ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/164

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

T T ਚਤੌੜ ਦਾ ਘੇਰਾ ੧੫੬੭ ਈ. ਹਿੰਦੁਸਤਾਨ ਵਿਚ ਅਕਬਰ ਦਿਆਂ ਯਾਦਗਾਰੀ ਕਾਰਨਾਮਿਆਂ ਵਿਚ ਦੌੜ ਦਾ ਘੇਰਾ ਵੀ ਹੈ। ਘਿਰੇ ਹੋਏ ਰਾਜਪੂਤਾਂ ਨੇ ਜਾਨ ਤੋੜ ਕੇ ਟਾਕਰਾ ਕੀਤਾ । ਸ਼ਾਹੀ ਫੌਜਾਂ ਨੇ ਤੋਪਖਾਨੇ ਤੇ ਬਾਰੂਦ ਦੀ ਸਹਾਇਤਾ ਨਾਲ ਕਿਲੇ ਦੀਆਂ ਕੰਧਾਂ ਉਤੇ ਕਬਜ਼ਾ ਕਰ ਲਿਆ। ਜੰਗੀ ਹਾਥੀ ਅਤੇ ਘੁੜ ਸਵਾਰ ਬੜੀ ਤੇਜ਼ੀ ਨਾਲ ਸ਼ੂਟ ਕਰ ਕੇ ਕਿਲੇ ਦੇ ਅੰਦਰ ਜਾ ਵੜੇ ਅਤੇ ਕਿਲੇ ਨੂੰ ਪੂਰਨ ਤੌਰ ਉਤੇ ਤਬਾਹ ਕਰ ਦਿਤਾ। ਇਸ ਘਮਸਾਨ ਵਿਚ ੩੦ ਹਜ਼ਾਰ ਤੋਂ ਵਧੀਕ ਰਾਜਪੂਤ ਮਾਰੇ ਗਏ ਅਤੇ ਜਿਹੜੇ ਥੋੜੇ ਜਿਹੇ ਜਾਨਾਂ ਬਚਾ ਕੇ ਨਿਕਲ ਗਏ ਉਹ ਵੀ ਧੋਖੇ ਨਾਲ ਨਿਕਲੇ ਸਨ । ਇਸ ਅਜਿਤ ਕਹੇ ਜਾਂਦੇ ਕਿਲੇ ਉਤੇ ਕਬਜ਼ਾ ਹੋ ਜਾਣ ਨਾਲ ਅਕਬਰ ਨੂੰ ਗੁਜਰਾਤ, ਬਿਹਾਰ, ਰਾਜਪੂਤਾਨਾ ਅਤੇ ਬੰਗਾਲ ਫਤਹ ਕਰਨ ਵਿਚ ਬੜਾ ਸੌਖ ਹੋ ਗਿਆ । ਭਾਵੇਂ ਪੂਰਬੀ ਸੂਬਿਆਂ ਦੇ ਬਾਗੀ ਅਫਗਾਨਾਂ ਨੂੰ ਬਾਦਗੁਜ਼ਾਰ ਬਣਾਉਣ ਵਿਚ ਉਸ ਨੂੰ ਪੂਰੇ ਪੰਦਰਾਂ ਸਾਲ ਦਾ ਸਮਾਂ ਲਗਾ ਅਹਿਮਦ ਨਗਰ ਦਾ ਘੇਰਾ ਅਕਬਰ ਦੇ ਰਾਜ ਦਾ ਇਕ ਹੋਰ ਯਾਦਗਾਰੀ ਕਾਰਨਾਮਾ ਦਖਣ ਵਿਚਾਲੇ ਕਿਲਾ ਅਹਿਮਦ ਨਗਰ ਦਾ ਘੇਰਾ ਹੈ ਜੋ ਸੰਨ ੧੫੯੪ ਵਿਚ ਘੜਿਆ ਗਿਆ । ਪਰਸਿਧ ਚਾਂਦ ਸੁਲਤਾ ਅਹਿਮਦ ਨਗਰ ਦੇ ਕਿਲੇ ਦੇ ਬਦਓ ਵਿਚ ਹੁਸੈਨ ਨਜ਼ਾਮ ਸ਼ਾਹ ਦੀ ਬੇਟੀ ਚਾਂਦ ਬੀਬੀ ਨੂੰ ਬੜੀ ਬੀਰਤਾ ਦਾ ਸਬੂਤ ਦਿਤਾ । ਇਹ ਵੀਰਾਂਗਣਾ ਜੋ ਆਪਣੇ ਸਮੇਂ ਦੀ ਸਭ ਤੋਂ ਵਡੀ ਨੀਤੀ ਵਤਾ ਸੀ ਰਿਆਸਤ ਬਿਜੇ ਪੁਰ ਦੀ ਮਲਕਾ ਅਤੇ ਰਾਜ ਮਾਤਾ ਸੀ । ਸ਼ਾਹੀ ਫੌਜਾਂ ਦੀ ਕਮਾਨ ਸ਼ਾਹਜਾਦਾ ਮੁਦ ਮਿਰਜ਼ਾ ਅਤੇ ਮਿਰਜ਼ਾ ਖਾਂ ਕਰ ਰਹੇ ਸਨ । ਘੇਰਾ ਘੜਨ ਵਾਲੀ ਪਾਰਟੀ ਨੇ ਆਪਣੀਆਂ ਬੰਦਕਾਂ ਪੁਟ ਲਈਆਂ ਅਤੇ ਉਚੇ ਦਿਲੇ ਬਣਾ ਕੇ ਤੋਪ ਖਾਨਾ ਬੀੜ ਦਿਤਾ ਤੇ ਸੁਰੰਗਾਂ ਵੀ ਤਿਆਰ ਕਰ ਲਈਆਂ । ਬਰੂਦ ਫਟਣ ਦੇ ਧਮਾਕਿਆਂ ਨਾਲ ਘੇਰੇ ਵਿਚ ਆਈ ਫੌਜ ਵਿਚ ਬੜੀ ਦਹਿਸ਼ਤ ਫੈਲੀ ਪਰ ਸ਼ਾਹਜ਼ਾਦੀ ਨੇ ਮਰਦਾਨਾ ਵਰਿਆਮ ਨਾਲ ਇਸ ਪਾਈ ਗਈ । ਪਾੜ ਦੀ ਰੱਖਿਆ ਕੀਤੀ । ਉਹ ਬੁਰਕਾ ਪਾਈ ਹੋਈ ਰਣ ਵਿਚ ਆਈ । ਉਸ ਨੇ ਉਸ ਵੇਲੇ ਤੋਪਾਂ ਮੰਗਾ ਕੇ ਘੋਰਾ ਘੜਨ ਵਾਲੀ ਫੌਜ ਉਤੇ ਗੋਲਾ ਬਾਰੀ ਸ਼ੁਰੂ ਕਰ ਦਿਤੀ । ਚੰਗੀ ਉਤੇ ਪਬ± ਵੀ ਵਰਾਏ ਗਏ । ਇਉਂ ਵੈਰੀ ਨੂੰ ਇਸ ਦੇ ਬਾਰ ਬਾਰ ਹਮਲਿਆਂ ਅਗੇ ਪੁਸ਼ਪਾ ਹੋਣਾ ਪਿਆ । ਇਹ ਘੇਰਾ ਤਿੰਨ ਮਹੀਨੇ ਤੀਕ ਜਾਰੀ ਰਿਹਾ ਤਿੰਨ ਮਹੀਨ ਮਗਰੋਂ ਮੁਗਲ ਫੌਜ ਵਿਚ ਖੁਰਾਕ ਦੀ ਟੁੱਟ ਆ ਗਈ ਇਸ ਲਈ ਤੰਗ ਆ ਕ ਸ਼ਾਹਜ਼ਾਦਾ ਜ਼ਾਦ ਨੇ ਚਾਂਦ ਬੀਬੀ ਨਾਲ ਗਲ ਬਾਤ ਕਰਨੀ ਹਾਂ ਯੋਗ ਜਾਤੀ । ਇਸ ਗਲ ਬਾਤ ਦੇ ਫਲ ਰੂਪ ਬਰਾਰ ਦਾ ਇਲਾਕਾ ਅਕਬਰ ਪਾਸ ਰਿਹਾ ਅਤੇ ਅਹਿਮਦ ਨਗਰ ਤੇ ਉਸ ਦੇ ਬਾਜਗੁਜ਼ਾਰ ਇਲਾਕੇ ਨੂੰ ਨਾਬਾਲਗ ਬਹਾਦਰ ਸ਼ਾਹ ਨੂੰ ਮਿਲ ਗਏ ਜੋ ਬੁਰਹਾਨ ਨਵ ਮ ਸ਼ਾਹ ਦੂਜ ਦਾ ਪੋਤਾ ਸੀ । ਸੰਨ ੧੫੯੬ ਈਸਵੀ ਵਿਚ ਅਬਦੁਲਾ ਉਬਕ ਜਿਸ ਦਾ ਉਤਰ ਵ ਹਮਲੇ ਦਾ ਦੌਰ ਤੋਂ ਵੇਖਲਾ ਲਗਾ ਹੋਇਆ ਸੀ ਮਰ ਗਿਆ । ਹੁਣ ਸ਼ਹਿਨਸ਼ਾਹ ਅਕਬਰ ਚਿੰਤ ਹੋ ਕੇ ਲਾਹੌਰ ਤੋਂ ਆਗਰੇ ਚਲਾ ਗਿਆ । ਸੰਨ ੧੬੦੨ ਈਸਵੀ ਵਿਚ ਦਖਣ ਦਾ ਸਾਰਾ ਸੂਬਾ ਜਿਸ ਵਿਚ ਅਸਰ, ਬੁੱਝਰਾਮਪੁਰ ਅਤੇ ਅਹਿਮਦ ਨਗਰ ਵੀ ਸ਼ਾਮਲ ਸੀ ਦਿਲੀ ਦੇ ਗਿਆ ਕਰ ਲਿਆ ਰਾਜ ਵਿਚ ਨੂੰ ਦੱਖਣ ਦਾ ਸ਼ਹਿਨਸ਼ਾਹ ਮੰਨ ਲਿਆ ਗਿਆ । ਸ਼ਾਮਲ ਅਤੇ ਅਕਬ (990) ਅਬੁਲ ਫਜ਼ਲ ਦਾ ਕਤਲ ੧੬੦੨ ਈ. ਏਸੇ ਹੀ ਸਾਲ ਸ਼ੇਖ ਅਬੁਲ ਫਜ਼ਲ ਨੂੰ ਦਖਣ ਤੋਂ ਵਾਪਸ ਬੁਲਾ ਲਿਆ ਗਿਆ ਪਰ ਓਹਛਾ ਦੇ ਪਾਸ ਹੀ ਮਾਰਵਾੜ ਦੇ ਇਲਾਕੇ ਵਿਚ ਡਾਕੂਆਂ ਨੇ ਉਸ ਉਪਰ ਹਮਲਾ ਕਰ ਕੇ ਉਸ ਨੂੰ ਜਾਨੋਂ ਮਾਰ ਦਿਤਾ । ਇਸ ਦੀ ਮੌਤ ਦਾ ਸਹਿਨਸ਼ਾਹ ਨੂੰ ਬੜਾ ਦੁਖ ਹੋਇਆ । ਅਕਬਰ ਦੇ ਧਾਰਮਕ ਵਿਚਾਰ ਅਕਬਰ ਕਟਰ ਕਿਸਮ ਦਾ ਮੁਸਲਮਾਨ ਨਹੀਂ ਸੀ । ਉਹ ਨੌ ਰੋਜ਼ ਅਰਥਾਤ ਨਵਾਂ ਸਾਲ ਦਾਂ ਈਰਾਨੀ ਤਿਹਾਰ ਮਨਾਉਂਦਾ ਸੀ । ਉਸ ਨੇ ਇਕ ਨਵਾਂ ਮਜ਼ਬ ਚਲੈਣ ਦਾ ਵੀ ਜਤਨ ਕੀਤਾ ਜੋ ਕਿ ਕੇਵਲ ਇਕ ਰਬ ਨੂੰ ਮੰਨਦਾ ਸੀ ਤੇ ਵਹੀ ਅਥਵਾ ਅਲਹਾਮ ੬ ਕੋਈ ਸਰਧਾ ਨਹੀਂ ਸੀ ਰੱਖਦਾ। ਇਸ ਦੀ ਨੀਂਹ ਪਵਿਤਰ ਮਿਲਾਪ ਉਤੇ ਸੀ । ਇਸ ਦਿਨ ਦਾ ਰੰਗ ਰੂਪ ਤੇ ਕੀਤਾ ਚਸਮਾਂ ਪੁਰਾਣੇ ਈਰਾਨੀ ਜ਼ਰਬੂਸ਼ਤ ਧਰਮ ਤੋਂ ਲਈਆਂ ਗਈਆਂ ਸਨ । ਅਕਬਰ ਹਰ ਰੋਜ਼ ਸਵੇਰੇ ਝਰੋਖੇ ਵਿਚ ਖੜ ਕੇ ਲੋਕਾ ਨੂੰ ਦਰਬਨ ਦੇਂਦਾ ਜਦ ਕਿ ਅਨੇਕਾਂ ਲੋਕ ਉਸ ਅੱਗੇ ਗੋਡਿਆ ਭਾਰ ਹੋ ਕੇ ਅਰਦਾਸ ਕਰਦੇ । ਕਰਾਮਾਤ ਦਾ ਦਾਅਵਾ ਇਸ ਨਵੇਂ ਧਰਮ ਵਿਚ ਅਕਬਰ ਦਾ ਪੈਰ ਧੋਣ ਵਾਲਾ ਪਾਣੀ ਕਰਾਮਾਤੀ ਸਮਝਿਆ ਜਾਦਾ ਜੋ ਕਈ ਰੋਗਾਂ ਦਾ ਦੂਰ ਕਰਨ ਵਾਲਾ ਮੰਨਿਆ ਜਾਂਦਾ । ਤੀਵੀਆਂ ਉਸ ਅਗੇ ਸੁਖਣਾ ਸੁਖਦੀਆਂ ਤੇ ਬਚੇ ਮੰਗਦੀਆਂ ਜਿਸ ਕਿਸੇ ਦੀ ਮੁਰਾਦ ਪੂਰੀ ਹੋ ਜਾਂਦੀ ਉਹ ਸੁਖਣਾ ਲੈ ਕੇ ਹਾਜ਼ਰ ਹੁੰਦਾ ਤੇ ਬਾਦਸ਼ਾਹ ਇਹ ਸੁਖਣਾ ਪਪਵਾਨ ਕਰ ਲੈਂਦਾ ਕਈ ਲੋਕ ਉਸ ਤੋਂ ਮੁਕਤੀ ਮੰਗਦ, ਅਰੋਗਤਾ ਤੇ ਹੋਰ ਹੋਰ ਚੀਜ਼ਾਂ ਦੀ ਯਾਚਨਾ ਕਰਦੇ ਸਨ ਜਿਹਾ ਕਿ ਮਿਤਰਾਂ ਦਾ ਮਿਲਾਪ ਧਨ ਦੌਲਤ ਹੁੰਦ ਵਿਚ ਤਰਕੀ ਬਾਦਸ਼ਾਹ ਹਰ ਇਕ ਨੂੰ ਤਸੱਲੀ ਵਾਲਾ ਉਤਰ ਦਿੰਦਾ ਅਤੇ ਵਖ ਵਖ ਦੁਖਾਂ ਦਾ ਇਲਾਜ ਦਸਦਾ । ਹਰ ਰੋਜ਼ ਲੋਕ ਪਾਣੀ ਦੇ ਪਿਆਲੇ ਲੈ ਕ ਚ ਜ਼ਰ ਹੁੰਦ ਅਤੇ ਬਾਦਸ਼ਾਹ ਉਹਨਾਂ ਦੇ ਪਾਣੀ ਨੂੰ ਦਮ ਕਰ ਦੇਂਦਾ। ਲੋਕ ਇਸ ਪਾਣੀ ਨਾਲ ਆਪਣੇ ਰੋਗਾਂ ਦਾ ਇਲਾਜ ਕਰਦੇ ਤਂ ਰੋਗੀਆਂ ਨੂੰ ਪਾਣੀ ਪਿਲਾ ਦਿੰਦੇ । ਅਕਬਰ ਬ੍ਰਹਮਣਾਂ ਨਾਲ ਮਿਲ ਕੇ ਸੂਰਜ ਦੀ ਪੂਜਾ ਵੀ ਕਰਦਾ', ਈਸਾਈਆਂ ਨਾਲ ਧਾਰਮਕ ਚਰਚਾ ਵੀ ਕਰਦਾ, ਪਵਿਤਰ ਸੂਲੀ ਅਗ ਸਿਰਫ ਨਿਵਾਉਂਦਾ, ਸੂਰਜ ਨੂੰ ਨਮਸਕਾਰ ਕਰਨ ਵਾਂਗ ਉਹ ਯਹੂਦੀਆਂ ਨਾਲ ਵੀ ਨਿਰਪਖ ਵਰਤਾ ਕਰਦਾ। ਉਹ ਵਿਰੋਧੀਆਂ ਦੀਆਂ ਦਲੀਲਾਂ ਨੂੰ ਬੜ ਠਰੰਮੇ ਨਾਲ ਸੁਣਦਾ ਤੇ ਉਹਨਾਂ ਦੀ ਛਾਣ ਪੁਣ ਕਰਦਾ ਲਾਹੌਰ ਗੌਰਮਿੰਟ ਦਾ ਹੈਡ-ਕੁਆਟਰ ੧੫੮੨-੯੮ ਅਕਬਰ ਨੇ ਭਾਵੇਂ ਆਪਣੀ ਰਾਜਧਾਨੀ ਆਗਰੇ ਵਿਚ ਬਣਾਈ ਪਰ ਉਸ ਦਾ ਬਹੁਤਾ ਰਹਿਣ ਸਹਿਣ ਫਤਹਪੁਰ ਸੀਕਰੀ ਵਿਚ ਸੀ । ਜੋ ਉਸ ਸ਼ਹਿਰ ਤੋਂ ੧੨ ਮੀਲ ਦੂਰ ਹੈ । ਇਹ ਅਸਥਾਨ ਉਸ ਨੂੰ ਬੜਾ ਪਹਿੰਦ ਸੀ । ਇਹਨਾਂ ਦੋਵਾਂ ਅਸਥਾਨਾਂ ਵਿਚਕਾਰ ਇਕ ਬਾਜ਼ਾਰ ਸੀ । ਸੰਨ ੧੫੮੬ ਵਿਚ ਅਕਬਰ ਨੇ ਆਪਣਾ ਦਰਬਾਰ ਫਤਹਪੁਰ ਸੀਕਰੀ ਤਾਂ ਲਾਹੌਰ ਤਬਦੀਲ ਕਰ ਲੈਣ ਦਾ ਨਿਸਚਾ ਧਾਰਿਆ । ਓਸੇ ਹੀ ਸਾਲ ਤੋਂ ੧੫੯੮ ਈਸਵੀ ਤੀਕ ਉਸ ਨੇ ਲਾਹੌਰ ਨੂੰ ਹੀ ਆਪਣਾ ਹੈਡਕੁਆਟਰ ਬਣਾਈ ਰਖਿਆ । Sri Satguru Jagjit Singh Ji eLibrary Namdhari Elibrary@gmail.com