(੧੪੪)
ਏ ਸਾਰੇ ਕੈਦੀ ਕਤਲ ਕਰ ਦਿਤੇ ਜਾਣ। ਇਸ ਹੁਕਮ ਦੀ ਤੁਰਤ ਪਾਲਣਾ
ਕਰਦੇ ਹੋਏ ਲਗਪਗ ਸਭ ਕੈਦੀਆਂ ਨੂੰ ਬੜੀ ਨਿਰਦਾਇਤਾ ਨਾਲ ਕਤਲ ਕਰ ਦਿਤਾ ਗਿਆ। ਫੈਜ਼ਾ ਬਾਦ ਦੀ ਲੜਾਈ ੧੩ ਜਨਵਰੀ ੧੩੯੯ ਈ. ੧੩ ਜਨਵਰੀ ੧੩੯੯ ਈ. ਤੈਮੂਰ ਦਰਿਆ ਜਮਨਾ ਲੰਘ ਗਿਆ। ਕਿਸੇ ਨੇ ਉਸ ਨੂੰ ਦਰਿਆ ਪਾਰ ਕਰਨ ਤੋਂ ਨਾ ਰੋਕਿਆ। ਉਸ ਦੀ ਆਪਣੀ ਫ਼ੌਜ ਨੇ ਦਿਲੀ ਦੇ ਨਾਲ ਲਗਦੇ ਫਿਰੋਜ਼ਾ ਬਾਦ ਦੇ ਮੈਦਾਨ ਵਿੱਚ ਜਾ ਮੋਰਚੇ ਲਾਏ। ਉਸ ਨੇ ਸੈਂਕੜੇ ਹੀ ਬੋਲਾਂ ਨੂੰ ਇਕ ਖਈ ਵਿਚ ਖੜੇ ਕਰ ਕੇ ਉਹਨਾਂ ਦੇ ਮੂੰਹ ਵੈਰੀ ਵਲ ਕਰ ਦਿਤੇ। ਇਹਨਾਂ ਸਹਨਾਂ ਦੇ ਪਿਛੇ ਉਸ ਨੇ ਯੋਗ ਢੰਗ ਨਾਲ ਪੈਦਲ ਫੌਜ ਦੀ ਕਤਾਰ ਬੰਦ ਕਰ ਦਿਤੀ। ਜੋਤਸ਼ੀਆਂ ਨੇ ਦਸਿਆ ਕਿ ੧੫ ਜਨਵਰੀ ਦੀ ਤਾਰੀਖ ਜੰਗ ਸ਼ੁਰੂ ਕਰਨ ਲਈ ਬੜੀ ਸ਼ੁਭ ਹੈ ਪਰ ਤੰਮੂਰ ਨੇ ਉਹਨਾਂ ਦੋਸ਼ੀਆਂ ਦੀ ਕੋਈ ਪਰਵਾਹ ਨਾ ਕਰਦਿਆਂ ਈਸ਼ਵਰ ਉਤੇ ਰੱਸਾ ਕਰ ਕੇ ਜੰਗ ਲਈ ਸਫ ਬੰਦੀ ਕਰ ਲਈ।ਹਿੰਦੀ ਫੌਜਾਂ ਅਗੇ ਵਧੀਆਂ। ਇਹਨਾਂ ਹਿੰਦੀ ਫ਼ੌਜਾਂ ਦੀ ਕਮਾਨ ਿਨਸ਼ਾਹ ਮਹਿਮੂਦ ਆਪ ਕਰ ਿਹਾ ਸੀ ਤੇ ਇਸ ਕੰਮ ਵਿਚ ਵਜ਼ੱਰ ਇਕਬਾਲ ਖਾਂ ਉਸ ਦਾ ਸਲਾਹ ਕਾਰ: ਸਹਾਇਕ ਸੀ। ਪਹਿਲਾਂ ਹੀ ਹਮਲੇ ਨੇ ਬਾਦਸ਼ਾਹ ਦੇ ਹਾਥੀਆਂ ਨੂੰ ਐਨਾ ਭੈ ਭੀਤ ਂ ਚ ਦਿਤਾ ਕਿ ਉਹ ਬੇਕਾਬੂ ਹੋ ਕੇ ਹਿੰਦੀ ਫੌਜਾਂ ਦੇ ਪਿੱਛੇ ਪਾਸੇ ਨੂੰ ਦੌੜ ਪਏ ਅਤੇ ਫੌਜਾਂ ਵਿਚ ਖਲਬਲੀ ਮਚਾ ਦਿਤੀ। ਤੈਮੂਰ ਦੀ ਫੌਜ ਨੇ ਿਸ ਗੜ ਬੜ ਤੋਂ ਲਾਭ ਉਠਾ ਕੇ ਵੇਖੀ ਉਤੇ ਜ਼ੋਰ ਦਾ ਹਲਾ ਬੋਲ ਦਿਤਾ। 'ਹਿੰਦੀਆਂ ਦੀ ਹਾਰ' ਇਸ ਜੰਗ ਵਿਚ ਹਿੰਦੀਆਂ ਨੂੰ ਹਾਰ ਹੋਈ। ਉਹ ਮੈਦਾਨ ਮੱਡ ਕੇ ਉਠ ਨਸ਼ੇ। ਤੈਮੂਰ ਫੌਜਾਂ ਨੇ ਨਸਦੀ ਹੋਈ ਹਿੰਦੀ ਫੌਜ ਦਾ ਦਲਾਂ ਦੇ ਬੁਰਿਆਂ ਤੀਕ ਪਿਛਾ ਕੀਤਾ। ਬਾਦਸ਼ਾਹ ਤੇ ਵਜ਼ੀਰ ਰਾਤ ਦੇ ਸਮੇਂ ਬਚ ਕੇ ਨਿਕਲ ਗਏ। ਹਿੰਦ ਦਾ ਬਾਦਸ਼ਾਹ ਨਸ ਕੇ ਗੁਜਰਾਤ ਜਾ ਵੜਿਆ ਸ਼ਹਿਰ ਦੇ ਸਭ ਵਡੇ ਵਡੇ ੫ਵੰਤੇ ਵਿਜਈ ਨਾਲ ਆਣ ਮਿਲੇ। ਤੈਮੂਰ ਨੇ ਉਹਨਾਂ ਨੂੰ ਇਸ ਸ਼ਰਤ ਤੇ ਰਖਿਆ ਦਿਤੀ ਕਿ ਉਹ ਖਿਰਾਜ ਭਰਨਾ ਪਰਵਾਨ ਕਰਨ। ਉਹਨਾਂ ਇਹ ਸ਼ਰਤ ਪਰਵਾਨ ਕਰ ਲਈ। ਤੈਮੂਰ ਹਿੰਦ ਦਾ ਸ਼ਹਿਨਸ਼ਾਹ ਬਣਿਆ ਅਗਲੇ ਸ਼ੁਕਰਵਾਰ ਨੂੰ ਤੈਮੂਰ ਦੇ ਹਿੰਦ ਦ ਸ਼ਹਿਨਸ਼ਾਹ ਬਣਨ ਦਾ ਐਲਾਨ ਹੋਇਆ। ਸਾਰੀਆਂ ਮਸੀਤਾਂ ਵਿਚ ਉਸ ਦੇ ਨਾਮ ਦਾ ਖੁਤਬ ਪੜਿਆ ਗਿਆ। ਦਿਲੀ ਦੀ ਹਿੰਦੀ ਫ਼ੌਜਾਂ ਤਬਾਹ ਹੋ ਚੁਕੀਆਂ ਸਨ ਅਤੇ ਬਾਦਸ਼ਾਹ ਵੀ ਨਬ ਗਿਆ ਸੀ, ਪਰ ਅਜੇ ਵਡੀ ਮੁਸੀਬਤ ਸਿਰ ਤੇ ਖੜੀ ਸੀ। ਮਲੂਮ ਹੁੰਦਾ ਹੈ ਤੈਮੂਰ ਂ, ਸ਼ਹਿਰੀਆਂ ਪਾਸੋਂ ਤਾਵਾਨ ਵਸੂਲ ਕਰਨ ਦਾ ਕੰਮ ਸ਼ਹਿਰ ਦੇ ਸਰਦਾਰਾਂ ਤੇ ਮੈਜਿਸਟਰੇਟਾਂ ਨੂੰ ਸੌਂਪਿਆ। ਕੁਛ ਦਰਬਾਰੀਆਂ ਤ ਮੱਲਦਾਰ ਸੁਦਾਗਰਾਂ ਨੇ ਤਵਾਨ ਦਾ ਹਿਸਾ ਦੇਣ ਤੋਂ ਇਨਕਾਰ ਕਰ ਦਿਤਾ। ਇਸ ਤੇ ਅਮੀਰ ਨੇ ਆਪਣੀ ਫ਼ੌਜ ਦਿਲੀ ਭੇਜ ਦਿਤੀ ਤਾਂ ਦ ਤਾਵਾਨਾਂ ਦੀ ਵਸੂਲੀ ਵਿਚ ਮੈਜਿਸਟਰੇਟਾਂ ਦੀ ਸਹਾਇਤਾ ਕਰੇ। ਇਸ ਸਮੇਂ ਵਿਚ ਜਿਹਾ ਕਿ ਫਤਹ ਮਗਰੋਂ ਉਸਦਾ ਦਸਤੂਰ ਸੀ, ਉਸਨੇ ਕੈਂਪ ਵਿਚ ਇਕ ਬੜੀ ਵਡੀ ਜਿਅ ਫੜ ਦਾ ਪ੍ਰਬੰਧ ਕੀਤਾ। ਇਸ ਦਾਅਵਤ ਵਿਚ ਉਸ ਨੇ ਆਪਣੇ ਦਰਬਾਰੀਆਂ ਤੇ ਉਮਰਾਂ ਨੂੰ ਰਜ ਦੇ ਪ੍ਰਸੰਨ ਕੀਤਾ ਜਿਹੜੀ ਫੌਜ ਸ਼ਹਿਰ ਵਿੱਚ ਭੇਜੀ ਸੀ ਉਸਨੇ ਬੜੀ ਬੇਚੈਨੀ ਫੈਲਾਈ। ਕਿਉਂਕਿ ਉਸ ਫ਼ੌਜ ਨ ਬੇਕਾਬੂ ਹੋ ਕੇ ਸ਼ਹਿਰ ਨੂੰ ਲੁਟਣਾ ਸ਼ੁਰੂ ਕਰ ਦਿਤਾ ਕਿਸੇ ਆਦਮੀ ਨੂੰ ਹੌਸਲਾ ਨਾ ਪਿਆ ਕਿ ਉਹ ਅਸਲ ਗਲ ਤੋਂ ਤੰਮੂਰ |
ਨੂੰ ਜਾਣੂ ਕਰੇ ਕਿਉਂਕਿ ਉਹ ਜਿਆਫਤ ਵਿਚ ਰੁਝਾ ਹੋਇਆ ਖੁਸ਼ੀਆਂ ਮਨਾ ਰਿਹਾ ਸੀ ਵਹਿਸ਼ੀ ਫ਼ੌਜ ਨੇ ਆਪਣੇ ਜ਼ੁਲਮ ਬਿਨਾ ਰੋਕ ਟੋਕ ਦੇ ਜਾਗੋ ਰਖੇ। ਹਿੰਦੂ ਤੀਵੀਆਂ ਦੀ ਬੇਪਤੀ ਕੰਤੀ ਗਬੀ ਅਤੇ ਉਹਨਾਂ ਦੀ ਜਾਇਦਾਦ ਵੀ ਲੁਟ ਲਈ ਗਈ। ਸਲਮਾਨ ਵੀ ੇਮੂ ਫੌਜ ਦੇ ਜ਼ੁਲਮ ਤੋਂ ਨੇ ਬਦਸ਼ਕ। ਇਹ ਹਾਲਤ ਵੇਖ ਕ ਸ਼ਹਿਰ ਵਾਸੀਆਂ ਦੇ ਸਬਚ ਦਾ ਕਟੋਰਾ ਭਰ ਗਿਆ। ਉਹਨਾਂ ਨੇ ਇਸ ਜ਼ੁਲਮ ਦਾ ਟਾਕਰਾ ਮਰਦਾਂ ਵਾਂਗ ਕਰਨ ਦਾ ਫੈਸਲਾ ਕਰ ਲਿਆ। ਸ਼ਹਿਰ ਵਸ਼ੀਆਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ, ਆਪਣੀਆਂ ਤੀਵੀਆਂ ਤੋ ਬਚਿਆਂ ਨੂੰ ਆਪ ਹੀ ਕਤਲ ਕਰ ਦਿਤਾ, ਘਰਾਂ ਨੂੰ ਅੱਗ ਲਾ ਦਿਤੀ ਅਤੇ ਜੋ ਹਥਿਆਰ ਵੀ ਕਿਸ ਨੂੰ ਮਿਲ ਸਕਿਆ ਲੈ ਕੇ ਵੇਰੀ ਉਪਰ ਝੂਟ ਕੇ ਪੈ ਗਏ। ਦਿਲੀ ਦਾ ਕਤਲ ਆਮ ਤੇ ਲੁਟ ਮਾਰ ਇਸ ੇ ਕਤਲਿਆਮ ਸ਼ੁਰੂ ਹੋ ਗਿਆ। ਸਾਰਾ ਸ਼ਹਿਰ ਲਟ ਲ ਬਲ ਰਿਹਾ ਸੀ। ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ਵਿਚ ਮੁਦਿਆਂ ਦੇ ਢੇਰ ਨਾਗ ਗਏ ਤੇ ਲਹੂ ਦੀਆਂ ਨਦੀਆਂ ਵਗ ਤੁਰੀਆਂ। ਬੜੀ ਭਿਆਨਕ ਤਬਾਹੀ ਮਚੀ, ਇਹੋ ਜਿਹੀ ਬਰਬਾਦੀ ਹੋਈ ਜਿਸਦੀ ਮਸਾਲ ਨਹੀਂ ਮਿਲਦੀ। ਦਿਲੀ ਦ ਮਰਦਾ ਦੀ ਇਸ ਦਲੇਰੀ ਦਾ ਸ਼ਖਤ ਜ ਤੇ ਨਿਰਦ ਤਾਤਾ ਆਂ ਦੇ ਸਾਹਵੇਂ ਕੋਈ ਪੇਸ਼ ਨਾ ਗਈ। ਵਿਜਈ ਦੇ ਹਨ ਬੇਅੰਤ ਲੁੱਟ ਦਾ ਮਾਲ ਲਗਾ। ਤੈਮੂਰ ੧੫ ਦਿਨ ਦਿਲੀ ਵਿਚ ਟਿਕਿਆ ਰਿਹਾ। ਸ਼ਹਿਨਸ਼ਾਹ ਫਿਰੋਜ਼ ਦੀ ਬਣਵਾਈ ਹੋਈ ਮਸੀਤ ਦੀ ਸ਼ਾਨ ਤੇ ਕਾਰੀਗਰੀ ਵੇਖ ਕੇ ਉਹ ਬੜਾ ਹੈਰਾਨ ਹੋਇਆ।: ਗਲਕ ਰਾਜ ਦੀ ਇਸ ਯਾਦਗਾਰ ਉਪਰ ਉਕਰੀ ਹੋਏ ਇਚਤ ਨੂੰ ਬੜੀ ਦਿਲਚਸਪੀ ਤੇ ਪ੍ਰਸ਼ੰਸਾ ਨਾਲ ਪੜਿਆ, ਇਸ ਵਿਚ ਉਸ ਦੇ ਰਾਜ ਸਮੇਂ ਦਾ ਇਤਿਹਾਸ ਤੋਂ ਉਸਦੀ ਸਰਕਾਰ ਦੇ ਚਾਲੂ ਕੀਤੇ ਨਿਯਮ ਦਰਜ ਸਨ। ਤੈਮੂਰ ਨੇ ਦਿਲੀ ਦੇ ਰਾਜ (ਮਿਸਤਰੀ) ਤੇ ਕਾਰੀਗਰ ਸਮਰ ਕੰਦ ਬਲਾ ਕੇ ਉਥੇ ਉਸੇ ਕਿਸਮ ਦੀ ਮਸੀਤ ਤਿਆਰ ਕਰਵਾਈ।