(੧੫੬)
ਉਹ ਭੁਖ ਤੇ ਤਪਸ਼ ਹਥੋਂ ਬੇਹਾਲ ਹੋ ਗਿਆ, ਉਸ ਦੇ ਬਹੁਤ ਸਾਰੇ ਸਾਥੀ
ਥਕਾਣ ਤੇ ਭੁਖ ਨਾਲ ਹੀ ਮਰ ਗਏ। ਇਸ ਜਲਾਵਤਨੀ ਵਿਚ ਸ਼ਹਿਨਸ਼ਾਹ ਦੇ ਨਾਲ ਉਸ ਦਾ ਹਰਮ ਵੀ ਸੀ ਅਤੇ ਸੁਲਤਾਨਾ ਬੇਗਮ ਨੂੰ ਤੇ ਬਚਾ ਬਚੀ ਹੋਣ ਵਾਲਾ ਸੀ। ਇਹੋ ਜਿਹੇ ਬਿਆਬਾਨਾਂ ਤੇ ਉਜਾੜਾਂ ਵਿਚ ਜਿਹੜੇ ਖੂਹ ਆਦਿ ਸਨ ਵੀ ਉਹਨਾਂ ਉਤੇ ਡਾਕੂਆਂ ਤੇ ਲੁਟੇਰਿਆਂ ਨੇ ਕਬਜ਼ੇ ਜਮਾ ਰਖੇ ਸਨ। ਇਹ ਖੂਹ ਐਨੇ ਡੂੰਘੇ ਸਨ ਕਿ ਪਾਣੀ ਦ ਡੋਲ ਕਢਣ ਲਈ ਲਜਾਂ ਨੂੰ ਖਿਚਣ ਲਈ ਬੋਲ ਵਰਤੇ ਜਾਂਦੇ ਸਨ। ਜਦ ਪਾਣੀ ਦਾ ਡੌਲ ਖੂਹ ਵਿਚੋਂ ਨਿਕਲ ਕੇ ਬਾਹਰ ਪਹੁੰਚਦਾ ਤਦ ਢੋਲ ਵਜਾ ਕੇ ਇਸ ਦੀ ਖਬਰ ਦਿਤੀ ਜਾਂਦੀ ਸੀ ਤਾਂ ਜੋ ਬੈਲਾਂ ਦੇ ਬੈਲ ਹਿਕਣ ਵਾਲੇ ਨੂੰ ਪਤਾ ਲਗ ਜਾਏ। ੪ ਦਿਨਾਂ ਦੇ ਲੰਮੇ ਸਫਰ ਤੇ ਬਕਾਨ ਮਗਰੋਂ ਹਮਾਯੂੰ ਦੀ ਪਾਰਟੀ ਇਹੋ ਜਿਹੇ ਇਕ ਖੂਹ ਉਤੇ ਪੁੱਜੀ। ਜਦੋਂ ਡੌਲ ਬਾਹਰ ਨਿਕਲਿਆ ਪਿਆਸੇ ਲੋਕ ਐਓਂ ਟੁਟ ਕੇ ਪੈ ਗਏ ਕਿ ਰਸੀ ਟੁਟ ਗਈ ਅਤੇ ਝੋਲ ਫੇਰ ਖੂਹ ਵਿਚ ਜਾ ਪਿਆ। ਨਾਲ ਹੀ ਜਾ ਪਏ ਕੁਛ ਉਹ ਬਦਨਸੀਬ ਬੰਦੇ ਜੋ ਆਪਣੀ ਪਿਆਸ ਬੁਝਣ ਲਈ ਘੁਟ ਪਾਣੀ ਲਈ ਆਪੋ ਵਿਚ ਗੁਥਮ ਗੁਬਾ ਹੋ ਰਹੇ ਸਨ। ਇਕ ਮੁਕਾਮ ਤੇ ਇਹ ਹਾਲਤ ਹੋਈ ਕਿ ਸ਼ਹਿਨਸ਼ਾਹ ਦਾ ਘੋੜਾ ਥਕ ਟੁਟ ਕੇ ਰਾਹ ਵਿਚ ਮਰ ਗਿਆ ਅਤੇ ਜਹਾਂ ਪਨਾਹ (ਜਹਾਨ ਨੂੰ ਪਨਾਹ ਦੇਣ ਵਾਲੇ) ਨੂੰ ਕੋਈ ਦੂਜਾ ਘੋੜਾ ਓਦੋਂ ਤੀਕ ਪਰਾਪਤ ਨਾ ਹੋ ਸਕਿਆ ਜਦ ਤੀਕ ਕਿ ਇਕ ਫੌਜੀ ਸਵਾਰ ਨੇ ਆਪਣੀ ਬੁਢੀ ਮਾਂ ਪਾਸੋਂ ਘੋੜਾ ਖਾਲੀ ਕਰਾ ਕੇ ਬਾਦਸ਼ਾਹ ਨੂੰ ਦਿਤਾ |
