ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/182

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

E ਗਵਰਨਰ ਨੂੰ ਹਾਰ ਦੇਣ ਮਗਰੋਂ ਉਸ ਨੇ ਬੰਗਾਲ ਤੇ ਬਿਹਾਰ ਉਤੇ ਜਾ ਕਬਜ਼ਾ ਜਮਾਇਆ ਪਰ ਸ਼ਾਹੀ ਕਮਾਂਡਰਾਂ ਨੇ ਉਸ ਦਾ ਏਥੇ ਵੀ ਪਿਛਾ ਨਾ ਛਡਿਆ। ਸ਼ਾਹ ਜਹਾਨ ਦੀ ਹਾਰ ਇਸ ਮੰਦਹਾਲੀ ਸਮੇਂ ਉਸ ਦੀਆਂ ਆਪਣੀਆਂ ਫੌਜਾਂ ਵੀ ਉਸ ਨੂੰ ਪਿਠ ਦੇ ਗਈਆਂ । ਇਸ ਲਈ ਉਸ ਨੇ ਬਾਦਸ਼ਾਹ ਜਹਾਂਗੀਰ ਅੱਗੋ ਮੰਨ ਲੈਣ ਵਿਚ ਹੀ ਸਲਾਮਤੀ ਵੇਖੀ ਅਤੇ ਬਾਦਸ਼ਾਹ ਦੇ ਹਥ ਆਪਣਾ ਅੰਤਮ ਗੜ ਸੌਂਪ ਕੇ ਆਪਣੇ ਆਪ ਨੂੰ ਉਸ ਦੇ ਸਪੁਰਦ ਕਰ ਦਿਤਾ। ਸ਼ਹਿਨਸ਼ਾਹ ਅਤੇ ਮਹਾਬਤ ਖਾਂ ਵਿਚਾਲੇ ਖਟਾ ਪਟੀ ਮਲਕਾ ਨੂਰ ਜਹਾਨ ਨੂੰ ਮੁਹਾਬਤ ਖਾਂ ਨਾਲ ਈਰਖਾ ਪੈਦਾ ਹੋ ਗਈ ਜੋ ਕਿ ਫੌਜ ਦਾ ਵਡਾ ਕਮਾਂਡਰ ਅਤੇ ਬਹਿਨਸ਼ਾਹ ਦਾ ਸਭ ਤੋਂ ਸਯੋਗ ਜਰਨੈਲ ਸੀ । ਉਸ ਦੇ ਦਰਬਾਰ ਵਿਚ ਵਧੇ ਹੋਏ ਅਸਰ ਰਸੂਖ ਅਤੇ ਮੈਦਾਨ ਜੰਗ ਵਿਚ ਉਸ ਦੀਆਂ ਸਫਲਤਾਵਾਂ ਨੂੰ ਵੇਖ ਕੇ ਜਹਾਨ ਰ ਨੂੰ ਖਤਰਾ ਪਰਤ ਤ ਦੇਣ ਲਗਾ । ਦਰਬਾਰ ਵਲੋਂ ਆਏ ਬੁਲਾਵੇ ਉਪਰ ਉਹ ਉਸ ਸ਼ਾਹੀ ਕੈਂਪ ਵਲ ਰਵਾਨਾ ਹੋਇਆ ਜੋ ਕਿ ਉਸ ਸਮੇਂ ਕਾਬਲ ਵਲ ਜਾ ਰਿਹਾ ਸੀ । ਮਹਾਬਤ ਖਾਂ ਦੇ ਨਾਲ ਉਹ ਪੰਜ ਹਜ਼ਾਰ ਰਾਜਪੂਤ ਜੋਧ ਵੀ ਸਨ ਜਿਨ੍ਹਾਂ ਦੀ ਵਫਾਦਾਰੀ ਉਪਰ ਉਸ ਨੂੰ ਪੂਰਾ ਪੂਰਾ ਭਰੋਸਾ ਸੀ । ਇਸ ਵਾਰ ਜਹਾਂਗੀਰ ਨਾਲ ਕੌਮ ਅਤੇ ਨੌਕਰਾਂ ਚਾਕਰਾਂ ਦਾ ਬੇਅੰਤ ਅਮਲਾ ਫੈਲਾ ਸੀ ਜਿਸ ਦੀ ਗਿਣਤੀ ੩੦ ਹਜ਼ਾਰ ਦੇ ਲਗਭਗ ਸੀ । ਕੈਂਪ ਵਿਚ ਪੁਜਣ ਤੋਂ ਪਹਿਲੇ ਮਹਾਬਤ ਖਾਂ ਨੇ ਆਪਣੀ ਲੜਕੀ ਦੀ ਮੰਗਣੀ ਬਰਖਰਦਾਰ ਨਾਮੀ ਇਕ ਦਰਬਾਰੀ ਨਾਲ ਕਰ ਦਿਤੀ ਅਤੇ ਬਾਦਸ਼ਾਹ ਦੀ ਪਰਵਾਨਗੀ ਵੀ ਨਾ ਲਈ ਹਾਲਾਂਕਿ ਉਸਸਮੇਂ ਦੇ ਰਿਵਾਜ ਅਨੁਸਾਰ ਉਸ ਵਰਗੇ ਉਚ ਅਧਿਕਾਰੀਆਂ ਲਈ ਬਹਨਸ਼ਾਹ ਦੀ ਪਰਵਾਨਗੀ ਲੈਣੀ ਜ਼ਰੂਰੀ ਸੀ। ਮਹਾਬਤ ਖਾਂ ਨੇ ਆਪਣੇ ਰੋਣ ਵਾਲੇ ਜਵਾਈ ਨੂੰ ਸ਼ਹਿਨਸ਼ਾਹ ਪਾਸ ਭੇਜਿਆ ਕਿ ਉਹ ਉਹਦੀ ਵਲੋਂ ਉਜ਼ਰ ਖਾਹੀ ਕਰ। ਜਿਸ ਸਮੇਂ ਉਹ ਦਰਬਾਰੀ ਸ਼ਾਹੀ ਕੈਂਪ ਵਿਚ ਦਾਖਲ ਹੋਇਆ ਉਸ ਨੂੰ ਹਾਥੀ ਉਤੋਂ ਥਲੇ ਉਤਰਨ ਲਈ ਕੀਤਾ ਗਿਆ। ਮਜਬੂਰ ਸ਼ਹਿਨਸ਼ਾਹ ਵਲੋਂ ਉਸ ਦੇ ਜਵਾਈ ਦੀ ਤਰਿਸਕਾਰੀ ਹਾਥੀ ਤੋਂ ਉਤਰਨ ਮਗਰੋਂ ਉਸ ਦੇ ਕੀਮਤੀ ਕਪੜੇ ਉਤਰਵਾ ਦਿਤੇ ਅਤੇ ਉਸ ਨੂੰ ਗੰਦ ਤੇ ਫਟੇ ਪੁਰਾਣੇ ਕਪੜੇ ਪਾਉਣ ਲਈ ਮਜਬੂਰ ਕੀਤਾ ਗਿਆ । ਇਸ ਦੇ ਮਗਰੋਂ ਉਸ ਨੂੰ ਬੜੀ ਨਿਰਦਾਇਤਾ ਨਾਲ ਦਰਬਾਰ ਵਿਚ ਮਾਰ ਕੁਟਾਈ ਕੀਤੀ ਤੇ ਕੰਡਦਾਰ ਝੜੀਆਂ ਨਾਲ ਮਾਰਿਆ ਗਿਆ । ਇਹ ਕਰ ਚੁਕਣ ਮਗਰੋਂ ਉਸ ਨੂੰ ਨੰਗੇ ਸਿਰ ਮਰੀਅਲ ਦੇ ਪਿਛਲੇ ਪਾਸੇ ਸਵਾਰ ਕਰ ਕੇ ਕੈਂਪ ਵਿਚ ਫਿਰਾਇਆ ਗਿਆ । ਇਹ ਨਜ਼ਾਰਾ ਵੇਖ ਕੇ ਸ਼ਾਹੀ ਫੌਜ ਘਿਣਤ ਨਾਹਰੇ ਲਾ ਰਹੀ ਸੀ । ਉਸ ਦਾ ਸਾਰਾ ਦਾਜ ਲੁਟ ਕੇ ਉਸ ਦੀ ਜੈਦਾਦ ਜ਼ਬਤ ਕਰ ਲਈ ਗਈ । ਇਸ ਦੇ ਮਗਰੋਂ ਮਹਾਬਤ ਆਪ ਸ਼ਾਹੀ ਕੈਂਪ ਵਿਚ ਪੁਜਾ ਤਦ ਉਸ ਨੂੰ ਅੰਦਰ ਦਾਖਲ ਹੋਣ ਦੀ ਆਗਿਆ ਹੀ ਨਾ ਦਿਤੀ ਗਈ । ਮਹਾਬਤ ਖਾਂ ਵਲੋਂ ਸ਼ਨਿਸ਼ਾਹ ਦੀ ਗਿਰਫਤਾਰੀ ੧੬੨੬ ਇਸ ਭੈੜੇ ਵਰਤਾ ਤੋਂ ਗੁੱਸਾ ਖਾ ਕੇ ਮਹਾਬਤ ਖਾਂ ਰਾਤ ਸਮੇਂ ਉਸ ਐਮੇ ਵਿਚ ਜਾ ਦਾਖਲ ਹੋਇਆ ਜਿਥੇ ਸ਼ਹਿਨਸ਼ ਹ ਸੌਂ ਰਿਹਾ ਸੀ। ਜਦ ਬਾਬਸਾਹ ਦੀ ਅਖ ਖੁਲੀ ਤਦ ਉਹ ਕੈਦੀ ਬਣ ਚੁਕਾ ਸੀ। ਉਸ (੧੮੯) 12 ਦੀ ਫੌਜ ਦਰਿਆ ਜਿਹਲਮ ਦੇ ਉਰਲੇ ਪਾਰ ਖੜੀ ਸੀ ਤੇ ਬੇੜੀਆਂ ਦੇ ਪਾਸ਼ ਦੀ ਰਾਖੀ ਉਸ ਨੂੰ ਕੈਦੀ ਬਣਾਉਣ ਵਾਲੇ ਦੀ ਜਾਨਬਾਜ਼ ਰਾਜ ਪੁਤ ਕਰ ਰਹੇ ਸਨ ਮਹਾਬਤ ਖਾਂ ਨੂੰ ਪਛਾਣ ਕੇ ਉਸਨੇ ਉਝੀ ਆਵਾਜ਼ ਵਿਚ ਆਖਿਆ ‘ਦਗਾਵਾਜ਼” ਇਸ ਦਾ ਕੀ ਮਤਲਬ ?" ਮਹਾਬਤ ਖਾਂ ਨੇ ਬੜੀ ਅਧੀਨਗੀ ਨਾਲ ਬਾਦਸ਼ਾਹ ਦੇ ਰੂਬਰੂ ਗੋਡੇ ਟੇਕ ਦਿਤੇ ਅਤੇ ਆਖਿਆ ਜਹਾਨ ਪਨਾਹ । ਮੈਂ ਕੋਈ ਗਦਾਰੀ ਨਹੀ ਕੀਤੀ: ਕਿਉਂਕਿ ਮੈਨੂੰ ਆਪਣੀ ਜਾਨ ਦਾ ਖਤਰਾ ਸੀ ਇਸ ਲਈ ਇਹ ਸਭ ਕੁਝ ਕੀਤਾ ਹੈ । ਇਹ ਕੱਚ ਕੇ ਉਸ ਨੇ ਆਪਣੇ ਆਪ ਨੂੰ ਸ਼ਹਿਨਸ਼ਾਹ ਦੇ ਕਦਮਾਂ ਵਿਚ ਸੁਟ ਦਿਤਾ । ਇਸ ਦੇ ਮਗਰੋਂ ਉਸ ਨੇ ਸ਼ਹਿ ਸ਼ਾਹ ਪਾਸ ਬੇਨਤੀ ਕੀਤੀ ਕਿ ਉਹ ਹਾਥੀ ਉਤੇ ਸਵਾਰ ਹੋਣ ਤਾਂ ਜੁ ਲੋਕਾਂ ਨੂੰ ਪਤਾ ਲਗ ਜਾਏ ਕਿ ਮਹਾਂ-ਬਦੌਲਤ ਹੀ ਸਲਾਮਤ ਹਨ। ਬਾਦਸ਼ਾਹ ਨੇ ਸੋਚਿਆ ਕਿ ਮਹਾਬਤ ਖਾਂ ਦੀ ਦਰਖਾਸਤ ਪਰਵਾਨ ਕਰਨੀ ਜ਼ਰੂਰੀ ਹੈ । ਇਉਂ ਹਾਥੀ ਉਪਰ ਸਵਾਰ ਹੋ ਕੇ ਸ਼ਹਿਨਸ਼ਾਹ ਆਪਣੇ ਜਰਨੈਲ ਦੇ ਉਸ ਤੰਬੂ ਵਿਚ ਗਿਆ ਜਿਸ ਦੀ ਰਖਵਾਲ ਰਾਜਪੂਤ ਜੋਧੇ ਕਰ ਰਹੇ ਸਨ । ਜਹਾਂਗੀਰ ਦੇ ਇਕ ਜ਼ਾਤੀ ਮੁਲਾਜ਼ਮ ਨੂੰ ਵੀ ਆਪਣੇ ਮਾਲਕ ਨਾਲ ਹਾਥੀ ਉਤੇ ਸਵਾਰ ਹੋਣ ਦੀ ਆਗਿ ਦਿਤੀ ਗਈ। ਇਕ ਨੌਕਰ ਨੂੰ ਜਾਮ ਅਤੇ ਸੁਰਾਹੀ, ਸਮੇਤ ਜੋ ਕਿ ਜਹਾਂਗੀਰ ਦੀ ਜ਼ਿੰਦਗੀ ਲਈ ਜ਼ਰੂਰੀ ਸੀ, ਉਸ ਦੇ ਨਾਲ ਜਾਣ ਦੀ ਖੁਲ੍ਹ ਦਿਤੀ ਗਈ । ਨੂਰ ਜਹਾਨ ਦਾ ਮਹਾਬਤ ਦੇ ਕੈਂਪ ਉਤੇ ਹਮਲਾ ਸ਼ਹਿਨਸ਼ਾਹ ਦੀ ਵਾਪਸੀ ਲਈ ਨੂਰ ਜਹਾਨ ਨੇ ਬੜੇ ਹੱਥ ਪੈਰ ਮ ਰੇ । ਇਹ ਵੇਖ ਕੇ ਰਾਜਪੂਤਾਂ ਨੇ ਜਿਹਲਮ ਉਪਰਲਾ ਕਿਸ਼ਤੀਆਂ ਦਾ ਪੁਲ ਸਾੜ ਿਤਾ : ਇਸ ਲਈ ਨੂਰ ਜਹਾਨ ਨੂੰ ਦਰਿਆ ਜਿਹਲਮ ਇਕ ਐਸੇ ਪੱਤਨ ਲਾਂਘੇ ਉਪਰੋਂ ਪਾਰ ਕਰਨਾ ਪਿਆ ਜੋ ਦਰਿਆ ਦੇ ਬੁਲੇ ਵਲ ਸੀ। ਨੂਰ ਜਹਾਨ ਦੀ ਦਲੇਰੀ ਇਹ ਲਾਂਘਾ ਖਤਰਨਾਕ ਸਵਾਰਾਂ ਨਾਲ ਭਰਪੂਰ ਸੀ । ਰਾਜਪੂਤ ਫੌਜਾਂ ਨੇ ਵੀ ਇਸ ਨੂੰ ਲੰਘਣ ਵਿਚ ਰੋਕ ਪਾਈ । ਸਭ ਤੋਂ ਪਹਿਲਾਂ ਨੂਰ ਜਹਾਨ ਇਸ ਘਮਸਾਨ ਵਿਚ ਰਾਜਪੂਤ ਫੌਜਾਂ ਵਿਚਾਲੇ ਬੁਰੀ ਤਰ੍ਹਾਂ ਘਰ ਗਈ । ਰਾਜਪੂਤਾਂ ਨੇ ਆਪਣੇ ਤੀਰਾਂ; ਗੋਲਿਆਂ ਦਾ ਨਿਸ਼ਾਨਾ ਨੂਰ ਜਹਾਨ ਦਾ ਪੌਦਾ ਬਣਾਇਆ। ਮਲਕਾ ਨੇ ਆਪਣੇ ਹਥ ਨਾਲ ਤੀਰਾਂ ਦੇ ਚਾਰ ਭਥੇ ਖਾਲੀ ਕੀਤੇ । ਉਸ ਦੀ ਗਂਦ ਵਿਚ ਸ਼ਹਿਰ ਯਾਰ ਵੀ ਦੁਧ ਚੁੰਘਦੀ ਬੱਚੀ ਸੀ। ਉਹ ਵੀ ਇਕ ਤੀਰ ਨਾਲ ਫਦੜ ਹੋਈ। ਮਲਕਾ ਨੇ ਬੜੀ ਮੁਸ਼ਕਲ ਨਾਲ ਤੀਰ ਉਹਦੇ ਸਰੀਰ ਵਿਚੋਂ ਬਾਹਰ ਕਢਿਆ। ਨੂਰ ਜਹਾਨ ਦੇ ਹਾਥੀ ਨੂੰ ਵੀ ਸੁੰਢ ਉਤੇ ਜ਼ਖਮ ਲਗਾ ਜਿਸ ਕਰ ਕੇ ਉਹ ਨਦੀ ਵਿਚ ਰੁੜ੍ਹ ਗਿਆ। ਡੂੰਘੇ ਪਾਣੀ ਵਿਚ ਡਿਗਦਾ ਢਹਿੰਦਾ ਉਹ ਹਾਥੀ ਬੜੀ ਮੁਸ਼ਕਲ ਨਾਲ ਕਿਨਾਰੇ ਜਾ ਲਗਾ । ਨੂਰ ਜਹਾਨ ਦੀਆਂ ਬਾਦ ਆਂ ਨੇ ਜਦ ਉਸ ਦੇ ਹਾਥੀ ਦਾ ਹੋਦਾ ਲਹੂ ਨਾਲ ਲਿਬੜਿਆ ਅਤੇ ਖੁਦ ਮਲਕਾ ਦੇ ਸਰੀਰ ਉਤੇ ਤੀਰਾਂ ਦੇ ਨਿਸ਼ਾਨ ਡਿਠੇ ਤਦ ਉਹ ਰੋਂਦੀਆਂ ਤੇ ਵਾਵੇਲਾ ਕਰਦੀਆਂ ਉਥੇ ਆ ਜਮਾਂ ਹੋਈਆਂ। ਹਮਲਾ ਆਵਰ ਦੀ ਪਸਪਾਈ ਨੂਰ ਜਹਾਨ ਦੀ ਫੌਜ ਦਾ ਇਕ ਦਸਤਾ ਵਜੀਰ ਦੇ ਪਿਛਲੇ ਪਾਸੇ ਬਾਦਸ਼ਾਹ ਦੇ ਤੰਬੂ ਦੇ ਪਾਸ ਕਿਸੇ ਨ ਕਿਸੇ ਤਰ੍ਹਾਂ ਪੁਜ ਗਿਆ, ਪਰ ਮਹਾਂਬਤ ਖਾਂ ਦੀ ਕਮਾਨ ਵਿਚ ਸ਼ਾਹੀ ਫੌਜ ਨੂੰ ਪਿਛੇ ਧਕੇਲ Sri Satguru Jagjit Singh Ji eLibrary Namdhari Elibrary@gmail.com