ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/239

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਹਿਨਸ਼ਾਹ ਮੁਹੰਮਦ ਸ਼ਾਹ ਦੀ ਮੌਤ ੧੭੪੫ ਉਕਤ ਲਫ਼ਜ਼ ਉਸ ਦੇ ਮੂੰਹੋ ਉਦੋਂ ਨਿਕਲੇ ਜਦ ਉਸ ਨੇ ੧੪ ਅਪ੍ਰੈਲ ੧੭੪੬ ਈਸਵੀ ਨੂੰ ਸਵੇਰ ਵੇਲੇ ੨੫ ਸਾਲ ਰਾਜ ਕਰਨ ਮਗਰੋਂ ਆਪਣੀ ਅੰਤਮ ਹਿਚਕੀ ਲਈ। ਉਸ ਦੀ ਜ਼ਾਤ ਤੇ ਚਲਨ ਮੁਹੰਮਦ ਸ਼ਾਹ ਆਪਣੀ ਜਵਾਨੀ ਦੇ ਸਮੇਂ ਪੀਡੇ ਸਰੀਰ ' ਤੇ ' ਚੰਗੀ ਸੋਝੀ ਵਾਲਾ ਗਭਰੂ ਸੀ । ਉਹ ਸ਼ਿਕਾਰ ਅਤੇ ਪੋਲੋ ਖੇਲਣ ਦਾ ਬੜਾ ਸ਼ੌਂਕੀ ਸੀ ਪਰ ਉਸ ਨੂੰ ਦਿਲ ਦੀ ਬੀਮਾਰੀ ਲੱਗੀ ਹੋਈ ਸੀ। ਆਪਣੇ ਅੰਤਲੇ ਦਿਨਾਂ ਵਿਚ ਅਫੀਮ ਤੇ ਹੋਰ ਨਸ਼ੀਆਂ ਦੀ ਵਰਤੋਂ ਵੀ ਸ਼ੁਰੂ ਕਰ ਦਿਤੀ ਜਿਨ੍ਹਾਂ ਨੇ ਉਸ ਦੇ ਸ਼ਰੀਰ ਨੂੰ ਨਿਰਬਲ ਬਣਾ ਦਿਤਾ। ਮੁਹੰਮਦ ਸ਼ਾਹ ਦੀ ਮੌਤ ਸਮੇਂ ਉਸਦਾ ਵਲੀ ਅਹਿਦ ਸ਼ਾਹਜ਼ਾਦਾ ਅਹਿਮਦ ਸਰਹਿੰਦ ਵਿਚ ਆਪਣੀ ਫੌਜ ਵਿਚ ਸੀ । ਸ਼ਹਿਨਸ਼ਾਹ ਦੀ ਇਕ ੨੪੭ ਬੇਵਾ ਮਲਕਾ ਵਮਾਨੀਨੇ ਜੋ ਦਰਬਸ਼ੀਅਰ ਦੀ ਧੀ ਸੀ ਜੋਸ਼ ਨੂੰ ਮਠਿਆਂ ਕਰਨ ਲਈ ਰਾਉਦੀਨ ਅਤੇ ਦੂਜੇ ਉਮਰਾ ਨੂੰ ਜ਼ੋਰ ਦਿੱਤਾ ਕਿ ਜਦ ਤੀਕ ਸ਼ਾਹਜ਼ਾਦਾ ਏਥੇ ਨਹੀਂ ਪੁਜ ਜਾਂਦਾ ਓਨਾਂ ਫਿਰ ਬਾਦਸ਼ਾਹ ਦੀ ਮੌਤ ਦੀ ਖਬਰ ਨੂੰ ਬਾਹਿਰ ਕਢਿਆ ਜਾਏ । ਮ੍ਰਿਤ ਸ਼ਹਿਨਸ਼ਾਹ ਦੀ ਲਾਸ਼ ਇਕ ਲੰਮੇ ਲਕੜੀ ਦੇ ਬਕਸੇ ਵਿਚ ਰਖੀ ਗਈ । ਫੇਰ ਉਹ ਇਕ ਕਪੜੇ ਵਿਚ ਲਪੇਟ ਕੇ ਥੋੜੇ ਸਮੇਂ ਲਈ ਹਯਾਤ ਬਖਸ਼ ਦੇ ਬਾਗਾਂ ਵਿਚ ਦਫਨ ਕੀਤੀ ਗਈ। ਉਸਦੀ ਔਲਾਦ ਸ਼ਹਿਨਸ਼ਾਹ ਆਪਣੇ ਪਿਛੇ ਇਕ ਸਪੁਤ੍ਰ ਮਿਰਜ਼ਾ ਸੁਲਤਾਨ ਅਹਿਮਦ ਅਤੇ ਇਕ ਪੁਤਰੀ ਹਜ਼ਰਤ ਬੇਗਮ ਛਡ ਗਿਆ। ਸ਼ਾਹਜ਼ਾਦਾ ਸੁਲਤਾਨ ਅਹਿਮਦ, ਨੇ ਆਪਣੇ ਪਿਤਾ ਦੀ ਮੌਤ ਦੀ ਖਬਰ ਸੁਣਕੇ ਤੁਰਤ ਦਿਲੀ ਵਲ ਤੁਰ ਪਿਆ ਅਤੇ ਪੰਜਾਬ ਦਾ ਰਾਜਪ੍ਰਬੰਧ ਨਿਜ਼ਾਮ ਉਲ ਮੁਲਕ ਦੇ ਹੱਥ ਸੌਂਪ ਆਇਆ। ਪਰਕਰਨ-੨੪ ਮਜਾਹਦ ਉਦ ਦੀਨ ਅਬੁਲ ਨਾਸਿਰ ਅਹਿਮਦ ਸ਼ਾਹ ਅਹਮਦ ਸ਼ਾਹ ਦੇ ਬਾਦਸ਼ਾਹ ਬਣਨ ਦਾ ਐਲਾਨ ੧੭੪੮ ਈ: ਆਪਣੇ ਪਿਤਾ ਦੀ ਮੌਤ ਦੇ ਇਕ ਹਫਤਾ ਪਿਛੋਂ ਹੀ ਅਹਿਮਦ ਸ਼ਾਹ ਦੇ ਸਿਰ ਉਤੇ ਸ਼ਾਹੀ ਛਤਰ ਰਖਿਆ ਗਯਾ ਤੇ ਉਸ ਦੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿਤਾ ਗਿਆ । ਤਖਤ ਉਤੇ ਬੈਠ ਕੇ ਅਹਿਮਦ ਸ਼ਾਹ ਨੇ ਆਪਣਾ ਉਪਨਾਮ ਰਖਿਆ—ਮਜਾਹਦ ਉਦਦੀਨ ਅਬੁਲ ਨਾਸਿਰ ਅਹਿਮਦ ਸ਼ਾਹ ਗਾਜ਼ੀ ।,ਗਦੀ ਨਸ਼ੀਨੀ ਦੀ ਰਸਮ ਪਾਣੀਪਤ ਦੇ ਅਸਥਾਨ ਤੇ ੨ ਜਮਾਦੀ ਉਲ ਅਵਲ ੧੫੬੧ ਹਿਜਰੀ (ਜਾਂ ੧੮ ਅਪਰੈਲ ੧੭੪੮ ਈ:) ਨੂੰ ਹੋਈ । ਸਫਦਰ ਜੰਗ ਵਜ਼ੀਰ ਲਾਇਆ ਗਿਆ ਅਬੁਲ ਮਨਸੂਰ ਖਾਨ ਸਫ਼ਦਰ ਜੰਗ, ਜੋ ਸੁਆਦਤ ਖਾਨ ਵਾਇਸਰਾਏ ਅਵਧ ਦਾ ਭਤੀਜਾ ਤੇ ਜਵਾਈ ਸੀ ਵਜ਼ੀਰ ਥਾਪਿਆ ਗਿਆ, ਭਾਵੇਂ ਵਜ਼ੀਰ ਦੋ ਬਹੁਤ ਸਾਰੇ ਅਧਿਕਾਰਾਂ ਦੀ ਵਰਤੋਂ ਰਾਜਮਾਤਾ ਹੀ ਕਰਦੀ ਸੀ। ਰਾਜ ਮਾਤਾ ਰਾਜ ਮਾਤਾ ਅਸਲ ਵਿਚ ਹਿੰਦੂ ਨਾਚੀ ਸੀ ਉਹ ਅਹਿਮਦ ਸ਼ਾਹ ਦੇ ਹਰਮ ਵਿਚ ਉਸਦੇ ਰਾਜ ਦੇ ਅਰੰਭ ਵਿਚ ਹੀ ਦਾਖਿਲ ਹੋਈ ਤੇ ਉਸ

  • ਪਿਛੋਂ ਮੁਹੰਮਦ ਸ਼ਾਹ ਦੀ ਲਾਸ਼ ਹਯਾਤਬਖਸ਼ ਦੇ ਬਾਗ ਵਿਚੋਂ ਕਢ ਕੇ

ਨਿਜ਼ਾਮ ਉਦਦੀਨ ਦੇ ਹੌਜ਼ ਦੇ ਅਹਾਤੇ ਵਿਚ ਦਫਨਾਈ ਗਈ । ਸ਼ਾਹਜ਼ਾਦਾ ਅਹਿਮਦ ਨੇ ਰਾਜ ਗੱਦੀ ਉਤੇ ਬੈਠ ਕੇ ਆਪਣੇ ਮਾਪਿਆਂ ਨੂੰ ‘ਹਜ਼ਰਤ ਫਿਰਦੌਸ ਅਰਾਮਗਾਹ ਦਾ ਉਪਨਾਮ ਦਿਤਾ । Sri Satguru Jagjit Singh Ji eLibrary Namdhari Elibrary@gmail.com