ਉਸ ਦੇ ਬੇਟੇ ਅਕਬਰ ਦਾ ਜਨਮ ੧੪ ਅਕਤੂਬਰ ੧੫੪੨ ਈਸਵੀ ਇਹੋ ਜਿਹੇ ਬਿਖੜੇ ਸਮੇਂ ਤੇ ਬਿਆਬਨਾਂ ਦੀ ਆਵਾਰਾ ਗਰਦੀ ਵਿਚਾਲੇ ਸੁਲਤਾਨਾ ਹਮੀਦਾ ਬਾਨੋ ਬੇਗਮ ਦੇ ਘਰ ਇਕ ਪੁਤਰ ਪੈਦਾ ਹੋਇਆ। ਇਹ ਲੜਕਾ ਸ਼ਹਿਜ਼ਾਦਾ ਅਕਬਰ ਸੀ ਜੋ ਪਿਛੋਂ ਪੂਰਬ ਦਾ ਸਭ ਤੋਂ ਵਡਾ ਬਾਦਸ਼ਾਹ ਮੰਨਿਆ ਗਿਆ। ਹਮਾਯੂੰ ਦੇ ਦੁਸ਼ਮਣ ਅਜੋ ਵੀ ਉਸ ਦਾ ਪਿਛਾ ਕਰ ਰਹੇ ਸਨ। ਹਮਾਯੂੰ ਦੀ ਸੀਸਤਾਨ ਵਲ ਪਸਪਾਈ ਇਹ ਹਾਲਤ ਵੇਖ ਕੇ ਹਮਾਯੂੰ ਨੇ ਆਪਣੇ ਪਰਿਵਾਰ ਨੂੰ ਰਾਣਾ ਅਮ1 ਕੋਟ ਦੇ ਘਰ ਛੱਡਿਆ ਅਤੇ ਆਪ ਸੀਸਤਾਨ ਵਲ ਨਬ ਗਿਆ। ਅੱਰ ਕੋਟ ਦੇ ਦਗਾ ਬਾਜ਼ ਰਾਜੇ ਨੇ ਸ਼ਾਹਜ਼ਾਦਾ ਅਕਬਰ ਨੂੰ ਸ਼ਹਿਨਸ਼ਾਹ ਦੇ ਭਾਈ ਕਾਮਦਾਨ ਦੇ ਹਵਾਲੇ ਕਰ ਦਿਤਾ ਜੋ ਹਮ ਯੂੰ ਦਾ ਜਾਨੀ ਵੇਰੀ ਸੀ। ਉਹ ਸ਼ਹਿਜ਼ਾਦੇ ਨੂੰ ਆਪਣੇ ਨਾਲ ਕੰਧਾਰ ਲੈ ਗਿਆ। ਹਮਾਂਯੂੰ ਨੂੰ ਉਸ ਸਮੇਂ ਹਿੰਦੁਸਤਾਨ ਵਿਚ ਮੁਗਲ ਰਾਜ ਦੀ ਸਥਾਪਨਾ ਦਾ ਵਿਚਾਰ ਵਿਚ ਹੀ ਛਡਣਾ ਪਿਆ। |
ਪਰਕਰਨ-੧੧
ਸੂਰ ਖਾਨਦਾਨ
ਸ਼ੇਰ ਸ਼ਾਹ ਸੂਰ ਸ਼ੇਰ ਸ਼ਾਹ ਸੂਰ ਦਾ ਮੁਢ ਸ਼ੇਰ ਸ਼ਾਹ ਦਾ ਅਸਲ ਨਾਮ ਫਰੀਦ ਸੀ। ਉਹ ਹਸਨ ਪੁਤਰ ਇਬ੍ਰਾਹੀਮ ਖਾਂ ਦਾ ਪੁਤਰ ਸੀ! ਜੋ ਪਸ਼ਾਵਰ ਦੇ ਪਿੰਡ ਰੋਹ ਦਾ ਰਹਿਣ ਵਾਲਾ ਤੇ ਸ਼ੂਰ ਕਬੀਲੇ ਵਿਚੋਂ ਸੀ। ਬਹਿਲੋਲ ਲੋਧੀ ਦੇ ਸਮੇਂ ਫੌਜੀ ਨੌਕਰੀ ਦੀ ਤਲਾਸ਼ ਵਿਚ ਦਿੱਲੀ ਆ ਗਿਆ। ਕਿਉਂਕਿ ਹਸਨ ਆਪਣੀ ਪਤਨੀ ਤੌਂ ਲਾਹ ਸੀ ਇਸ ਲਈ ਫਰੀਦ ਉਸ ਦੀ ਰੱਖਿਆ ਛਡਕ ਜੌਨ ਪਰ ਦੇ ਗਵਰਨਰ ਜਮਾਲ ਖਾਂ ਦੀ ਫੌਜ ਵਿਚ ਸਾਧਾਰਨ ਸਿਪਾਹੀ ਭਰਤੀ ਹੋ ਗਿਆ। ਜਮਾਲਉਦੀਨ ਦੀ ਸਰਪ੍ਰਸਤੀ ਹੇਠ ਉਸ ਨੇ ਇਤਿਹਾਸ ਤੇ ਕਵਿਤਾ ਦਾ ਅਭਿਆਸ ਜਾਰੀ ਰੱਖਿਆ ਤੇ ਕੁਛ ਸਮੇਂ ਮਗਰੋਂ ਚੰਗਾ ਬਿਦਵਾਨ ਹੋ ਗਿਆ। |
ਅਧਿਕਾਰ ਤੇ ਆਜ਼ਾਦੀ ਦੀ ਪ੍ਰਾਪਤੀ ਇਸ ਦੇ ਮਗ਼ਰੋਂ ਉਹ ਦਰਿਆ ਖਾਂ ਲੋਹਾਨੀ ਦੇ ਸਪੁਤਰ ਬਹਾਦਰ ਖਾਂ ਪਾਸ ਚਲਾ ਗਿਆ ਜਿਸਨੇ ਬਿਹਾਰ ਨੂੰ ਵਿਜੇ ਕਰਨ ਮਗਰੋਂ ਮਹੁੰਮਦ ਸ਼ਾਹ ਦਾ ਸ਼ਾਹੀ ਖਿਤਾਬ ਹਾਸਲ ਕਰ ਲਿਆ ਸੀ। ਇਕ ਅਵਸਰ ਉਪਰ ਜਦੋਂ ਮੁਹੰਮਦ ਸ਼ਾਹ ਸ਼ਿਕਾਰ ਖੇਡਣ ਗਿਆ ਤਦ ਫਰੀਦ ਨ ਆਪਣੀ ਕੁਹਾੜੀ ਦੇ ਇਕੋ ਵਾਰ ਨਾਲ ਇਕ ਸ਼ੇਰ ਨੂੰ ਮਾਰ ਦਿਤਾ। ਬ ਦਸ਼ਾਹ ਉਸ ਦੇ ਕਮਾਲ ਤੇ ਸੂਰਬੀਰਤਾ ਨੂੰ ਵੇਖ ਕ ਐਨਾ ਖੁਸ਼ ਹੋਇਆ ਕਿ ਉਸ ਨੂੰ ਉਸ ਵਲ ਸ਼ੇਰਖਾਂ ਦਾ ਖਤਾਬ ਬਖਸ਼ ਦਿਤਾ ਤੇ ਪਿਛੋਂ ਉਹ ਇਸ ਹੀ ਨਾਮ ਨਾਲ ਪ੍ਰਸਿੱਧ ਹੋਇਆ। ਮੁਹੰਮਦ ਸ਼ਾਹ ਲੋਹਾਨੀ ਦੀ ਮੌਤ ਮਗਰੋਂ ਉਸਦੀ ਬੇਗਮ ਸੁਲਤਾਨਾ ਲਾ ਆਪਣੇ ਨਾਬਾਲਗ ਬੇਟੇ ਦੀ ਰੀਜੰਟ ਨਿਯਤ ਹੋਈ ਤਾਂ ਉਸ ਨੇ ਸ਼ੋਕ ਖਾਂ ਨੂੰ ਆਪਣਾ ਵਜ਼ੀਰ ਨਿਯਤ ਕਰ ਲਿਆ। ਪਰ ਥੋੜੇ ਚਿਰ ਮਗਰੋਂ ਉਹ ਵੀ ਮੌਤ ਦੇ ਮੂੰਹ ਜਾਂ ਪਈ ਜਿਸ |