਗਲ ਦੀ ਇਸ ਯਾਦਗਾਰ ਦਾ ਆਦਰ ਕਰਦੇ ਹਨ। ਉਸ ਦੀ ਮੌਤ ਤੇ ਦੇਸ਼ ਦਾ ਪ੍ਰਬੰਧ ਅਦੀਨਾ ਬੇਗ ਖਾਨ ਦੇ ਚਲਾਣੇ ਉਤੇ ਜਾਨਕੂ ਰਾਉ ਮਰਹੱਦਾ ਸਰਦਾਰ ਜੋ ਇਕ ਤਕੜੀ ਫ਼ੌਜ ਸਮੇਤ ਰਾਜਧਾਨੀ ਦੇ ਆਸ ਪਾਸ ਠਹਿਰਿਆ ਹੋਇਆ ਸੀ। ਲਾਹੌਰ ਦੀ ਗੌਰਮਿੰਟ ਮਰਹੱਟਾ ਸਰਦਾਰ ਸ਼ਾਮਾ ਜੀ ਦੇ ਸਪੁਰਦ ਕਰ ਦਿਤੀ ਅਤੇ ਉਸ ਨੂੰ ਲਾਹੌਰ ਭਜ ਦਿਤਾ। ਅਦੀਨਾ ਬੇਗ ਖਾਨ ਦੇ ਪਿਛਲਗ ਸਦਰ ਬੇਗ ਖਾਨ ਨੂੰ ਮਰਹੱਟਾ ਸਰਦਾਰ ਨੇ ਸਰਹਿੰਦ ਦਾ ਗਵਰਨਰ ਨਿਯਤ ਕੀਤਾ ਜਦ ਕਿ ਵਾਲੰਧਰ ਆਬ ਦਾ ਰਜ ਪ੍ਰਬੰਧ ਅਦੀਨਾ ਬੇਗ ਖਾਨ ਦੀ ਬਵਾ ਦੇ ਹਥ ਦ ਦਿਤਾ। ਸ਼ਮਾ ਜੀ ਨੇ ਲਾਹੌਰ ਪਹੁੰਚ ਕੇ ਬੜੀ ਸਿਆਣਪ ਤੇ ਮਿਹਨਤ ਨਾਲ ਗੋਰਮਿੰਟ ਦਾ ਕੰਮ ਸੰਭਾਲਿਆ। ਉਹ ਆਪਣੀ ਫੌਜ ਨੂੰ ਸਿੰਧ ਤੀਕ ਲੈ ਗਿਆ।
- ਮਾਲੂਮ ਹੁੰਦਾ ਹੈ ਉਬਾਲ ਕੇ ਤਸੀਹੇ ਦੇਣੇ ਉਸ ਸਮੇਂ ਦੀ ਆਮ ਵਰਤੋਂ ਸੀ ।
દવ ਸਿਖਾਂ ਨੇ ਬੇਰੋਕ ਟੋਕ ਪੰਜਾਬ ਵਿਚ ਮਾਰ ਧਾੜ ਸ਼ੁਰੂ ਕਰ ਦਿਤੀ ਅਦੀਨਾ ਬੇਗ ਖਾਨ ਨੇ ਆਪਣੀ ਯੋਗਤਾ ਨਾਲ ਸਿਖਾਂ ਨੂੰ ਲੁਟ ਮਾਰ ੇ ਬਾਜ ਰਖਿਆ ਸੀ। ਹੁਣ ਉਹਨਾਂ ਨੇ ਬੇਰੋਕ ਟੋਕ ਹੋਕੇ ਪੰਜਾਬ ਅੰਦਰ ਲੁਟ ਮਾਰ ਸ਼ੁਰੂ ਕਰ ਦਿਤੀ । ਉਹਨਾਂ ਨੇ ਮੁਸਲਮਾਨਾਂ ਉਤੇ ਬੜੀਆਂ ਸਖੜੀਆਂ ਕੀਤੀਆਂ । ਅਮ੍ਰਿਤਸਰ ਦਾ ਪਵਿਤਰ ਸਰੋਵਰ ਜਿਸ ਨੂੰ ੰਮੂਰ ਸ਼ਾਹ ਨ ਪੂਰ ਦਿਤਾ ਸੀ ਨਵੇਂ ਸਿਰੇ ਸਾਫ ਕਰ ਲਿਆ । ਸਿਖਾਂ ਨੇ ਸਰੋਵਰ ਵਿਚੋਂ ਮਿਟੀ ਆਦਕ ਕਢਣ ਦਾ ਕੰਮ ਮੁਸਲਮਾਨਾਂ ਤੋਂ ਕਰਵਾਇਆ । ਕੰਮ ਨੂੰ ਛੇਤੀ ਛੇਤੀ ਖਤਮ ਕਰਨ ਲਈ ਮੁਸਲਮਾਨਾਂ ਨੂੰ ਬੰਦੂਕਾਂ ਦੀਆਂ ਹੂਜਾਂ ਮਾਰੀਆਂ ਜਾਂਦੀਆਂ । ਤੈਮੂਰ ਸ਼ਾਹ ਦੀ ਪੰਜਾਬ ਵਿਚੋਂ ਅਤਿ ਮੰਦੀ ਪਸਪਾਈ ' ਤੇ ਪੰਜਾਬ ਵਿਚ ਮਰਹੱਟਿਆਂ ਤੇ ਸਿਖਾਂ ਦੀਆਂ ਸਫਲਤਾਈਆਂ ਦੀਆਂ ਖਬਰਾਂ ਅਹਿਮਦ ਸ਼ਾਹ ਅਬਦਾਲੀ ਨੂੰ ਪੁਜ ਗਈਆਂ। ਅਹਿਮਦ ਸ਼ਾਹ ਅਬਦਾਲੀ ਦਾ ਜਰਨੈਲ ਨੂਰ ਉਦ ਦੀਨ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਜਰਨੈਲ ਨੂਰ ਉਦ ਦੀਨ ਖਾਨ, ਬਾਮੀ ਜ਼ਈ ਸਰਦਾਰ ਨੂੰ ਭਾਰੀ ਫੌਜ ਦੇਕੇ ਸਿੰਧ ਦੇ ਪਾਰ ਭੇਜਿਆ। ਉਹ ਜਿਹਲਮ ਵਲ ਅਗੇ ਵਧਿਆ ਅਤੇ ਬਿਨਾ ਰੋਕ ਟੋਕ ਦਰਿਆ ਜਿਹਲਮ ਅਤੇ ਦਰਿਆ ਸਿੰਧ ਦੇ ਦਰਮਿਆਨੀ ਇਲਾਕੇ ਦਾ ਮਾਲਕ ਬਣ ਗਿਆ। ਇਹ ਇਲਾਕਾ ਉਹਨਾਂ ਦਿਨਾਂ ਵਿਚ ਗੁਖੜ ਕੰਤਾਰ ਅਤੇ ਐਂਡ ਨਾਮੀ ਮੁਸਲਮਾਨੀ ਕਬੀਲਿਆਂ ਨਾਲ ਆਬਾਦ ਸੀ ਜੇ ਦੇਸ਼ ਦੇ ਅਸਲੀ ਵਸਨੀਕ ਸਨ । ਇਹ ਲੋਕ ਅਫਗਾਨਾਂ ਦੇ ਹਿੱਤ ਚਿੰਤਕ ਸਨ । ਇਕੋ ਹੀ ਜਰਨੈਲ ਨੂਰ ਉਦ ਦੀਨ ਖਾਨ ਨੇ ਚਨਾਬ ਵਲ ਕੂਚ ਬੋਲਿਆ ਤੇ ਇਥੇ ਪਹੁੰਚਕੇ ਉਸ ਨੇ ਅਬਦਾਲੀ ਦੀ ਪਹੁੰਚ ਦੀ ਉਡੀਕ ਕਰਨ ਲਗਾਂ । ਅਹਿਮਦ ਸ਼ਾਹ ਅਬਦਾਲੀ ਦਾ ਪੰਜਵਾਂ ਹਮਲਾ ੧੭੫੯ ਬਲੋਚਿਸਤਾਨ ਦੇ ਆਜ਼ਾਦ ਸਰਦਾਰ ਨਸੀਰ ਖਾਨ ਨਾਲ ਨਿਪਟ ਕੇ ਅਹਿਮਦ ਸ਼ਾਹ ਨੇ ਬੇਅੰਤ ਫੌਜ ਸਮੇਤ ਕੂਚ ਬੋਲਿਆ ਅਤੇ ਮੰਨ ੧੭੫੬ ਦੀਆਂ ਸਰਦੀਆਂ ਵਿਚ ਸਿੰਧ ਪਾਰ ਕੀਤਾ। ਇਥੋਂ ਉਹ ਜਮੂੰ ਸੜਕ ਰਾਹੀਂ ਚਨਾਬ ਵਲ ਅਗੇ ਵਧਿਆ। ਉਸ ਨੇ ਆਪਣਾ ਕੂਚ ਉਤਰੀ ਪੰਜਾਬ ਰਾਹੀਂ ਜਾਰੀ ਰਖਿਆ ਤਾਂ ਜੁ ਹੜ ਆਏ ਹੋਏ ਦਰਿਆ ਤੋਂ ਬਚਿਆ ਰਹੇ | ਲਾਹੌਰ ਦੇ ਮਰਹਟਾ ਕਮਾਂਡਰ ਨੂੰ ਹਾਰ ਲਾਹੌਰ ਪੁਜਕੇ ਉਸ ਨੇ ਮਰਹਟਾ ਕਮਾਂਡਰ ਨੂੰ ਹਾਰ ਦਿਤੀ ਤੇ ਲੜਾਈ ਵਿਚ ਉਸ ਨੂੰ ਬੜਾ ਨੁਕਸਾਨ ਪੁਚਾਇਆ । ਇਹ ਸਰਦਾਰ ਹਾਰ ਖਾਕ ਦਿਲੀ ਨੂੰ ਨਸ ਗਿਆ। ਸ਼ਾਹ ਨੇ ਆਪਣੀ ਜਿਤ ਮਗਰੋਂ ਕਰੀਮ ਦਾਸ ਖ ਨ ਅਫਗਾਨ ਨੂੰ ਲਾਹੌਰ ਸੂਬੇ ਦਾ ਅਤੇ ਜ਼ੈਨ ਖਾਨ ਗੁਜਰਾਤ ਦਾ ਗਵਰਨਰ ਬਣਾਇਆ । ਸ਼ਾਹ ਦਾ ਜਮੂੰ ਵਲ ਕੂਚ ਨਜੀਬ ਉਦ ਦੌਲਾ ਨਾਲ ਮਿਲਕੇ ਉਸ ਪਾਸੋਂ ਸਮਾਨ ਰਸਦ ਦੀ ਸਹਾਇਤਾ ਲਈ ਅਤੇ ਫੇਰ ਜਮੂੰ ਵਲ ਕੂਚ ਬੋਲ ਦਿਤਾ। ਦਿਲੀ ਦੇ ਸਮਾਚਾਰ ਇਸ ਸਮੇਂ ਵਿਚਕਾਰ ਦਿਲੀ ਦੇ ਮਕਾਰ ਵਜ਼ੀਰ ਗਾਜੀ ਉਦ ਦੀਨ Sri Satguru Jagjit Singh Ji eLibrary Namdhari Elibrary@gmail.com