ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/222

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਕਦੀ ਤੇ ਸਲਾਖਾਂ ਦੇ ਰੂਪ ਵਿਚ, ਕੀਮਤੀ ਬਰਤਨ, ਹੀਰੇ ਜੜਤ, ਲਾਲ, ਜਵਾਹਰ ਕੀਮਤੀ ਸਾਮਾਨ, ਹੀਰੇ ਤੇ ਤਖਤ ਜਿਨਾਂ ਵਿਚ ਹੀਰੇ ਜਵਾਹਾਰਾਤ ਨਾਲ ਜੜਤ ਤਖਤ ਤਾਊਸ ਵੀ ਮਲ ਸੀ । ਇਹ ਤਖਤ ਤਾਉਜ਼ ਸ਼ਾਹਜਹਾਨ ਨੇ ਟੈਵਰਨੀਅਰ ਦੇ ਕਥਨ ਅਨੁਸਾਰ ੬੫ ਲਖ ਪੌਂਡ ਦੀ ਲਾਗਤ ਨਾਲ ਤਿਆਰ ਕਰਵਾਇਆ ਸੀ। ਦਰਬਾਰ ਦੇ ਉਮਰਾ ਤੇ ਦਰਬਾਰੀਆਂ ਨ ਵੀ ਆਪਣੇ ਸ਼ਹਿਨਸ਼ਾਹ ਦੀ ਪੈਰਵੀ ਕੀਤੀ ਅਤੇ ਵਜਈ ਨੂੰ ਲੱਖਾਂ ਰੁਪਏ ਨਜ਼ਰ ਭੇਟ ਕੀਤੇ | ਹੁਣ ਨਾਦਰ ਅਣਗਿਣਤ ਦੌਲਤ ਦਾ ਮਾਲਕ ਬਣ ਚੁਕਾ ਸੀ । ਉਸ ਨੇ ਆਪਣੀ ਫੌਜ ਵੀ ਬਕਾਇਆ ਸਾਰੀ ਤਨਖਾਹ ਵੰਡ ਦਿਤੀ ਜੋਨਜ਼ ਹੈਨਵ ਦਾ ਕਥਨ ਹੈ ਕਿ ਇਹ ਤਨਖਾਹਾਂ ਉਸ ਨੇ ਉਸ ਸਿਕ ਨਾਲ ਤਾਰੀਆਂ ਜੋ ਉਸ ਨ ਇਸ ਮੌਕੇ ਓੁਤ ਚਾਲੂ ਕੀਤਾ । ਨਾਦਰ ਦੇ ਨਾਮ ਦਾ ਖੁਤਬਾ ਠੀਕ ਏਸੇ ਸਮੇਂ ਈਦ ਵੀ ਆ ਗਈ । ਦਿਲੀ ਦੀ ਜਾਮਾ ਮਸੀਤ ਵਿਚ ਸ਼ਾਹ ਈਰਾਨ ਨਾਦਰ ਸ਼ਾਹ ਦੇ ਨਾਮ ਦਾ ਖੁਤਬਾ ਪੜ੍ਹਿਆ ਗਿਆ । ਨਰਮ ਦਿਲੀ ਬਾਦਸ਼ਾਹ ਨੇ ਦਿਲੀ ਦੀ ਪਰਜਾ ਨਾਲ਼ ਬੜੀ ਨਰਮੀ ਵਾਲਾ ਸਲੂਕ ਕੀਤਾ ਅਤੇ ਐਸੇ ਪਰਬੰਧ ਕਰ ਦਿਤੇ ਜਿਸ ਨਾਲ ਉਹਨਾਂ ਉਤੇ ਕੋਈ ਜਬਰ ਨਾ ਕਰ ਸਕੇ । ਇਸ ਮਾਮਲੇ ਵਿਚ ਉਸ ਨੇ ਕਰੜੇ ਜ਼ਬਤ ਤੋਂ ਕੰਮ ਲਿਆ । ਦੁਖਦਾਈ ਘਟਨਾ ਸਭ ਕੁਛ ਠੀਕ ਠਾਕ ਚਲ ਰਿਹਾ ਸੀ ਕਿ ਅਚਾਨਕ ਇਕ ਦੁਖਦਾਈ ਘਟਨਾ ਸ਼ਹਿਰ ਵਿਚ ਹੋਗਈ ਜਿਸ ਨੇ ਨਾਦਰ ਸ਼ਾਹ ਨੂੰ ਮਜਬੂਰ ਕਰ ਦਿਤਾ ਕਿ ਉਹ ਖੂਨ ਖਰਾਬਾ ਕਤਲਿਆਮ ਕਰੇ ਤ ਲੁਟ ਮਾਰ ਮਚਾਵ ਜਿਸ ਨਾਲਣ ਤੀਕ ਲੋਕ ਉਸ ਨੂੰ ਹਊਆਂ ਸਮਝ ਰਹੇ ਹਨ । ਈਦ ਠੀਕ ਅਗਲੇ ਦਿਨ ਸ਼ਹਿਰ ਦੇ ਬਾਜ਼ਾਰਾਂ ਵਿਚ ਬੜਾ ਜੋਸ਼ ਫੈਲ ਗਿਆ ਕਿ ਇਕ ਦਿਨ 'ੲਕ ਈਰਾਨੀ ਸਿਪਾਹੀ ਨ ਉਹ ਕਬੂਤਰ ਜਬਰਨ ਫੜ ਲਏ ਜੋ ਇਕ ਆਦਮੀ ਬਾਜ਼ਾਰ ਵਿਚ ਵੇਚ ਰਿਹਾ ਸੀ । ਕਬੂਤਰਾਂ ਦਾ ਮਾਲਕ ਗੁੱਸੇ ਤਰੰਜ ਨਾਲ ਦਿਲਾਉਣ ਲਗਾ ਕਿ ਨਾਦਰ ਸ਼ਾਂਹ ਨ ਲੁੱਟ ਮਚਾਉਣ ਦੀ ਖੁਲ੍ਹ ਕਰ ਦਿਤੀ ਹੈ । ਇਹ ਸੁਣ ਕੇ ਬਾਜ਼ਾਰ ਵਿਚ ਇਕਠੇ ਹੋਏ ਲੋਕਾਂ ਵਿਚ ਬੜਾ ਜੋਸ਼ ਫੈਲ ਗਿਆ । ਉਹ ਲੋਕ ਗੁਮ ਨਾਲ ਪਾਗਲ ਹੋ ਉਠੇ ਅਤੇ ਉਹਨਾਂ ਨ ਉਹਨਾਂ ਈਰਾਨੀ ਸਿਪਾਹੀਆਂ ਉਤੇ ਹਲਾ ਬਲ ਦਿਤਾ ਜਿਹੜੇ ਸ਼ਹਿਰ ਦੇ ਵਖ ਹਿੱਸਿਆਂ ਵਿਚ ਨਿਯਤ ਸਨ । ਇਹਨਾਂ ਈਰਾਨੀ ਪਹਿਰਦਾਰਾਂ ਵਿਚੋਂ ਬਹੁਤਿਆਂ ਨੂੰ ਜੋਸ਼ ਵਿਚ ਆਏ ਇਕਠ ਨੇ ਕਤਲ ਕਰ ਦਿਤਾ । ਈਰਾਨੀਆਂ ਵਿਰੁੱਧ ਲੋਕਾਂ ਦੀ ਬਗਾਵਤ (੨੩੦) ਇਸ ਬਲਦੀ ਉਤੇ ਹੋਰ ਤੇਲ ਉਦੋਂ ਪਿਆ ਜਦ ਕੁਛ ਲੋਕਾਂ ਨੇ ਇਹ ਨਾਹਰੇ ਲਾਉਣੇ ਸ਼ੁਰੂ ਕਰ ਦਿਤੇ ਕਿ ਨਾਦਰ ਸ਼ਾਹ ਮਰ ਗਿਆ ਹੈ । ਇਸ ਤੇ ਲੋਕਾਂ ਦੇ ਅੰਦਰ ਦਬੀ ਹੋਈ ਨਾਰਾਜ਼ਗੀ ਭੜਕ ਉਠੀ। ਇਹ ਖਬਰ ਸਾਰੇ ਸ਼ਹਿਰ ਵਿਚ ਖਿਜਲੀ ਦੀ ਤਜ਼ੀ ਨਾਲ ਫੈਲ ਗਈ। ਇਸ ਤੇ ਸਾਰ ਸ਼ਹਿਰ ਵਿਚ ਬੜਾ ਜੋਸ਼ ਫੈਲ ਗਿਆ ਅਤੇ ਲੋਕ ਈਰਾਨੀਆਂ ਉਤੇ ਟੁਟ ਕੇ ਪੈ ਗਏ । ਜਿਹੜਾ ਵੀ ਈਰਾਨੀ ਉਹਨਾਂ ਦੀ ਢਹਿ ਚੜ੍ਹਿਆ ਉਸ ਨੂੰ ਫੀਤੀ ਫੀਤੀ ਕਡ ਦਿਤਾ । Çਹਿਸਟਰੀ ਆਫ ਨਾਦਰ ਸ਼ਾਹ । ਤਿੰਨ ਹਜ਼ਾਰ ਈਰਾਨੀ ਮਾਰੇ ਗਏ ਰਾਤ ਹਨੇਰੀ ਸੀ, ਭੂਤਿਆ ਹੋਇਆ ਹਜੂਮ ਸ਼ਾਹੀ ਤਬੇਲੇ ਵਿਚ ਜਾ ਦਾਖਲ ਹੋਇਆ ਅਤੇ ਉਥੇ ਸ਼ਹੀ ਰਥਵਾਨਾਂ ਨੂੰ ਕਤਲ ਕਰ ਦਿਤਾ । ਸ਼ਹਿਰ ਵਿਚ ਤਿੰਨ ਹਜ਼ਾਰ ਈਰਾਨੀ ਕਤਲ ਕੀਤੇ ਗਏ ਝਾਕੀ ਦੇ ਨਸ਼ ਕੇ ਕਿਲੇ ਵਿਚ ਜਾ ਵੜੇ ਅਧੀ ਰਾਤ ਦੇ ਸਮੇਂ ਇਹ ਸਾਰਾ ਮਾਮਲਾ ਬਾਦਸ਼ਾਹ ਦੇ ਰੂਬਰੂ ਪੰਥ ਕੀਤਾ । ਜਦ ਸ਼ਾਹ ਨੂੰ ਨੀਂਦ ਤੋਂ ਜਗਾਇਆ ਗਿਆ ਤਦ ਉਸ ਨੇ ਗੁਸ ਹੋ ਕੇ ਆਖਿਆ ‘ਮੇਰ ਆਦਮੀ ਸ਼ਰਾਰਤ ਨਾਲ ਦਿਲੀ ਦੇ ਲੋਕਾਂ ਉਤੇ ਦੇਸ਼ ਬਪਦੇ ਹਨ ਅਤੇ ਚਾਹੁਦੇ ਹਨ ਕਿ ਮੈਂ ਉਹਨਾਂ ਨੂੰ ਕਤਲਿਆਮ ਅਤੇਟ ਮਾਰ ਦੀ ਖੁਲ ਕਰ ਦਿਆਂ' ਅਫਸਰਾਂ ਨੇ ਵੇਲੇ ਦੀ ਨਜ਼ਾਕਤ ਤੋਂ ਫੇਰ ਸ਼ਾਹ ਨੂੰ ਹੁਸ਼ਿਆਰ ਕੀਤਾ ਤਦ ਉਸ ਨੇ ਹੁਕਮ ਦਿਤਾ ਕਿ 'ਮੇਰੇ ਆਦਮੀ ਬਾਕੀ ਦੀ ਰਾਤ ਦਾ ਸਮਾਂ ਕੇਵਲ ਆਪਣੇ ਬਚਾਉ ਲਈ ਮੁਨਾਸਬ ਕਾਰਵਾਈ ਕਰਨ । ਜੋਸ਼ ਮਠਾ ਕਰਨ ਦਾ ਨਾਦਰ ਦਾ ਵਿਅਰਥ ਜਤਨ ਦਿਨ ਚੜ੍ਹਨ ਸਾਰ ਨਾਦਰ ਸ਼ਾਹ ਮਹਲ ਵਿਚੋਂ ਨਿਕਲਿਆ ਅਤੇ ਘੋੜੇ ਉਤੇ ਸਵਾਰ ਹੋ ਕੇ ਚਾਂਦਨੀ ਚੌਕ ਪੁਜ ਗਿਆ । ਉਸ ਨੂੰ ਆਸ਼ ਸੀ ਕਿ ਉਸ ਨੂੰ ਵੇਖ ਕੇ ਲੋਕ ਡਰ ਜਾਣਗੇ ਅਤੇ ਇਹ ਸਾਰਾ ਜੋਸ਼ ਖਰੋਸ਼ ਮਨਾ ਹੋ ਜਾਏਗਾ । ਪਰ ਬਾਜ਼ਾਰਾਂ ਵਿਚ ਉਸ ਨੇ ਸਭ ਤੋਂ ਪਹਿਲ ਗਲ ਜੋ ਡਿਠੀ ਉਹ ਸੀ ਉਹਨਾਂ ਈਰਾਨੀਆਂ ਦੀਆਂ ਮੁਰਦਾ ਲਾਸ਼ਾਂ ਜਿਨ੍ਹਾਂ ਨੂੰ ਰਾਤ ਦੇ ਸਮੇਂ ਲੋਕਾਂ ਨੇ ਕਤਲ ਕੀਤਾ ਸੀ । ਉਸ ਨੇ ਫੌਜ ਦਾ ਇਕ ਜ਼ਬਰਦਸਤ ਦਸਤਾ ਫਸਾਦ ਰੋਕਣ ਲਈ ਰਵਾਨਾ ਕੀਤਾ। ਭੜਕਿਆ ਇਆ ਇਕਠ ਸ਼ਾਂਤ ਹੋਣ ਦੀ ਬਜਾਇ ਸਗੋਂ ਜੋਸ਼ ਵਿਚ ਆ ਗਿਆ । ਉਸ ਨ ਨਿਡਰ ਹੋ ਕੇ ਈਰਾਨੀਆਂ ਵਿਰੁੱਧ ਤੀਰਾਂ ਤੇ ਗੋਲੀਆਂ ਦੀ ਵਰਤੋਂ ਸ਼ੁਰੂ ਕਰ ਦਿਤੀ । ਨਾਦਰ ਸ਼ਾਹ ਇਹ ਵੇਖ ਕੇ ਤੁਰਤ ਰੌਸ਼ਨ ਉਦ ਦੌਲਾ ਦੀ ਮਸੀਤ ਵਿਚ ਗਿਆ ਇਹ ਮਸੀਤ ਅਜੇ ਨਵੀਂ ਨਵੀਂ ਬਣੀ ਸੀ। ਉਸ ਨੇ ਨਿਜ਼ਮ ਉਲ ਮੁਲਕ ਸਰ ਬੁਲੀਦ ਖਾਨ ਅਤੇ ਮਹਾਂ ਮੰਤਰੀ ਕਮਰ ਉਦੀਨ ਖਨ ਨੂੰ ਆਪਣੇ ਪਾਸ ਬੁਲਾ ਕੇ ਧਮਕੀ ਦਿਤੀ ਕਿ ਉਹਨਾਂ ਨ ਹੀ ਇਹ ਬਗ਼ਾਵਤ ਫੈਲਾਈ ਹੈ ਇਸ ਲਈ ਉਹਨਾਂ ਨੂੰ

