ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਕਰਨ ੧੨

ਮੁਗਲ ਖਾਨਦਾਨ (ਪੁਨਰ ਸਥਾਪਣਾ)

ਨਸੀਰ ਉਦੀਨ ਹਮਾਯੂੰ

(ਦੂਜੀ ਵਾਰ ਦਾ ਰਾਜ)

ਸਿੰਧ ਵਿਚ ਹਾਰਾਂ, ਖ ਣ ਮਗਰੋਂ ਹਮਾਯੂੰ ਸੀਸਤਾਨ ਤੇ ਹਰਾਤ ਦੇ ਰਸਤੇ ਈਰਾਨ ਵਲ ਮੁੜ ਗਿਆ। ਅਹਿਮਦ ਸੁਲਤਾਨ ਸ਼ਾਮਲ ਨ ਕੇਵਲ ਉਸ ਨੂੰ ਸੰਸਤਾਨ ਦੀ ਰਾਜਧ ਨੀ ਵਿਚ ਹੀ ਲੈ ਗਿਆ ਸਗੋਂ ਉਸ ਨਾਲ ਬੜੀ ਇਜ਼ਤ ਨਾਲ ਪੇਸ਼ ਆਇਆ ਅਤੇ ਸੁਲਤਾਨ ਦੀ ਸਵਾ ਲਈ ਜਨਾਨਾ ਗੋਂਡੀਆ ਵੀ ਦੇ ਦਿਤੀਆਂ। ਈਰਾਨ ਦੇ ਬਾਦਸ਼ਾਹ ਸ਼ਾਹ ਤਹਿਮਾਸ਼ਪ ਦੇ ਵਡੇ ਸਪੁੱਤਰ ਸ਼ਾਹਜ਼ਾਦਾ ਮੁਹੰਮਦ ਮਿਜ਼ਾ ਨੇ ਹਰਾਤ ਵਿਚ ਉਸਦਾ ਬੜਾ ਆਦਰ, ਸੁਵਾਗਤ ਕੀਤਾ। ਕਜ਼ਵਾਨ ਪਹੁੰਚ ਕੇ ਹਮ ਯੂੰ ਨੇ ਆਪਣੇ ਜਰਨੈਲ, ਬਹਿਰਾਤ ਨੂੰ ਅਸਫਹਾਨ ਦੇ ਦਰਬਾਰ ਵਿੱਚ ਭੇਜਿਆ ਤਾਂ ਜੁ ਉਹ ਸ਼ਾਹ ਨਾਲ ਮੁਲਾਕਾਤ ਦਾ ਬੰਦੋਬਸਤ ਕਰੋ।

ਈਰਾਨ ਦੇ ਦਰਬਾਰ ਵਿਚ ਹਮਾਯੂੰ ਦਾ ਸਵਾਗਤ

ਸ਼ਾਹ ਈਰਾਨ ਨੇ ਸ਼ਾਹੀ: ਭਗੌੜੇ ਨੂੰ ਮੁਲਾਕਾਤ ਲਈ ਸਦ ਲਿਆ ਅਤੇ ਉਸ ਦੀ ਸ਼ ਨਦਾਰ ਢੰਗ ਨਾਲ ਪਾਉਣਾ ਚਾ ਕੀਤੀ। ਨ ਕੇਵਲ ਇਹ ਸਗੋਂ ਉਸ ਨੂੰ ਜ਼ਾਹਰੀ ਸ਼ਾਹਾਨਾ ਠਾਠ ਬਾਠ ਰੱਖਣ ਦੀ ਵੀ ਆ ਗਿਆ ਦੇ ਦਿਤੀ ਇਉਂ ਦੇਵਾਂ ਬਾਦਸ਼ਾਹਾਂ ਦੀ ਮਿਲਾਚਾਰੀ ਤੇ ਜਾਣਕਾਰੀ ਵਿੱਚ ਵਾਧਾ ਹੋਇਆ।

ਈਰਾਨੀ ਤੇ ਹਿੰਦੀ ਬਾਦਸ਼ਾਹ ਦੀ ਗਲ ਬਾਤ

ਇਹਨਾਂ ਦੋਵਾਂ ਬਾਦਸ਼ਾਹਾਂ ਵਿਚਾਲੇ ਜੋ ਗਲ ਬਾਤ ਹੋਈ ਉਸ ਵਿਚ ਇਕ ਦਿਨ ਸ਼ਾਹ ਬੀਚਾਨ ਨ) ਗਲ ਬਾਦਸ਼ਾਹ ਨੂੰ ਪੁਛਿਆ ਕਿ ਉਸ ਦੇ ਨਿਰਬਲ ਰੀ ਨ ਕਿਵੇਂ ਉਸ ਤੇ ਫਤਹ ਪਾ ਲਈ? ਇਸਦਾ ਉ ਹਮਾਯੂੰ ਨੇ ਇਹ ਦਿਤਾ "ਆਪਣ ਹੀ ਭਾਈਆਂ ਦੇ ਵੈਰ ਸਦਕਾ ਇਹ ਗਲ ਸੁਣ ਕੇ ਈਰਾਨੀ ਬਾਦਸ਼ਾਹ ਨੇ ਆਖਿਆ: ਆਪਣੇ ਭਾਈਆਂ ਨਾਲ ਉਹ ਸਲੂਕ ਨਹੀਂ ਕੀਤਾ ਜਿਸਦੇ ਕਿ ਉਹ ਚੜਦਾਰ ਸਨ। ਇਕ ਦਿਨ ਵਿਚ ਇਸੇ ਵਿਸ਼ੇ ਉਤੇ ਚਲ ਬਾਤ ਉਦੋਂ ਛਿੜੀ ਜਦ ਦੋਵਾਂ ਬਾਦਸ਼ਾਹ ਖਾਣਾ ਖਾ ਰਹੇ ਸਨ। ਖਾਣਾ ਖਾ ਚੁਕਣ ਤੇ ਸ਼ਾਹਜ਼ਾਦਾ ਬਹਿਰਾਮ ਮਿਰਜ਼ਾ ਬਹਾਦਰ ਸ਼ਾਹ ਤਹਿਮਾਸਪ, ਉਸਦ ਹਥ ਧਵਾਣ ਲਈ ਲੋਟਾ ਤੇ ਪਾਣੀ ਦਾ ਬਰਤਨ ਲੈ ਕੇ ਆਇਆ। ਜਦ ਸ਼ਾਹ ਰੱਬ ਯੋ ਬੈਠਾ ਅਤੇ ਬਹਜ਼ਾਦਾ ਬਰਤਨ ਲੈ ਕੇ ਚਲਾ ਗਿਆ। ਤਦ ਸ਼ਾਹ ਦੌਰਾਨ ਨੇ ਗਲ ਬਾਤ ਸ਼ੁਰੂ ਕਰਦਿਆਂ ਆਖਿਆ: ਇਹ ਹੈ ਵੰਞਾ ਜਿਸ ਨਾਲ ਬਹਾਨੂੰ ਆਪਣੇ ਭਾਈਆਂ ਨਾਲ ਸਲੂਕ ਕਰਨਾ ਚਾਹੀਦਾ ਹੈ।” ਇਹ ਗਲਾਂ ਸ਼ਾਹਜ਼ਾਦੇ ਦੇ ਕੰਨਾਂ ਤੱਕ ਵੀ ਪਹੁੰਚ ਗਈਆਂ

ਸ਼ਾਹ ਨੇ ਜੋ ਗਲ ਆਖੀ ਸੀ ਹਮਾਯੂੰ ਦੇ ਉਹ ਝਟ ਮੰਨ ਜਾਨ ਤੇ ਉਹਨੂੰ ਬੜਾ ਵੈਸ਼ ਆਇਆ। ਉਸੇ ਦਿਨ ਤੋਂ ਸ਼ਾਹਜ਼ਾਦੇ ਦੇ ਦਿਲ ਵਿਚ ਹਮਾਯੂੰ ਲਈ ਘਿਣਾ ਪੈਂਦਾ ਹੋ ਗਈ ਅਤੇ ਉਹ ਉਸ ਵਿਰੁਧ ਗਲਤ ਫਹਿਮੀ ਫੈਲਾਉਨ ਦਾ ਹਰ ਸੰਭਵ ਜਤਨ ਕਰਨ ਲਗਾ। ਸ਼ਾਹਜ਼ਾਦਾ ਕਈ ਵਾਰ ਆਪਣੇ ਸ਼ਾਹ ਭਾਈ ਨੂੰ ਕਹਿੰਦਾ ਈਰਾਨ ਨੂੰ ਹੋਈ ਲੋੜ ਨਹੀਂ ਕਿ ਉਹ ਮੂਰੀ ਖਾਨਦਾਨ ਲਈ ਹਿੰਦ ਵਰਗੇ ਦੂਰ ਦੁਰਾਡੇ ਦੇਸ਼ ਵਿਚ ਪੰਗਾ ਲੈਂਦਾ ਫਿਰ। ਉਸ ਦੇ ਅਸਰ ਰਸੂਖ ਸਦਕਾ ਈਰਾਨੀ ਦਰਬਾਰ ਦੇ ਦਰਬਾਰੀ ਵੀ ਉਸ ਨਾਲ ਸਹਿਮਤ ਹੋ ਗਏ।

ਸ਼ਾਹ ਦੀ ਹਮਾਯੂੰ ਵਲੋਂ ਬੇਰੁਖੀ

ਹੁਣ ਸ਼ਾਹ ਈਰਾਨ ਨੇ ਪਾਣੇ ਨਾਲ ਲਾਹੀ ਵਰਤਨੀ ਸ਼ੁਰੂ ਕਰ ਦਿਤੀ ਅਤੇ ਇਕ ਮੌਕੇ ਉਤ ਤੇ ਉਹ ਨੂੰ ਆਪਣੀ ਜਾਨ ਦਾ ਵੀ ਤੌਖਲਾ ਪੈਦਾ ਹੋ ਗਿਆ।

ਸ਼ਾਹ ਦੀ ਭੈਣ ਦੀ ਹਮਦਰਦੀ

ਇਸ ਔਕੜ ਸਮੇਂ ਹਮ ਯੂੰ ਨੇ ਸ਼ਾਹ ਈਰਾਨ ਦੀ ਦਾਨੀ ਭੈਣ ਸੁਲਤਾਨ ਬੇਗਮ, ਕਾਜ਼ੀ ਜਹਾਨ ਕਢਵਾਨੀ ਅਤੇ ਨੂਰ ਉਦੀਨ ਹਕੀਮ ਦਰਬਾਰੀ ਨਾਲ ਮਿਤਾਨਾ ਪਾਇਆ। ਇਹਨਾਂ ਸਾਰਿਆਂ ਨੇ ਮਿਲ ਕੇ ਸ਼ਾਹ ਉਤੇ ਪ੍ਰਭਾਵ ਪਾਇਆ ਤਾਂ ਜੁ ਦੋਵਾਂ ਬਾਦਸ਼ਾਹਾਂ ਵਿਚਾਲ ਭਰੋਸਾ ਬਹਾਲ ਹੋ ਜਾਏ ਅਤੇ ਸ਼ਾਹ ਦੇ ਹਕ ਵਿਚ ਰਹਿ ਕੇ ਹਮਾਯੂੰ ਨੂੰ ਮੁੜ ਗਦੀ ਤੇ ਬਹਾਲ ਕਰਾਇਆ ਜਾਏ। ਇਸ ਮੰਤਵ ਦੀ ਪ੍ਰਾਪਤੀ ਲਈ ਸ਼ਾਹੀ ਤੀਵੀਂ ਦੀ ਵਿਦਵਤਾ ਤੋਂ ਲਾਭ ਉਠਾਇਆ ਗਿਆ।

ਦੋਂਵਾਂ ਸ਼ਾਹਾਂ ਵਿਚਾਲੇ ਭਰੋਸੇ ਦੀ ਬਹਾਲੀ

ਸੁਲਤਾਨਾ ਬੇਗਮ ਨੇ ਅਲੀ ਦੀ ਪਰਸੰਸਾ ਵਿਚ ਕਵਿਤਾ ਲਿਖੀ ਦੋ ਸ਼ਬੀਆਂ ਦੇ ਭਰੋਸੇ ਅਨੁਸਾਰ ਹਜ਼ਰਤ ਮੁਹੰਮਦ ਦਾ ਜਾਇਜ਼ ਵਾਰਸ ਸੀ। ਸ਼ਾਹ ਈਰਾਨ ਵੀ ਸ਼ਈਆਂ ਮਤ ਨਾਲ ਸੰਬੰਧਤ ਸੀ। ਕਵਿਤਾ ਦਾ ਅੰਤ ਵਿਚ ਉਸ ਨੇ ਕਰਤਾ ਦੀ ਥਾਂ ਹਮਾ ਦਾ ਨਾਮ ਲਿਖ ਦਿਤਾ। ਸੁਲਤਾਨਾ ਬੇਗਮ ਨੇ ਇਹ ਕਵਿਤਾ ਆਪਣੇ ਸ਼ਾਹ ਭਾਈ ਨੂੰ ਪੇਸ਼ ਕੀਤੀ। ਸ਼ਾਹ ਵੀਰਾਨ ਨ ਅਲੀ ਲਈ ਹਮਾਯੂੰ ਦੇ ਇਹ ਸ਼ਰਧਾ ਭਰੇ ਵਿਚਾਰ ਪੜ੍ਹੇ ਤੇ ਉਹ ਬਹੁਤ ਖੁਸ਼ ਹੋਇਆ। ਉਸ ਨੇ ਆਸ ਪ੍ਰਗਟ ਕੀਤੀ ਕਿ ਮੁਗਲ ਬਾਦਸ਼ਾਹ ਨੂੰ ਲਈਆਂ ਮਤ ਦਾ ਧਾਰਨੀ ਬਣਾਇਆ ਜਾਏ ਤੇ ਜਦ ਉਹ ਹਿੰਦੁਸਤਾਨ ਵਾਪਸ ਮੁੜ ਕੇ ਜਾਏਂ ਤਦ ਉਸ ਦੇਸ਼ ਦੇ ਲੋਕਾਂ ਨੂੰ ਵੀ ਸ਼ਈਆਂ ਮਤ ਦੇ ਧਾਰਨੀ ਬਣਾਵੇ। ਸ਼ਾਹ ਨੇ ਆਖਿਆ ਜੇ ਮੁਗਲ ਬਾਦਸ਼ਾਹ ਨੇ ਇਹ ਗਲ ਮੰਨ ਲਈ ਤਦ ਉਹ ਤਖਤ ਦੀ ਪਰਾਪਤੀ ਵਿਚ ਉਸ ਦੀ ਪੂਰੀ ਪੂਰੀ ਹਮਾਇਤ ਕਰੇਗਾ। ਸੁਲਤਾਨਾ ਨੇ ਹਮਾਯੂੰ ਨੂੰ ਇਸ

(੧੬੦)