ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/163

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਈਸਾਈ ਪਾਦਰੀ ਦਰਬਾਰ ਵਿਚ ੧੫੮੨-੯੮ ਫਤਹਪੁਰ ਸੀਕਰੀ ਵਿਚ ਉਸ ਦੀ ਮੁਲਾਕਾਤ ਲਈ ਤਿੰਨ ਈਸਾਈ ਪਾਦਰੀ ਆਏ । ਇਹਨਾਂ ਵਿਚੋਂ ਰੀਝਾਲਵੇ ਅਗਵਾੜੀਵਾ (Redolfo Aguaviva); ਤਾਂ ਬਹੁਤ ਵਡਾ ਵਿਦਵਾਨ ਸੀ । ਦੂਜਾ ਮਾਨਸਰੇਟ ( Monserate) ਅਤੇ ਤੀਜਾ ਅੰਨਰਿਕਸ (Enriques) ਸੀ ਜੋ ਜਨਮ ਤੋਂ ਬੀਰਾਨੀ ਤੇ ਦੁਭਾਸ਼ੀਏ ਦਾ ਕੰਮ ਦਿੰਦਾ ਸੀ। ਇਹਨਾਂ ਪਾਦਰੀਆਂ ਨੇ ਬਾਦਸ਼ਾਹ ਨੂੰ ਇਕ ਬਾਈਬਲ (ਅੰਜ਼ੀਲ) ਪੇਸ਼ ਕੀਤੀ ਚਾਰ ਜ਼ਬਾਨਾਂ ਵਿਚ ਛਪੀ ਹੋਈ ਸੀ । ਅਕਬਰ ਨੇ ਇਸ ਪਵਿੱਤਰ ਗ੍ਰੰਥ ਨੂੰ ਲੈ ਕੇ ਆਪਣੇ ਸਿਰ ਉਤੇ ਰਖ ਰਖਿਆ । ਇਸ ਤੋਂ ਛੁਟ ਪਾਦਰੀਆਂ ਨੇ ਉਸ ਨੂੰ ਹਜ਼ਰਤ ਈਸਾ ਤੇ ਪਵਿਤਰ ਮੋਰੀ ਦੀਆਂ ਮੂਰਤੀਆਂ ਵੀ ਪੇਸ਼ ਕੀਤੀਆਂ ਜਿਨ੍ਹਾਂ ਨੂੰ ਲੈ ਕੇ ਬਾਦਸ਼ਾਹ ਨੇ ਚੁੰਮਿਆਂ ਜਿਸ ' ਤੇ ਇਹ ਪੁਰਤਗਾਲੀ ਮਿਸ਼ਨਰੀ (ਪਾਦ) ਬੜ ਖੁਸ਼ ਹੋਏ । .. ਪਾਦਰੀ ਸ਼ਹਿਨਸ਼ਾਹ ਨਾਲ ਲਾਹੌਰ ਨੂੰ (੧੭੧) ਇਹ ਈਸਾਈ ਪਾਦਰੀ ਬਾਦਸ਼ਾਹ ਦੇ ਨਾਲ ਹੀ ਲਾਹੌਰ ਆ ਗਏ । ਉਹ ਪਾਦਰੀ ਸ਼ਹਿਨਸ਼ਾਹੀ ਫੌਜਾਂ ਦੀ ਸ਼ਾਨ ਤੇ ਉਸ ਦੇ ਅਮਲੇ ਫੈਲੇ ਦੀ ਸ਼ਾਨ ਸ਼ੌਕਤ ਵੇਖ ਕੇ ਹੈਰਾਨ ਰਹਿ ਗਏ । ਪੰਜ ਹਜ਼ਾਰ ਹਾਥੀ ਫੌਜ ਦੇ ਅਗੇ ਅਗੇ ਹੁੰਦੇ ਸਨ ਹਾਥੀਆਂ ਦੇ ਸਿਰ ਫੌਲਾਦੀ ਪਲੇਟਾਂ ਨਾਲ ਢਕ ਹੋਏ ਹੁੰਦੇ। ਉਹਨਾਂ ਦੇ ਸੁੰਢ ਵੀ ਰੰਗਦਾਰ ਤੇ ਸਜੇ ਹੋਏ ਹੁੰਦੇ ਸਨ ਉਹਨਾਂ ਦੇ ਵਡੇ ਵਡੇ ਦੰਦਾਂ ਨਾਲ ਖੰਜਰ ਤੇ ਤਲਵਾਰਾਂ ਬੰਨ੍ਹੀਆਂ ਹੁੰਦੀਆਂ । ਇਹਨਾਂ ਪੁਰਤਗਾਲੀ ਮਿਸ਼ਨਰੀਆਂ ਨੇ ਆਪਣ ਰੋਜ਼ਨਾਮਚ ਵਿਚ ਲਾਹੌਰ ਨੂੰ ਆਨੰਦ ਨਗਰ” ਲਿਖਿਆ ਹੈ । ਲਹੌਰ ਵਿਚ ਉਹਨਾਂ ਨੂੰ ਸ਼ਾਹੀ ਮਹਲਾਂ ਵਿਚ ਰਖਿਆ ਗਿਆ ਜੋ ਦਰਿਆ ਰਾਵੀ ਦੇ ਵਿਚਕਾਰ ਇਕ ਟਾਪੂ ਵਰਗੇ ਬਣੇ ਹੋਏ ਸਨ। ਏਥੇ ਹੀ ਇ ਨਾਂ ਦੀ ਬਾਦਸ਼ਾਹ ਨਾਲ ਮੁਲਾਕਾਤ ਕਰਾਈ ਗਈ । ਇਹਨਾਂ ਪਾਦਰੀਆਂ ਨੇ ਹਿਨਸ਼ਾਹ ਬਾਰੇ ਲਿਖਿਆ ਹੈ ਕਿ ' ਉਹ ਪ ਸੀ . ਤੇ ਉਹਦਾ ਰੰਗ ਯੂਰਪੀਨਾਂ ਵਾਂਗ ਗੋਰਾ ਚਿਟਾ ਇਹਨਾਂ ਮਿਸ਼ਨਰੀਆਂ ਆਸ ਉਹ ਬਾਦਸ਼ਾਹ ਨੂੰ ਈਸਾਈ ਬਣਾ ਲੈਣਗੇ ਪਰ ਅੰਤ ਵਿਚ ਉਹਨਾ ਨੂੰ ਨਿਰਾਸ਼ ਹੋਕੇ ਗਵਾ ਮੁੜਨਾ ਪਿਆ। ਸਾਲ ਗਈ ਸੀ ਕਿ ਪੁਰਤਗਾਲੀ ਮਿਸ਼ਨਰੀਆਂ ਦਾ ਮਿਸ਼ਨ ੧੫੯੧ ਈ. ਅਕਬਰ ਗਵਾ ਦੇ ਜੇਸੁਅਸਟ, ਪਾਵਰੀਆਂ ਦਾਨਾ ਇਆ ੰਗ ਅਰਥਾਤ ਫਰੰਗੀਆਂ ਦੇ ਦਾਨਸ਼ਵੇਦ ਆਖਦਾ ਸੀ। ੧੫੮੨ ਈਸਵੀ ਵਿਚ ਬਾਦਸ਼ਾਹ ਨੇ ਗਵਾ ਦੇ ਪਾਦਰੀਆਂ ਨੂੰ ਲਿਖਿਆ ਕਿ ਉਹ ਆਪਣੇ ਧਰਮ ਦੀ ਪ੍ਰਾਰਥਨਾ ਤੇ ਧਾਰਮਕ ਗਰੰਥ ਭੇਜਣ ਦੇ ਨਾਲ ਕੋਈ ਐਸਾ ਵਿਦਵਾਨ ਵੀ ਜੇ ਈਸਾਈ ਧਰਮ ਦੇ ਧਰਮਾਂ ਨੂੰ ਸਮਝਾ ਸਕੇ। ਸੰਨ ੧੫੯੧ ਈਸਵ ਵਿਚ ਉਸ ਵਲ ਇਕ ਮਿਸ਼ਨ ਭਜਿਆ ਗਿਆ ਪਰ ਉਸ ਮਿਸ਼ਨ ਦੇ ਮੈਂਬਰ ਬਹੁਤ ਦੇਰ ਤੀਕ ਹਿੰਦੁਸਤਾਨ ਵਿਚ ਨ ਰਹਿ ਸਕੇ। ਤੀਜਾ ਹਮਲਾ ਫਾਦਰ ਜੈਰੋਮ ਜ਼ੇਵੀਅਰ ( Jerome Xavier) ਦੀ ਸਰਦਾਰੀ ਬੈਠ ਤੀਜਾ ਮਿਸ਼ਨ ਭੇਜਿਆ ਗਿਆ । ਜਿਸ ਦੇ ਦੋ ਹੋਰ ਸਾਥੀ ਸਨ- ਅਬੁਲ ਫਜ਼ਲ ਨੇ ਉਸ ਨੂੰ ਪਾਦਰੀ ਰਦੀਫ਼ ਲਿਖਿਆ ਹੈ । ਬੇਲਿਡਿਕਟ ਆਫ ਰੀਅਜ਼ (Benedict of Goes) ਅਤੇ ਅਮੈਨੁਅਲ ਪਿਗਨੀਰੋ (Emmanuel Pignero) ਇਹ ਸ ਲਾਹੌਰ ਆ ਕੇ ਬਾਦਸ਼ਾਹ ਨੂੰ ਮਈ ੧੯੪੫ ਵਿਚ ਮਿਲੇ ਅਤੇ ਕਈ ਸਾਲ ਤੱਕ ਬਾਦਸ਼ਾਹ ਦੇ ਹੀ ਪਾਸ ਠਹਿਰੇ ਰਹੇ । ਜ਼ੇਵੀਅਰ ਅਤੇ ਬੇਨੀਡਿਸ਼ਟ ਵੀ ਸ਼ਹਿਨਸ਼ਾਹ ਦੇ ਉਸ ਦੇ ਸ਼ਾਹਜ਼ਾਦੇ ਸਲੀਮ ਨਾਲ ਕਸ਼ਮੀਰ ਗਏ। ਜ਼ੇਵੀਅਰ ਫਾਰਸੀ ਦਾ ਬੜਾ ਵਿਦਵਾਨ ਸੀ। ਬਾਦਸ਼ਾਹ ਦੇ ਕਹਿਣ ਉਤੇ ਉਸ ਨੇ ਫਰਸੀ ਵਿਚ ਹਜ਼ਰਤ ਮਸੀਹ ਦਾ ਜੀਵਨ ਲਿਖਿਆ ਸੀ। ਉਸ ਪੁਸਤਕ ਦੇ ਮੁੱਖ ਬੰਦ ਵਿਚ ਉਹ ਲਿਖਦਾ ਹੈ ਕਿ ਇਹ ਫਾਰਸੀ ਅਨੁਵਾਦ ਉਸ ਨੇ ਮੈਲਾਨਾ ਅਸ਼ ਸਨਾਨ ਲਾਹੌਰੀ ਦੀ ਸਹਾਇਤਾ ਨਾਲ ਕੀਤਾ । ਲਾਹੌਰ ਵਿਚ ਮਜ਼ਬੀ ਮੁਬਾਹਸੇ ਲਹੌਰ ਵਿਚ ਆਪਣੋ ਠਹਿਰਾਉਦ ਦਿਲਾਂ ਵਿਚ ਅਕਬਰ ਨੇ ਧਾਰਮਿਕ ਸਹਿਨਸ਼ੀਲਤਾ ਦਾ ਅਸੂਲ ਚਾਲੂ ਕੀਤਾ ਜਿਸ ਕਰ ਕੇ ਉਹਦੀ ਕੇ ਨਾਮਵਰੀ ਪੂਰਬੀ ਬਾਦਸ਼ਾਹਾਂ ਵਿਚ ਹੋ ਗਈ । ਏਥੇ ਅਕਬਰ ਆਪਣੀ ਉਚੀ ਮਨੁਖੀ ਸ਼ਾਨ ਵਿਚ ਦਿਸਿਆ ਹੈ। ਏਸੇ ਕਰ ਕੇ ਉਦੋਂ ਇਹ ਅਖੌਤ ਪਰਸਿਧ ਹੋ ਗਈ ਸੀ ‘ਅਕਬਰ ਵਰਗਾ ਸ਼ੁਖੀ ਰਹੇ ।" ਇਬਾਦਤ ਖਾਨਾ ਐਤਵਾਰ ਦੀ ਸ਼ਾਮ ਨੂੰ ਇਬਾਦਤ ਖਾਨੇ ਵਿਚ ਧਾਰਮਕ ਚਰਚੇ ਹੁੰਦੇ ਜਿਨ੍ਹਾਂ ਵਿਚ ਬੜੇ ਬੜੇ ਵਿਦਵਾਨ ਸਦੇ ਜਾਂਦੇ । ਸ਼ਹਿਨਸ਼ਾਹ ਆਪ ਅਤੇ ਉਸ ਦੇ ਦਰਬਾਰੀ ਇਹਨਾਂ ਮੀਟਿੰਗਾਂ ਵਿਚ ਸ਼ ਮਲ ਹੁੰਦੇ । ਅਬੁਲ ਫਜ਼ਲ ਨੇ ਪਸ਼ਨ ਉਤਰ ਦਾ ਸਿਲਸਿਲਾ ਸ਼ੁਰੂ ਕੀਤਾ ਉਹੋ ਹੀ ਆਪਣੇ ਮਾਲਕ ਦੇ ਵਿਚਾਰਾਂ ਦੀ ਵਿਆਖਿਆ ਕਰਦਾ ਸੀ । ਸ਼ਹਿਰ ਬ ਹ ਦਾ ਦਰਬਾਰ ਉਹਨਾਂ ਹਰ ਕੌਮ ਦੇ ਵਿਦਵਾਨਾਂ ਦਾ ਕੇਂਦਰ ਸੀ ਜੋ ਵਖ ਵਖ ਦੇਸ਼ਾਂ ਤੋਂ ਆਉਂਦਾ ਤੇ ਬਾਦਸ਼ਾਹ ਨਾਲ ਚਰਚਾ ਕਰਦੇ ਸਨ । ਸਾਹਿੰਸ ਦੇ ਡੂੰਘੇ ਨੁਕਤਿਆਂ ਗੰਨ ਦੇ ਮਸਲਿਆਂ, ਇਤਿਹਾਸ ਦੀ ਚਿਰਤਾ ਅਤੇ ਕੁਦਰਤ ਦੇ ਕਸ਼ਮਿਆਂ ਉਤੇ ਖੁਲੀ ਡੁਲੀ ਵੀਚਾਰ ਹੁੰਦੀ ਸੀ। ਸ਼ਹਿਨਸ਼ਾਹ ਇਹਨਾਂ ਸਭ ਮਾਮਲਿਆਂ ਬੜੀ ਗੰਭੀਰਤਾ ਨਾਲ ਸੁਣਦਾ ਸੀ ਉਹ ਦੂਜੇ ਧਰਮਾਂ ਦੀਆਂ ਚੰਗੀਆਂ ਚੰਗੀਆਂ ਗਲਾਂ ਧਾਰਨ ਕਰ ਲੈਂਦਾ । ਲਾਹੌਰ ਤੋਂ ਬਾਹਰ ਵਾਰ ਧਾਰਮਿਕ ਚਰਚਾ ਲਈ ਦੋ ਇਮਾਰਤਾਂ ਬਣਾਈਆਂ ਗਈਆਂ ਸਨ। ਖੈਰ ਪੂਰਾ ਇਹਨਾਂ ਵਿਚੋਂ ਇਕ ਦਾ ਨਾਮ ਖੈਰ ਪੁਰਾ ਸੀ ਜੋ ਵਸ਼ੇਸ਼ ਕਰਕੇ ਮੁਸਲਮਾਨਾਂ, ਯਹੂਦੀਆਂ ਤੇ ਆਤਸ਼ ਪ੍ਰਸਤਾਂ ਲਈ ਸੀ। ਧਰਮ ਪੂਰਾ ਦੂਜੀ ਅਸਥਾਨ ਧਰਮਪੁਰਾ ਸੀ ਜੋ ਹਿੰਦੂਆਂ ਲਈ ਬਣਾਇਆ ਗਿਆ ਸੀ । ਇਹਨਾਂ ਸ਼ਸਤਰਰਬਾਂ ਦਾ ਕਈ ਵਾਰੀ ਭਿਆਨਕ ਫਲ ਨਿਕਲਦਾ ਤੇ ਲੋਕਾਂ ਵਿਚ ਬੇਚੈਨੀ ਤੇ ਨਾਰਾਜ਼ਗੀ ਫੈਲਦੀ ਸੀ। ਇਹੋ ਜਿਹੇ ਇਕ ਝਗੜੇ ਵਿਚ ਹੀ ਮਿਰਜ਼ਾ ਫੋਲਾਟ ਨੇ ਬਈਆਂ

  • ਇਹ ਇਮਾਰਤ ਮੀਆਂ ਮੀਰ ਨੂੰ ਜਾਣ ਵਾਲੀ ਸੜਕ ਦੇ ਖਬੇ ਪਾਸੇ ਵਲ ਦਾਰਾ

ਨਗਰ ਦੇ ਪਾਸ ਸੀ। A Sri Satguru Jagjit Singh Ji eLibrary Namdhari Elibrary@gmail.com