ਮੁਹੰਮਦ ਆਮੀਨ ਖਾਨ ਇਤਮਾਦ ਉਦਦੋਂ ਲਾ ਨਵਾਬ ਆਹੂਲ ਸਮਦ ਖਾਨ ਫਲੋਰ ਜੰਗ ਨਵਾਬ ਕਮਰਉਦਦੀਨ ਖਾਨ ਇਤਮਾਞਉਦਦੌਲਾ-ਨਸਰਤ ਜੰਗ I ਆਜਾਦਉਦਦੌਲਾ ਨਵਾਬ ਜ਼ਕਰੀਆ ਖਾਨ, ਖਾਲਬਹਾਦਰ ਮੀਰ ਮੁਈਨ- ਅਬਦੁਲਾਉਲ ਮੁਲਕ, ਉਪਨਾਮ ਮੀਟ | ਮਨੂੰ, ਉਸਦੀ 1 ਪਤਨੀ ਮੁਰਾਦ ਯਾਹੀਆ ਖਾਨ ਹਦਾਇਤਉਲਾਂ ਖਾਨ ਉਪਨਾਮ-ਸ਼ਾਹ ਨਵਾਜ਼ ਬੇਗਮ 1 ਖਾਨ ਇੰਤਜ਼ਾਮ ਉਦ ਦੌਲਤ, ਖਾਨਿ ਅਮੀਨ ਉਦੀਨ ਖ ਨ ਨਾਬਾਲਗ ਮਰ ਗਿਆ ਲਾਹੌਰ ਵਿਚ ਉਸ ਦੀ ਸ਼ਹਰਤ ਖਾਨਾਂ ੨੩੯ ਨਵਾਬ ਜ਼ਕਰੀਆ ਖਾਨ ਕਈ ਸਾਲ ਤੀਕ ਲਾਹੌਰ ਦਾ ਗਵਰਨਰ ਰਿਹਾ। ਉਸ ਨੇ ਆਪਣੇ ਚਾਚੇ ਨਵਾਬ ਕਮਰ ਉਦੀਨ ਖ ਨ ਦੀ ਪੁਤਰੀ ਨਾਲ ਵਿਆਹ ਕਰਾ ਲਿਆ। ਉਹ ਆਪਣੀ ਦਿਆਨਤਦਾਰੀ ਤੇ ਸਚਾਈ ਤੇ ਉਥੇ ਚਲਨ ਲਈ ਧ ਸੀ ਅਤੇ ਉਸਦਾ ਇਨਸਾਫ ਅਖੌਤ ਬਣ ਚੁਕਾ ੲੀ । ਉਹ ਕੌਮ ਦੀਆਂ ਸਭ ਸ਼੍ਰੇਣੀਆਂ ਵਿਚ ਬੜਾ ਹਰਮਨ ਪਿਆਰਾ ਸੀ । ਉਹ ਲਾਹੌਰ ਦੇ ਲੋਕਾਂ ਨੂੰ ਪਿਆਰਦਾ ਸੀ ਤੇ ਲਾਹੌਰ ਦੇ ਲੋਕ ਵੀ ਉਸ ਨੂੰ ਓਵੇਂ ਹੀ ਪਿਆਰਦੇ ਸਨ। ਉਹਨਾਂ ਦਿਨਾਂ ਵਿਤ ਲਾਹੌਰ ਦੇ ਤਅੱਸਬੀ ਮੁਲਾਂ ਧਾਰਮਕ ਮਾਮਲਿਆਂ ਵਿਚ ਹਿੰਦੂਆਂ ਨਾਲ ਛੇੜਖਾਨੀ ਕਰਨ ਦੇ ਆਦੀ ਬਣ ਚੁਕੇ ਸਨ । ਸਗੋਂ ਉਹ ਹਿੰਦੂਆਂ ਨੂੰ ਬਹੁਤ ੰਗ ਕਰਦੇ ਸਨ। ਖਾਨ ਦਾ ਸਦਾ ਿਹ ਯਤਨ ਹੁੰਦਾ ਸੀ ਕਿ ਇਹ ਝਗੜੇ ਦਾ ਆਪੋ ਵਿਚ ਫੈਸਲਾ ਕਰਾ ਦਿੰਦਾ ਅਤੇ ਕਿਸੇ ਵਿਸ਼ੇਸ਼ ਕੌਮ ਦੀ ਰਿਆਇਤ ਨ ਕਰਦਾ । ਉਸਦੇ ਇਨਸਾਫ ਦੀ ਇਕ ਵਾਰਤਾ ਉਸ ਦੇ ਨਿਆ ਸੰਬੰਧੀ ਲਾਹੌਰ ਦੇ ਇਕ ਸਮਕਾਲੀ ਇਤਹਾਸ ਕਾਰ ਨੇ ਇਹ ਵਾਰਤਾ ਉਸਦੇ ਲੋਕ ਚਲਨ ਬ ਰੇ ਲਿਖੀ ਹੈ --- ਲਾਹੌਰ ਇਕ ਹਿੰਦੂ ਦੇ ਮੰਦੇਭਾਗ ਕਿ ਉਸਦੀ ਇਸਤਰੀ ਅਤਿਅੰਤ ਸੋਹਣੀ ਸੀ। ਉਸ ਮੁਹੱਲੇ ਦਾ ਇਕ ਮੁਗਲ ਵਸਨੀਕ ਉਸਦੀ ਤੀਵੀਂ ਉਤੇ ਲੱਟੂ ਹੋ ਗਿਆ ਅਤੇ ਉਸਦੇ ਪ੍ਰੇਮ ਨੂੰ ਜਿਤਨ ਲਈ ਜਤਨ ਕਰਨ ਲੱਗਾ ਪਰ ਹਯਾਂਦਾਰ ਇਸਤਰੀ ਆਪਣੇ ਪਤੀ ਦੀ ਵਫਾਦਾਰ ਬਣੀ ਰਹੀ । ਉਸ ਨੇ ਮੁਗਲ ਦੇ ਪਿਆਰ ਨੂੰ ਘ੍ਰਿਣਾ ਨਾਲ ਠੁਕਰਾ ਿਤਾ। ਇਸ ਮੰਤਵ ਨੂੰ ਉਹ ਮੁਲ ਲਾਲਚ ਨਾਲ ਪ੍ਰਾਪਤ ਨ ਕਰ ਸਕਿਆ। ਉਸ ਨੂੰ ਉਹਨੇ ਫਰੇਬ ਨਾਲ ਪ੍ਰਾਪਤ ਕਰਨ ਨਿਸਚਾ ਧਾਰ ਲਿਆ। ਉਸਨੇ ਇਹੋ ਜਿਹੇ ਭੂਸ਼ਨ ਤਿਆਰ ਕਰਵਾਏ ਜਿਹੋ ਜਿਹੇ ਮੁਸਲਮਾਨ ਦੁਲਹਨਾਂ ਪਾਉਂਦੀਆਂ ਹਨ। ਇਹ ਕਪੜੇ ਉਸ ਲੁਕਵੇਂ ਢੰਗ ਨਾਲ ਉਸ ਹਿੰਦੂ ਤੀਵੀਂ ਦੇ ਕਮਰੇ ਵਿਚ ਰਖਵਾ ਦਿਤੇ ਫੇਰ ਉਸਨੇ ਇਹਨਾਂ ਕਪੜਿਆਂ ਦੇ ਗੁਵਾਚਨ ਦੀ ਇਤਲਾਹ ਏਕੇ ਉਸਦੇ ਮਕਾਨ ਦੀ ਤਲਾਸ਼ੀ ਕਰਵਾਈ । ਉਸ ਨੇ ਇਹ ਬਿਆਨ ਵੀ ਦਿਤਾ ਕਿ ਮੇਰਾ ਉਸ ਤੀਵੀਂ ਨਾਲ ਅਯੋਗ ਸੰਬੰਧ ਹੈ। ਉਸ ਦੀ ਇਹ ਸ਼ਰਾਰਤ ਦਾ ਭਾਂਝਾ ਰਵਰਨਰ ਨੇ ਉਦੋਂ ਭੰਨ ਦਿਤਾ ਜਦ ਉਸ ਨੇ ਫਕੀਰ ਦਾ ਭੇਸ ਬਦਲਕੇ ਇਸ ਮਾਮਲੇ ਦੀ ਸਚਾਈ ਦਾ ਪਤਾ ਲਾਇਆ ਅਤੇ ਮੁਗਲ ਨੂੰ ਫਾਂਸੀ ਦਾ ਹੁਕਮ ਸੁਣਾਇਆ । ਨਵਾਬ ਜ਼ਕਰੀਆ ਖਾਨ ਦੇ ਇਨਸਾਫ ਦੀਆਂ ਕਈ ਹੋਰ ਕਥਾਵਾਂ ਵੀ ਲੋਕਾਂ ਵਿਚ ਪ੍ਰਚਲਤ ਹਨ। ਯਾਹੀਆ ਖਾਨ ਲਾਹੌਰ ਦਾ ਗਵਰਨਰ ਨੀਯਤ ਹੋਇਆ ਜ਼ਕਰੀਆ ਖਾਨ ਦੀ ਮੌਤ ਮਗਰੋਂ ਲਾਹੌਰ ਦੀ ਸੂਬੇਦਾਰੀ ਮੀਰ ਮੋਮਨ ਖਾਨ ਦੇ ਸਪੁਰਦ ਹੋਈ ਪਰ ਛੇਤੀ ਹੀ ਮਗਰੋਂ ਜ਼ਕਰੀਆ ਖਾਨ ਦੇ ਸਭ ਤੋਂ ਵੱਡੇ ਪੁਤਰ ਯਾਹੀਆ ਖਾਨ ਨੂੰ ਵਜ਼ੀਰ ਕਮਰ ਉਦ ਦੀਨ ਦੇ ਜਤਨ ਨਾਲ ਲਾਹੌਰ ਦਾ ਗਵਰਨਰੀ ਦਾ ਤਾਜ ਪ੍ਰਾਪਤ ਹੋ ਗਿਆ। ਸਿੱਖਾਂ ਦਾ ਐਮਨਾਂਬਾਦ ਤੋਂ ਖਰਾਜ ਵਸੂਲਣਾ ਸਿਖ ਧੜਵੀ ਹੁਣ ਐਨੇ ਦਲੇਰ ਹੋ ਗਏ ਸਨ ਕਿ ਉਹਨਾਂ ਨੇ ਉਹ ਧੋਬੀ ਵੀ ਲੁਟ ਲਏ ਜਿਹੜੇ ਦਰਿਆ ਰਾਵੀ ਉਤੇ ਕਪੜੇ ਧੋਣ ਜਾਂਦੇ ਸਨ । ਇਹਨਾਂ ਦੇ ਇਕ ਹਥਿਆਰ ਬੰਦ ਜਥੇ ਨੇ ਤਾਂ ਐਮਨਾਬਾਦ ਪਾਸੋਂ ਖਰਾਜ ਲੈਣ ਲਈ ਵੀ ਚਲੇ ਪਾ ਦਿਤੇ । ਇਹ ਸ਼ਹਿਰ ਲਾਹੌਰ ਦੇ ਉਤਰ ਵਲ ਹੈ । ਸਿਖ ਜਬ ਨੇ ਇਸ ਨਗਰ ਦੇ ਅਸਪਾਸ ਤੋਂ ਬਹੁਤ ਸਾਰੇ ਮਾਲ ਡੰਗਰ ਦੀ ਧਾੜ ਆਪਣੇ ਕਬਜ਼ੇ ਵਿਚ ਕਰ ਲਈ। ਇਹ ਖਬਰ ਸੁਣਕੇ ਯਾਹੀਆ ਖਾਂਨ ਨੇ ਦੀਞ ਨ ਜਸਪਤ ਰਏ ਨੂੰ ਫ਼ੌਜ ਦਾ ਏ ਦਸਤਾ ਦੇ ਕੇ ਚਵਾਨਾ ਕੀਤਾ ਤਾਂ ਜੁ ਉਹ ਬ ਗੀਆਂ ਨੂੰ ਨਸਾਂ ਦੇਵੇ ਪਰ ਇਹਨਾਂ ਸਿਖ ਬਗੀਆਂ ਨੇ ਸਰਕ ਹੀ ਫ਼ੌਜਾਂ ਉਤੇ ਬੜਾ ਸਖਤ ਹਮਲਾ ਕਰ ਕੇ ਉਹਨਾਂ ਨੂੰ ਮੈਦਨ ਵਿਚੋਂ ਨਸਾ ਦਿਤਾ। ਇਸ ਲੜ ਈ ਵਿਚ ਸਰਕਾਰੀ ਫ਼ੌਜ ਦਾ ਕਮਾਂਡਰ ਦੀਵ ਨ ਜਸਪਤ ਰ ਏ ਮਾਰਿਆ ਗਿਆ। ਲਖਪਤ ਰਾਏ ਦੀਵਾਨ ਨੇ ਸਿਖਾਂ ਨੂੰ ਹਾਰ ਦੇਣੀ ਇਸ ਮੁਹਿੰਮ ਦੀ ਤਬਾਹੀ ਨਾਲ ਵਾਇਸਰਾਏ ਨੂੰ ਬੜਾ ਜੋਸ਼ ਆਇਆ ਤੇ ਉਸ ਨੇ ਆਪਣੇ ਮਹਾ ਮੰਤਰੀ ਦੀਵਾਨ ਲਖਪਤ ਰਾਏ ਦੀ ਕਮਾਨ ਹੇਠ ਇਕ ਬੜੀ ਵਡੀ ਫ਼ੌਜ ਸਿਖਾਂ ਵਿਰੁਧ ਭੇਜੀ। ਦੀਵਾਨ ਲਖਪਤ ਨੇ ਸਿਖਾਂ ਨੂੰ ਲੜਾਈ ਵਿਚ ਹਾਰ ਦੇ ਕੇ ਉਹਨ ਦੀ ਬੜੀ ਕਟਾ ਵੱਢ ਮਚਾਈ ਤੇ ਇਉਂ ਆਪਣੇ ਮਾਰੇ ਗਏ । ਭਰਾ (ਜਸਪਤ ਰਾਏ) ਦਾ ਖੂਨੀ ਬਦਲਾ ਲਿਆ। ਸਿਖ ਸਪਾਂ ਹੋ ਕੇ ਪੰਜਾਬ ਦੇ ਉਤਰ ਪੂਰਬੀ ਕਿਨਾਰੇ ਵਲ ਚਾਲੇ ਪਾ ਗਏ । ਭਰਾ ਦੇ ਬਦਲੇ ਨੂੰ ਪੂਰਨ ਕਰਨ ਵਾਸਤੇ ਉਹ ਬਹੁਤ ਸਾਰੇ ਸਿੱਖਾਂ ਨੂੰ ਹਥ ਕੜੀਆਂ ਤੇ ਝਾੜੀਆਂ ਵਿਚ ਜਕੜ ਕੇ ਲਾਹੌਰ ਲੈ ਆਇਆ। ਕੈਦ ਸਿਖਾਂ ਨੂੰ ਖੋਤਿਆਂ ਉਤੇ ਸਵਾਤ ਕਰਕੇ ਲਾਹੌਰ ਦੇ ਬਾਜ਼ਾਰਾਂ ਵਿਚ ਕਰਾਇਆ। ਇਸ ਦੇ ਮਗਰੋਂ ਇਹ ਸਿਖ ਨਖਾਸ ਖਾਂਨਾ ਅਰਥਾਤ ਘੋੜ ਮੰਡੀ ਵਿਚ ਪੁਚਾਏ ਗਏ ਜੋ ਸ਼ਹਿਰ ਦੇ ਬਾਹਰ ਦਿਲੀ ਦਰਵਾਜ਼ੇ ਪਾਸ ਹੈ ਦੀ ਸੀ । ਸ਼ਹੀਦ ਗੰਜ ਵਿਚ ਸਿਖਾਂ ਦੀ ਕੜਿਲ ਆਮ : ੧੭੪੬ ਈ : ਏਥੇ ਇਹਨਾ ਸਿਖਾਂ ਨੂੰ ਬੜੀ ਨਿਰਦਾਇਤਾ ਨਾਲ ਇਕ ਇਕ ਕਰਕੇ ਕਤਲ ਕੀਤਾ ਗਿਆ । ਉਸ ਸਮੇਂ ਤੋਂ ਸਿਖ ਇਸ ਅਸਥਾਨ A Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/231
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