ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/240

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਉਬਮ ਬਾਈ ਦਾ ਉਪਨਾਮ ਦਿਤਾ ਗਿਆ । ਪਿਛੋਂ, ਉਹ ਬਾਈ ਜੀਆਂ ਸਾਹਿਬਾਂ ਦੇ ਨਾਮ ਨਾਲ ਪ੍ਰਸਿੱਧ ਹੋਈ ਤੇ ਫੇਰ ਉਸਦਾ ਨਾਮ ਸਾਹਿਬ ਜੀ ਸਾਹਿਬਾਂ ਹੋ ਗਿਆ । ਬਲੀ ਅਹਿਮਦ ਦੀ ਮਾਤਾ ਬਣ ਜਾਣ ਤ ਉਸਨੇ ਅਪਣਾ ਉਪਨਾਮ ਨਵਾਬ ਕੁਦਸੀਆ ਬੇਗਮ ਰਖ ਲਿਆ । ਸਾਵੇਦ ਖਾਨ ਖਵਾਜਾ ਮਰਾ ਦਾ ਪਰਭਾਵ ਉਸ ਤੀਵੀਂ ਉੱਤੇ ਵੱਡੇ ਖਵਾਜਾ ਸ਼ੇਰਾ ਜਾਵੇਦ ਖਾਨ ਦਾ ਬੜਾ ਪਰਤਾਬ ਸੀ । ਜਾਵੇਦ ਖਾਂ ਦੀ ਉਮਰ ਪੰਜਾਹ ਸਾਲ ਦੇ ਲਗ ਪਗ ਸੀ ਪਰ ਪੜ੍ਹਨ ਲਿਖਣ ਵਿਚ ਇਲ ਦਾ ਨਾਂ ਕੋਲੋਂ ਵੀ ਨਹੀਂ ਸੀ ਜਾਣਦਾ। ਉਸ ਨੂੰ ਨਵਾਬ ਬਹਾਦਰ ਦਾ ਖਤਾਬ ਦੇਕੇ ੨ ਹਜ਼ਾਰ ਦੇ ਮਨਸਬ ਉਤੇ ਬਿਠਾ ਦਿਤਾ । ਉਸ ਨੇ ਅਹਿਮਦ ਸ਼ਾਹ ਦੀ ਮਾਤਾ ਦੀ ਸਲਾਹ ਨਾਲ ਰਾਜ ਕਾਜ ਦਾ ਕੰਮ ਵੀ ਸੰਭਾਲ ਲਿਆ । ਨਵਾਂ ਸ਼ਹਿਨਸ਼ਾਹ ਨੇ ਹਰਮ ਦੀ ਸੂਖ ਰਹਿਣੇ ਜੀਵਨ ਵਿਚ ਪਲਕੇ ਜਵਾਨ ਹੋਇਆ । ਉਸ ਨੂੰ ਸਰਕਾਰੀ ਕੰਮ ਦਾ ਕੋਈ ਤਜਰਬਾ ਨਹੀਂ ਸੀ ਇਸ ਲਈ ਉਹ ਰੰਗ ਚਲੀਆਂ ਵਿਚ ਪੈ ਗਿਆ। ਨਵੇਂ ਬਹਿਨਸ਼ਾਹ ਦੀਆਂ ਟੰਗ ਰਲੀਆਂ ਉਹ ਆਪਣਾ ਸਾਰਾ ਸਮਾਂ ਖੇਲ ਕੁਦ, ਸ਼ਿਕਾਰ, ਭੋਗ ਬਿਲਾਸ ਤੇ ਰੰਗ ਰਲੀਆਂ ਵਿਚ ਨਦ ਕਰਨ ਲਗ ਪਿਆ, ਇਹ ਭੈੜੀਆਂ ਵਾਦੀਆਂ ਉਸ ਨੂੰ ਮਾਪਿਆਂ ਵਲੋਂ ਹੀ ਵਿਰਸੇ ਵਿਚ ਪ੍ਰਾਪਤ ਹੋਈਆਂ ਸਨ। ਉਸ ਨੇ ਆਪਣੇ ਜ਼ਨਾਨੇ ਵਿਚ ਇਕ ਮੀਲ ਦਾ ਹੋਰ ਵਾਧਾ ਕਰ ਲਿਆ। ਉਹ ਮਹੀਨਾ ਮਹੀਨਾ ਅਤੇ ਦੋ ਦੋ ਮਹੀਨੇ ਤੱਕ ਬਾਗਾਂ ਵਿਚ ਹੀ ਰਹਿਕੇ ਗੁਆਢ ਦੇਂਦਾ ਤੇ ਹਫਤਿਆਂ ਬੱਧੀ ਕਿਸੇ ਮਨੁੱਖ ਦੇ ਮੱਥੇ ਨ ਲਗਦਾ। ਮੀਰ ਮਨੂੰ ਦਾ ਪੰਜਾਬ ਉਤੇ ਫੁਲਾਈ ਰਾਜ ਅਹਿਮਦ ਸ਼ਾਹ ਦੇ ਰਾਜ ਦੇ ਆਰੰਭਕ ਸਮੇਂ ਵਿਚ ਪੰਜਾਬ ਅੰਦਰ ਅਮਨ ਤੇ ਖੁਸ਼ਹਾਲੀ ਦਾ ਦੌਰ ਜਾਰੀ ਰਿਹਾ। ਸੂਬੇ ਦਾ ਨਵਾਂ ਗਵਰਨਰ ਮੀਰ ਮੁਈਨ ਉਲ ਮੁਲਕ ਬੜਾ ਜੁਸ਼ੀਲਾ ਹਾਕਮ ਸੀ। ਉਸ ਨੇ ਕੜਾ ਮਲ ਨੂੰ ਆਪਣਾ ਜੁਡੀਸ਼ਲ ਦੀਵਾਨ ਤੇ ਡਿਪਟੀ ਬਣਾਈ ਰਖਿਆ ਅਤੇ ਤਰਬੇਕਾਰ ਅਦੀਨਾਬੰਗ ਖਾਨ ਦੀ ਮਲਾਜ਼ਮਤ ਵੀ ਜਾਰੀ ਰਖੀ ਜਿਸ ਨੇ ਜਾਲੰਧਰ ਦੁਆਬਾ ਦਾ ਪ੍ਰਬੰਧ ਬੜੀ ਸੂਝ ਤੇ ਨਿਆਂ ਨਾਲ ਕੀਤਾ। ਠੀਕ ਇਸ ਸਮੇਂ ਸਿੱਖਾਂ ਨੇ ਫਰ ਖਰੂਦ ਮਚਾਇਆ । ਅਬਦਾਲੀ ਦੇ ਹਮਲੇ ਵਲ ਸਾਰੇ ਰਾਜ ਦੀਆਂ ਅੱਖਾਂ ਲਗੀਆਂ ਹੋਈਆਂ ਸਨ । ਸਿੱਖ ਵਧੇਰੀ ਤਾਕਤ ਨਾਲ ਮੁੜ ਪ੍ਰਗਟ ਹੋਏ ਸਿੱਖ ਤੇ ਇਹੋ ਜਿਹੇ ਸਮੇਂ ਦੀ ਤਾੜ ਵਿਚ ਸਨ । ਉਹਨਾਂ ਨੇ ਆਪਣੀ ਗਿਣਤੀ ਵਿਚ ਹੋਰ ਵੀ ਵਾਧਾਂ ਕਰ ਲਿਆ ਅਤੇ ਨਵੇਂ ਸਿਰੇ ਸਰਕਾਰੀ ਇਲਾਕੇ ਉਤੇ ਛਾਪੇ ਮਾਰਨੇ ਆਰੰਭ ਦਿਤੇ । ਉਹਨਾਂ ਨੇ ਇਕ ਵਾਰ ਫੇਰ ਅੰਮ੍ਰਿਤਸਰ ਦੇ ਪਵਿਤਰ ਸਰੋਵਰ ਤੇ ਹਰਿ ਮੰਦਰ ਦੀ ਯਾਤਰਾ ਕਰਨਾ ਆਰੰਭ ਕਰ ਦਿਤੀ । ਉਹਨਾਂ ਦੇ ਹੌਸਲੇ ਇਥੋਂ ਤੀਕ ਵਧ ਗਏ ਕਿ ਉਹਨਾ ਨੇ ਇਕ ਕੱਚਾ ਕਿਲਾ ਵੀ ਉਸਾਰ ਲਿਆ ਜਿਸ ਨੂੰ ਉਹਨਾਂ ਰਾਮ ਰਾਉਣੀ ਦਾ ਨਾਮ ਦਿਤਾ । ਇਹੋ ਕੱਡਾ ਕਿਲਾ ਹੁਣ ਅੰਮ੍ਰਿਤਸਰ ਦੇ ਪਾੜ ਰਾਮਗੜ੍ਹ ਦੇ ਨਾਮ ਨਾਲ ਪ੍ਰਸਿੱਧ ਹੈ । ਰਾਜ ਵਿਚ ਇਕ ਨਵੇਂ ਰਾਜ ਦਾ ਐਲਾਨ ਉਹਨਾਂ ਸਿੱਖਾਂ ਵਿਚੋਂ ਜੱਸਾ ਸਿੰਘ ਕਲਾਲ (ਆਹਲੂਵਲੀਆ) ਨੇ ਬਹੁਤ ਸਾਰੀ ਤਾਕਤ ਇਕਠੀ ਕਰ ਕੇ ਐਲਾਨ ਕਰ ਦਿਤਾ ਕਿ ‘ਖਾਲਸੇ Est ਦਾ ‘ਦਲ' ਅਰਥਾਤ ਸਿੰਘਾਂ ਦੀ ਫੌਜ ਉਹ ਨਾ ਏਥੇ ਰਾਜ ਕਰੇਗੀ। ਸਿੱਖਾਂ ਦੇ ਜਨੂਨੀ ਜਥੇ ਕਰਦੇ ਵਿਖਾਈ ਦੇਣ, ਦੇਸ ਨੂੰ ਲੁੱਟਣ ਅਤੇ ਤੀਕ ਤਬਾਹੀ ਮਚਾਉਣ ਲਗ ਪਏ । ਸਰਕਾਰ ਹੋਵੇਗੀ ਸਿਹੜੀ ਸਭ ਪਾਸੇ ਹਰਲ ਹਰਲ ਲਾਹੌਰ ਦੇ ਆਸ ਪਾਸ ਮਨੂੰ ਵਲੋਂ ਉਹਨਾਂ ਦੀ ਸੋਧ ਪੰਜਾਬ ਵਿਚ ਆਪਣੇ ਪੈਰ ਪੌਕੀ ਤਰ੍ਹਾਂ ਸਮਾ ਕੇ ਮੀਰ ਮਨੂੰ ਨੇ ਸਿੱਖਾਂ ਨੂੰ ਕਰੜੀ ਸਜ਼ਾ ਦੇਣ ਦੇ ਢੰਗ ਸੋਚਣੋ ਸ਼ੁਰੂ ਕੀਤੇ । ਸਭ ਤੋਂ ਪਹਿਲੀ ਕਾਰ ਵਾਈ ਜੋ ਉਸ ਨੇ ਕੀਤੀ ਉਹ ਸੀ ਰਾਮ ਰਾਉਣੀ ਦੋ ਕਿਲੇ ਉਤੇ ਤੂਫਾਨੀ ਹੱਲਾ। ਸਿੱਖਾਂ ਦੇ ਉਸ ਕਿਲ ਉਤੇ ਕਬਜ਼ਾ ਕਰਨ ਮਗਰੋਂ ਉਸ ਨੂੰ ਢਾਹ ਢੇਰੀ ਕਰ ਦਿਤਾ। ਇਸ ਦੇ ਮਗਰੋਂ ਉਸ ਨੇ ਉਹਨਾਂ ਸਭ ਇਲਾਕਿਆਂ ਵਿਚ ਫੌਜੀ ਚੌਕੀਆਂ ਬਠਾ ਦਿਤੀਆਂ। ਜਿਬੋ ਕਿ ਸਿਖ ਲੁਕ ਛਿਪ ਕੇ ਰਹਿੰਦੇ ਸਨ । ਉਸ ਨੇ ਇਹ ਹੁਕਮ ਜਾਰੀ ਕਰ ਰਖਿਆ ਸੀ ਕਿ ਜਿਥੇ ਵੀ ਕੋਈ ਮਿਲ ਜਾਏ ਉਸ ਨੂੰ ਗ੍ਰਿਫਤਾਰ ਕਰਕੇ ਉਸ ਦੀ ਦਾੜੀ ਤੇ ਕੇਸ ਕਤਲ ਕਰ ਦਿਤੇ ਜਾਣ । ਇਹਨਾਂ ਹੁਕਮਾਂ ਉੱਤੇ ਬੜੀ ਸਖਤੀ ਨਾਲ ਵਰਤੋਂ ਹੋਣ ਲਗ ਪਈ ਜਿਸ ਕਰਥ ਲੋਕਾਂ ਦੇ ਦਿਲਾਂ ਵਿਚ ਢੇਰ ਭਰੋਸਾ ਪੈਦਾ ਹੋ ਗਿਆ, ਸ਼ਿਖਾਂ ਦੀ ਤਕਲੀ ਰੁਕ ਗਈ । ਗੁਰੂ ਦੇ ਨਾਮ ਲੇਵਾ ਫੇਰ ਜੰਗਲਾਂ ਵਿਚ ਲੁਕ ਛਿਪ ਜਾਣ ਲਈ ਮਜਬੂਰ ਹੋ ਗਏ। ਸਿੱਖ ਬਕਰਵਰਤੀ ਹੋ ਗਏ ਮੀਰ ਮਨੂੰ ਨੇ ਪਹਾੜੀ ਰਾਜਿਆਂ ਦੇ ਨਾਮ ਤਾਕੀਦੀ ਹੁਕਮ ਜਾਰੀ ਕਰ ਦਿਤੇ ਕਿ ਉਹ ਸਿਖਾਂ ਨੂੰ ਗਿ੍ਫ਼ਤਾਰ ਕਰਕੇ ਤੇ ਹਥਕੜੀਆਂ ਬੜੀਆਂ ਵਿਚ ਜਕੜ ਕੇ ਲਾਹੌਰ ਭੇਜ ਦੇਣ । ਇਹਨਾਂ ਹੁਕਮਾਂ ਦੀ ਪਾਲਨਾ ਕੀਤੀ ਗਈ ਅਤੇ ਸਿਖ ਸੈਂਕੜਿਆਂ ਭੀ ਕਿਰਤੀ ਵਿਚ ਵੜੇ ਹੋਏ ਹਰ ਰੋਜ਼ ਲਾਹੌਰ ਜਾਣ ਲਗ ਪਏ ਸ਼ਹੀਦ ਗੰਜ ਵਿਚ ਸਿਖਾਂ ਦਾ ਕਤਲ ਲਾਹੌਰ ਆਉਣ ਵਾਲੇ ਸਿਖਾਂ ਨੂੰ ਨਖਾਸ ਅਰਥਾਤ ਸ਼ਹੀਦ ਗੰਜ ਦੇ ਅਸਥਾਨ ਉਤੇ ਬੜੀ ਨਿਰਦਾਇਤਾ ਨਾਲ ਜ਼ਿਬਾ (ਕਤਲ) ਕੀਤਾ ਜਾਂਦਾ ਸ਼ਹੀਦ ਗੰਜ ਦਿਲੀ ਦਰਵਾਜ਼ੇ ਬਾਹਰ ਹੈ ਸਿਖਾਂ ਦਾ ਇਹ ਬਧ ਬੇਅੰਤ ਲੋਕ ਦੇਖਣ ਆਉਂਦ । ਨੌਜਵਾਨ ਮਨੂੰ ਸਿਖਾਂ ਦਾ ਜਾਨੀ ਵੈਰੀ ਬਣ ਗਿਆ ਅਤੇ ਉਸ ਨੇ ਇਹ ਪ੍ਰਣ ਧਾਰ ਲਿਆ ਕਿ ਉਹ ਸਿੱਖਾਂ ਦੀ ਕੌਮ ਨੂੰ ਖਤਮ ਕਰਕੇ ਹੀ ਦਮ ਲਵਤਾ । ਪਰ ਉਸ ਦੇ ਵਜ਼ੀਰ ਕੌੜਾਂ ਮਲ ਦੀਵਾਨ ਨੇ ਜੋ ਆਪ ਵੀ ਸਿਖ ਸੀ । ਉਸ ਨੂੰ ਇਸ ਇਰਾਦੇ ਤੋਂ ਹੋੜ ਦਿਤਾ । ਅਦੀਨਾ ਬੇਗ ਗਵਰਨਰ ਜਾਲੰਧਰ ਦੁਆਬ ਦੀਆਂ ਚਾਲ ਭਰਪੂਰ ਤਦ- ਬੀਰਾਂ ਵੀ ਉਸ ਦੀਆਂ ਸਭ ਵਿਉਂਤਾਂ ਨੂੰ ਅਫਲ ਬਣਾ ਦਿੰਦੀਆਂ ਰਹੀਆਂ । ਅਦੀਨਾ ਬੇਗ ਨੇ ਪਹਿਲੇ ਹੀ ਤਾੜਇਆਂ ਸੀ ਕਿ ਇਸ ਲੜਾਕੀ ਕੌਮ ਰਾਹੀਂ ਹੀ ਉਹ ਆਪਣੇ ਲਾਭਾਂ ਦੀ ਸਿਧੀ ਪ੍ਰਾਪਤ ਕਰ ਸਕਦਾ ਹੈ । ਇਸ ਲਈ ਉਸਦਾ ਸਦਾ ਇਹੋ ਜਤਨ ਹੁੰਦਾ ਕਿ ਸਿੱਖ ਉਕਾ ਹੀ ਖਤਮ ਨ ਹੋ ਜਾਣ। ਉਹ ਉਹਨਾਂ ਦੇ ਹਮਲਿਆਂ ਨੂੰ ਉਸ ਹਦ ਤੀਕ ਹੀ ਸੀਮਤ ਰਖਦਾ ਸੀ ਜਿਥੇ ਉਹਨਾਂ ਦੀ ਅੰਦਰਲੀ ਹਸਤੀ ਨੂੰ ਖਤਰਾ ਨ ਉਪਜੇ ਅਤੇ ਸਿੱਧੇ ਸਰਕਾਰੀ ਹਾਕਮਾਂ ਨਾਲ ਟਕਰ ਲੈਣ ਦੀ ਨੌਬਤ ਹੀ ਨ ਪੁਜੇ ਅਬਦਾਲੀ ਅਹਿਮਦ ਸ਼ਾਹ ਦਰਿਆ ਸਿੰਧ ਪਾਰ ਕਰ ਚੁਕਾ ਸੀ ਅਤੇ ਹਿੰਦੁਸਤਾਨ ਬਾਰੇ ਉਸਨ ਜੋ ਸੁਪਨੇ ਵੇਖੇ ਸਨ ਉਹ ਸਭ ਉਸ ਦੇ ਦਿਮਾਗ ਵਿਚੋਂ ਅਜੇ ਨਿਕਲ ਨਹੀਂ ਸਨ। ਉਹ ਜਦ ਪਹਿਲੇ ਨਾਦਰ ਸ਼ਾਹ ਦੇ ਨਾਲ ਹਿੰਦ ਵਿਚ ਆਇਆ ਤਦ ਇਥੋਂ ਦੇ ਜ਼ਰ ਜਵਾਹਰ ਤੇ ਸੋਨ ਚਾਂਦੀ ਨੂੰ ਵੇਖਕੇ ਉਸ ਦੀਆਂ ਅੱਖਾਂ ਚੁੰਧਿਆਂ ਗਈਆਂ । ਅਤੇ ਉਸ Sri Satguru Jagjit Singh Ji eLibrary Namdhari Elibrary@gmail.com