ਰਤ ਹੀ ਮੌਤ ਦੀ ਸਜ਼ਾ ਦਿਤੀ ਜਵੇਗੀ । ਉਮਰਾਨ ਕਰ ਨ ਹਥ ਵਿਚ

ਲੋ ਕ ਸੁਗੰਧ ਖਾਧੀ ਕਿ ਇਸ ਮਾਮਲ ਵਿਚ ਉਹ ਉ ਹੀ ਨਿਰਦੋਸ਼ ਹਨ ਜਿਸ ਤੇ ਨਦਰ ਨੇ ਉਹਨਾਂ ਨੂੰ ਮਫ ਕਰ ਦਿੱਤਾ । ਹੁਣ ਉਹ ਮਾਰੂ ਘੜੀ ਆਨ ਪੁਜੀ ਜਿਸ ਸਮੇਂ ਉਸ ਵਿਸ਼ਾਲ ਨਗਰੀ ਨੂੰ ਜੇ ਲੰਮੇ ਸਮੇਂ ਤੋਂ ਹਿੰਦ ਦੀ ਮਲਕਾ ਤੇ ਪੂਰਬ ਦੀ ਰਾਣੀ ਬਣੀ ਬੈਠੀ ਸੀ ਉਕਾ ਹੀ ਤਬਾਹੀ ਤੇ ਬਰਬਾਦੀ ਦਾ ਭਿਆਨਕ ਦਰਿਸ਼ ਵਖਣਾ ਪਿਆ । ਸ਼ਾਹ ਉਤੇ ਗੋਲੀ ਚਲਾ ਦਿਤੀ ਦਿਨ ਚੜ੍ਹੇ ਨੇੜੇ ਦੀ ਛਤ ਉਤੋਂ ਕਿਸੇ ਨੇ ਜਾਣ ਬੁਝ ਕੇ ਸ਼ਾਹ ਈਰਾਨ ਉਤੇ ਗੋਲੀ ਚਲਾ ਦਿਤੀ ।ਬਾਦਸ਼ਾਹ ਤੇ ਵਾਲ ਵਾਲ ਬਚ ਗਿਆ ਪਰ ਗੋਲੀ ਪਾਸ ਖੜੇ ਉਸ ਦੇ ਮੁਲਾਜ਼ਮ ਨੂੰ ਲਗੀ ਮੈਂ ਉਥੇ ਹੀ ਸ਼ਹ ਿ ਦੇ ਸਾਹਮਣ ( ਲਾਸ਼ ਬਣ ਕੇ ਡਿਗ ਪਿਆ। ਇਹ ਵੇਖ ਕੇ ਬਾਦਸ਼ਾਹ ਦਾ ਭਿਆਨਕ ਕਰੋਧ ਪੂਰੀ ਤਰ੍ਹਾਂ ਜੋਸ਼ ਵਿਚ ਆ ਗਿਆ। ਲੋਕਾਂ ਦੀ ਕਤਲਿਆਮ ਦਾ ਹੁਕਮ ਉਸ ਨੇ ਮਿਆਨ ਵਿਚੋਂ ਤਲਵਾਰ ਕਢ ਲਈ ਅਤੇ ਮੰਦ ਭਾਗੇ ਸ਼ਹਿਰ ਦੇ ਵਸਨੀਕਾਂ ਦੇ ਕਤਲਿਆਮ ਦਾ ਹੁਕਮ ਦੇ ਦਿਤਾ । ਭਾਵੇਂ ਉਸ ਸਮੇਂ ਤੀਕ ਜੋਸ਼ ਬਹੁਤ ਮਠਾ ਪੈ ਚੁਕਾ ਸੀ ਪਰ ਨਾਦਰ ਸ਼ਾਹ ਦੀ ਹੁਕਮ Sri Satguru Jagjit Singh Ji eLibrary Namdhari Elibrary@gmail.com