ਸ਼ਾਹਜ਼ਾਦਾ ਕਾਮ ਬਖਸ਼ ਦੀ ਬਗਾਵਤ ਹ ਸ਼ਾਹਜ਼ਾਦਾ ਕਾਮ ਬਖਸ਼ ਨੇ ਆਪਣੇ ਭਾਈ ਆਜ਼ਮ ਤੇ ਭਤੀਜਿਆਂ ਦੀ ਮੌਤ ਦੀ ਖਬਰ ਸੁਣ ਕੇ ਜੰਗ ਲਈ ਤਿਆਰੀ ਸ਼ੁਰੂ ਕਰ ਦਿਤੀ। ਤਰਸਵਾਨ ਸ਼ਹਿਨਸ਼ਾਹ ਨੇ ਉਸ ਨੂੰ ਸ਼ਾਂਤ ਕਰਨ ਲਈ ਂ ਵਿਰਥਾ ਜਤਨ ਕੀਤਾ ਕਿਉਂਕਿ ਸ਼ਹਿਨਸ਼ਾਹ ਨੇ ਜਿੰਨੀਆਂ ਉਸਨੂੰ ਪੇਸ਼ਕਸ਼ ਕੀਤੀਆਂ, ਉਹਨਾਂ ਹੀ ਉਹ ਜੰਗ ਲਈ ਵਧੀਕ ਦਰਿੜ ਹੁੰਦਾ ਗਿਆ । ਉਸ ਦੇ ਹੰਕਾਰੀ ਰਵਈਏ ਨੂੰ ਮੁਖ ਰਖਕੇ ਸ਼ਹਿਨਸ਼ਾਹ ਨੂੰ ਉਸ ਦੇ ਵਿਰੁੱਧ ਜੰਗ ਵਿਚ ਕੁਦਨਾ ਪਿਆ । ਉਸਦੀ ਹਾਰ ਅੰਤ ਹੈਦਰਾਬਾਦ ਦੇ ਆਸ ਪਾਸ ਦੋਵਾਂ ਦੀਆਂ ਫੌਜਾਂ ਵਿਚਾਲੇ ਜੰਗ ਹੋਈ । ਜੰਗ ਵਿਚ ਬਾਗੀ ਸ਼ਾਹਜ਼ ਦ ਦੀਆਂ ਫੌਜਾਂ ਨੂੰ ਕਮਰ ਤੋੜ ਹਾਰ ਹੋਈ ।ਉਹ ਆਪ ਵੀ ਮੰਗ ਵਿਚ ਮਾਰੂ ਤੌਰ ਉਤੇ ਫਟੜ ਹੋਇਆ ! ਸਖੀ ਦਿਲ ਬਾਦਸ਼ਾਹ ਨੇ ਹੁਕਮ ਦਿਤਾ ਕਿ ਉਸ ਦੇ ਫਟੜ ਭਾਈ ਨੂੰ ਉਸ ਦੇ ਕੈਂਪ ਵਿਚ ਲਿਆਂਦਾ ਜਏ ਜਿਥੇ ਯੂਰਪੀਨ ਸਰਜਨਾਂ ਨੂੰ ਉਸ ਦੇ ਇਲਾਜ ਲਈ ਨਿਯਤ ਕੀਤਾ ਗਿਆ । ਸ਼ਮ ਵਲੋਂ ਬਹਾਦਰ ਸ਼ਾਹ ਆਪ ਪੈਦਲ ਚਲਕੇ ਆਪਣੇ ਭਰਾ ਦੇ ਕੈਂਪ ਵਿਚ ਉਸਦੀ ਖਬਰ ਸੁਰਤ ਲੈਣ ਗਿਆ ਅਤੇ ਆਪਣੇ ਦੁਪਏ ਨਾਲ ਉਸਦੇ ਸਿਰ ਨੂੰ ਢਕ ਕੇ ਆਖਣ ਲਗਾ--‘ਫਸੋਸ ! ਮੈਂ ਕਦੇ ਨਹੀਂ ਸੀ ਚਾਹੁੰਦਾ ਕਿ ਅਪਣੇ ਭਾਈ ਨੂੰ ਇਸ ਦਸ਼ਾ ਵਿਚ ਵੇਖਾਂ,” ਮਰਨ ਵਾਲੇ ਮਗਰੂਰ ਮਨੁੱਖ ਨੇ ਉਤਰ ਵਿੱਚ ਆਖਿਆਨ ਹੀ ਕਦੇ ਮੇਰੀ ਇਹ ਇੱਛਾ ਸੀ ਕਿ ਤੁਹਾਨੂੰ ਇਸ ਹਾਲਤ ਵਿਚ ਵੇਖਾਂ ਜਿਸ ਵਿਚ ਵੇਖ ਰਿਹਾ ਹਾਂ।” ਉਸਦੀ ਮੌਤ ਕਰੋਧੀ ਸ਼ਾਹਜ਼ਾਦੇ ਨੇ ਕਿਸੇ ਕਿਸਮ ਦੀ ਖੁਰਾਕ ਆ ਖਾਣ ਤੋਂ ਇਨਕਾਰ ਕਰ ਦਿਤਾ ਅਤੇ ਉਸੇ ਰਾਤ ਉਸਦੀ ਮੌਤ ਹੋ ਗਈ । ਉਸਦੀ ਲਾਸ਼ ਦਿਲੀ ਪੁਚਾਈ ਗਈ ਜਿਥੇ ਉਸ ਨੂੰ ਖਾਨਦਾਨੀ ਕਬਰਸਤਾਨ ਵਿਚ ਦਫਨਾਇਆ ਗਿਆ। ਸਿੱਖਾਂ ਦਾ ਉਥਾਨ ਹਜ਼ਾਦਾ ਕਾਮ ਬਖਸ਼ ਉਤੇ ਵਿਜੈ ਅਤੇ ਉਸ ਦੇ ਅੰਤ ਨੇ ਹਿੰਦੁਸਤਾਨ ਵਿਚ ਤਾਜ ਤਖਤ ਦੇ ਸਾਰੇ ਝਗੜੇ ਤੇ ੰਟ ਖਤਮ ਕਰ ਦਿਤੇ । ਠੀਕ ਇਸ ਸਮੇਂ (੧੭੦੯-੧੦) ਵਿਚ ਸਿਖਾਂ ਨੇ ਜੇ ਪੰਜਾਬ ਵਿਚ ਜ਼ੋਰ ਫੜ ਚੁਕੇ ਸਨ । ਸਹਿਦ, ਸਹਾਰਨ ਪਰ ਅਤੇ ਮੁਜਫਰ ਨਗਰ ਦੇ ਕੁਛ ਭਾਗ ਉਤੇ ਕਬਜ਼ਾ ਜਮਾ ਲਿਆ ਅਤੇ ਉਥੋਂ ਦੇ ਲੋਕਾਂ ਉਤੇ ਬਹੁਤ ਸਖਤੀਆਂ ਕੀਤੀਆਂ। ਾਹੀ ਫੌਜਾਂ ਹਥੋਂ ਜਮਨਾ ਪਾਣ ਧੱਕੇਲੇ ਜਾ ਕੇ ਉਹ ਜਾਲੰਧਰ ਦੁਆਬੇ ਉਤੇ ਜਾ ਪਏ । ਇਸ ਸਮੇਂ ਉਹਨਾਂ ਦੀ ਫੌਜ ਦ ਗਿਣਤੀ ੭੦ ਹਜ਼ਾਰ ਤੋਂ ਵਧੀਕ ਹੋ ਚੁਖੀ ਸੀ। ਰਾਹੋਂ ਦੇ ਮੁਕਾਮ ਉਤੇ ਸਿਖਾਂ ਦੀ ਹਾਰ ਜਲੰਧਰ ਦੇ ਮੁਗਲ ਗਵਰਨਰ ਸ਼ਮਸ਼ ਉਦ ਆਪਣੀਆਂ ਸਭ ਫੌਜਾਂ ਨੂੰ ਇਕਤਰ ਕਰਕ ਰਾਹੀਂ ੇ ਸਿਖਾਂ ਨਾਲ ਜਗ ਛੇੜ ਦਿਤੀ । ਇਸ ਜੰਗ ਵਿਚ ਨੁਕਸਾਨ ਹੋਇਆ ਅਤੇ ਉਹ ਪਸਪਾ ਹੋ ਗਏ । ਦੀਨ ਖਾਂ ਨੇ, ਅਸਥਾਨ ਉਤੇ ਖਾਂ ਦਾ ਭਾਰੀ (੨੩੭) ਮੁਗਲ ਰਾਜਧਾਨੀ ਲਾਹੌਰ ਵਿਚ ੧੭੧੦ ਪੰਜਾਬ ਵਿਚ ਸਿਖਾਂ ਨੇ ਜੋ ਜ਼ੁਲਮ ਕੀਤੇ ਉਸ ਨੂੰ ਮੁਖ ਰਖ ਕੇ ਬਹਾਦਰ ਸ਼ਾਹ ਆਪਣੀ ਰਾਜਧਾਨੀ ਦਿਲੀ ਤੋਂ ਲਾਹੌਰ ਲੈ ਆਉਣ ਲਈ ਹੋ ਗਿਆ । ਲੈਫਟੀਨੈਂਟ ਜਨਰਲ ਅਸਦ ਖਾਂ ਜੋ ਸਿਖਾਂ ਮਜਬੂਰ ਨੂੰ ਡਕਣ ਲਈ ਪਹਾੜਾਂ ਵਿਚ ਦਖਲ ਹੋਇਆ ਸੀ ਲਾਹੌਰ ਆ ਕੇ ਮਰ ਗਿਆ। ਉਸ ਦੇ ਥਾਂ ਇਲਾਇਤ ਉਦੀਨ ਖਾਂ ਦੇ ਬੇਟੇ ਹਦਾਇਤ ਉਲਾ ਖਾਨ ਨੂੰ ਨਿਯਤ ਕੀਤਾ ਗਿਆ ਅਤੇ ਰੁਸਤਮ ਦਿਲ ਖਾਨ ਨੂੰ ਸਿਖਾਂ ਦੇ ਦਬਾਉਣ ਲਈ ਪਹਾੜਾਂ ਵਲ ਰਵਾਨਾ ਕੀਤਾ। ਸਿਖਾਂ ਨੂੰ ਸਜ਼ਾ ਇਸ ਦੌਰਾਨ ਵਿਚ ਬਹਿਨਸ਼ਾਹ ਨੇ ਆਪਣਾ ਕੈਂਪ ਦਰਿਆ ਰਾਵੀ ਉਤੇ ਲਾਈ ਰਖਿਆ । ਇਸ ਦੇ ਥੋੜਾ ਸਮਾਂ ਮਗਰੋਂ ਰੁਸਤਮ ਦਿਲ ਖਾਨ ਨੇ ਪਹਾੜਾਂ ਵਾਲੀ ਆਪਣੀ ਕਮਾਨ ਤਿਆਗ ਦਿਤੀ ਅਤੇ ਲਾਹੌਰ ਚਲ ਆਇਆ। ਉਸ ਦੀ ਜਾਗੀਰ ਅਤੇ ਕਮਾਨ ਜ਼ਬਤ ਹੋ ਗਈ ਅਤੇ ਉਸ ਨੂੰ ਲਾਹੌਰ ਦੇ ਕਿਲੇ ਵਿਚ ਨਜ਼ਰ ਬੰਦ ਕਰ ਦਿਤਾ । ਉਸ ਦੀ ਥਾਂ ਪਹੜਾਂ ਵਿਚ ਸ਼ਾਹੀ ਫੌਜ ਦੀ ਕਮਾਨ ਸੰਭਾਲਣ ਲਈ ਮੁਹਿੰਮ ਅਮੀਨ ਖਾਨ ਨੂੰ ਭੇਜਿਆ ਗਿਆ। ਉਹਨਾਂ ਦਾ ਲਾਹੌਰ ਵਿਚ ਦਾਖਲਾ ਬੰਦ ਸਿਖਾਂ ਦਾ ਲਾਹੌਰ ਸ਼ਹਿਰ ਵਿਚ ਦਾਖਲਾ ਸਰਕਾਰ ਵਲੋਂ ਬੰਦ ਕਰ ਦਿਤਾ ਗਿਆ । ਉਹ ਹੁਣ ਰਾਤ ਸਮੇਂ ਸ਼ਹਿਰ ਦੇ ਆਸ ਪਾਸ ਦਰਿਆ ਰਾਵੀ ਤਰਕੇ ਵਿਚ ਚਲੇ ਜਾਂਦੇ ਸਨ। ਆ ਜਾਂਦੇ ਅਤੇ ਦਿਨ ਚੜ੍ਹਦੇ ਨੂੰ ਮੁੜ ਜੰਗਲਾਂ ਬਹਾਦਰ ਸ਼ਾਹ ਸ਼ਈਆ ਬਹਾਦਰ ਸ਼ਾਹ ਨੂੰ ਆਲਮਾਂ ਤੇ ਵਿਦਵਾਨਾਂ ਦੀ ਸੰਗਤ ਦਾ ਬੜਾ ਸ਼ੌਕ ਸੀ। ਸ਼ਰਾਹ ਅਤੇ ਰਬ ਸੰਬੰਧੀ ਵਿਸ਼ਿਆਂ ਉਤੇ ਬਹਿਸ ਸੁਣ ਕ ਉਹ ਬੜਾ ਪ੍ਰਸੰਨ ਹੁੰਦਾ ਸੀ। ਲਾਹੌਰ ਦੇ ਉਲਮਾਵਾਂ ਦੇ ਮਜ਼੍ਹਬੀ ਮੁਨਾਜਰੇ ਉਹ ਮੁਸਲਮਾਨਾਂ ਦੇ ਸ਼ਬ ਆ ਧਰਮ ਦਾ ਪਿਛਲਗ ਸੀ । ਲਾਹੌਰ ਪੁਜ ਕੇ ਉਸ ਨੇ ਸ਼ਹਿਰ ਦੇ ਵਿਦਵਾਨਾਂ ਤੇ ਉਲਮ ਵਾਂ ਨੂੰ ਸਦਿਆ ਇਹਨਾਂ ਵਿਚ ਬਹੁਤ ਸਾਰੇ ਪੱਕੇ ਸੁੰਨੀ ਸਨ ! ਉਹ ਚਾਹੁੰਦਾ ਸੀ ਕਿ ਦਲੀਲ ਦੇ ਜ਼ੋਰ ਨਾਲ ਉਹਨਾਂ ਨੂੰ ਪਹਿਲੇ ਤਿੰਨਾਂ ਖਲੀਫ਼ਿਆਂ ਦੀ ਬਜਾਇ ਅਲੀ ਦੀ ਖਿਲਾਫਤ ਸੰਬੰਧੀ ਜਾਂ ਨਸ਼ੀਨੀ ਦਾ ਨਿਸ਼ਚਾ ਕਰਾ ਦੇਵ ਨਮਾਜ਼ ਵਿਚ ਇਖਤਰਾਹ ਵਿਦਵਾਨ ਅਤੇ ਉਲਮਾ ਬਹਿਸ ਵਿ ਾ ਹਾਰ ਖਾ ਗਏ ਇਸ ਲਈ ਸ਼ਹਿਨਸ਼ਾਹ ਨੇ ਹੁਕਮ ਦਿਤਾ ਕਿ ਨਿਮਾਜ਼ ਅਤੇ ਖਤਬੇ ਵਿਚ ਅਲੀ ਦੇ ਗੁਣਾਂ ਨਾਲ ਲਫਜ਼ ਵਸੀ (ਵਾਰਿਸ) ਵਧਾ ਦਿਤਾ ਜਾਏ। ਸੁੰਨੀਆਂ ਨੇ ਇਸ ਇਖਤਰਾਹ ਨਵੀਂ ਗਲ) ਵਿਰੁਧ ਸਖਤ ਨਾਰਾਜ਼ਗੀ ਪ੍ਰਗਟ ਕੀਤੀ । 5 ਮੁਹੰਮਦ : ਅਤੇ ਹਾਜੀ ਯਾਰ ਮੁਹੰਮਦ ਜੋ ਲਾਹੌਰ ਦੇ ਪ੍ਰਸਿਧ ਆਲਮ ਤੇ ਵਿਦਵਾਨ ਸਨ ਦੂਜੇ ਵਿਦਵਾਨਾਂ ਤੇ ਆਮ ਲੋਕਾਂ ਸਮੇਤ ਕਾਜ਼ੀ ਅਤੇ ਸਦਤ ਨੂੰ ਮਿਲੇ ਅਤੇ ਨਮ'ਜ਼ ਅਤੇ ਖੁਤਬੇ ਵਿਚ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/199
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