ਇਹਨਾਂ ਘਟਨਾਵਾਂ ਤੋਂ ਮਗਰੋਂ ਤੈਮੂਰ ਆਪਣੇ ਵਤਨ ਵਲ ਵਾਪਸ ਮੁੜਿਆ। ਖਿਜ਼ਰ ਖਾਂ ਗਵਰਨਰ ਮੁਲਤਾਨ ਦੀ ਈਨ ਮੰਨਣਾ ਉਸ ਨੇ ਮੇਰਠ ਉਤੇ ਤੂਫਾਨੀ ਹਮਲਾ ਕੀਤਾ ਤੇ ਉਥੋਂ ਦੀ ਕਿਲੇ ਬੰਦ ਫੌਜ ਨੂੰ ਤਲਵਾਰ ਦੇ ਘਾਟ ਉਤਾਰ ਦਿਤਾ। ਮੁਲਤਾਨ ਦਾ ਗਵਰਨਰ ਖਿਜ਼ਰ ਖਾਂ ਜਿਸ ਨੂੰ ਦੀਪਾਲਪੁਰ ਦੇ ਗਵਰਨਰ ਸਾਰੰਗ ਖਾਂ ਨੇ ੧੩੯੬ ਵਿਚ ਉਥੋਂ ਨਸਾ ਦਿਤਾ ਸੀ ਤੇ ਜੋ ਮੇਵਾੜ ਦੀਆਂ ਪਹਾੜੀਆਂ ਵਿਚ ਜਾ ਲੁਕਿਆ ਸੀ। ਤੈਮੂਰ ਦੀ ਪਹੁੰਚ ਸੂਰ ਕੇ ਉਹਦੀ ਸੇਵਾ ਵਿਚ ਹਾਜ਼ਰ ਹੋਇਆ ਤੇ ਉਸ ਦੀ ਈਨ ਮੰਨ ਲਈ। ਤੈਮੂਰ ਨੇ ਉਸ ਦਾ ਚੰਗਾ ਆਦਰ ਕੀਤਾ। 'ਜੰਮੂ ਦੀ ਜਿੱਤ' ਅਮੀਰ ਤੈਮੂਰ ਨੇ ਰਸਤੇ ਵਿਚ ਆਉਣ ਵਾਲੇ ਕਈ ਗੜ੍ਹ ਫਤਹ ਕੀਤੇ। ਫੇਰ ਜੰਮੂ ਪਹੁੰਚ ਕੇ ਰਾਜੇ ਨੂੰ ਮਜਬੂਰ ਕੀਤਾ ਕਿ ਉਹ ਮੁਸਲਮਾਨੀ ਮਤ ਧਾਰਨ ਕਰ ਲਏ। ਉਸ ਨੂੰ ਜੰਗ ਵਿਚ ਹਾਰ ਦੇਣ ਮਗਰੋਂ ਮੁਸਲਮਾਨ ਬਣਾ ਲਿਆ। ਸ਼ੇਖਾ ਗਖੜ ਦੇ ਭਾਈ ਜਸਰਤ ਨੇ ਤੈਮੂਰ ਦਾ ਟਾਕਰਾ ਕੀਤਾ ਪਰ ਹਾਰ ਖਾ ਕੇ ਨਸ ਗਿਆ। ਸ਼ੇਖੇ ਨੇ ਆਪਣੇ ਭਾਈ ਨੂੰ ਇਸ ਘ੍ਰਿਣਤ ਕਾਰਰਵਾਈ ਲਈ ਬੜੀ ਸ਼ਰਮ ਦਵਾਈ ਤੇ ਉਸ ਦੇ ਕਹਿਣ ਤੇ ਤੈਮੂਰ ਨੇ ਉਸ ਨੂੰ ਆਪਣੇ ਹਜ਼ੂਰ ਹਾਜ਼ਰ ਹੋਣ ਦੀ ਆਗਿਆ ਦੇ ਦਿਤੀ ਤੇ ਉਸ ਦੇ ਹਾਜ਼ਰ ਹੋਣ ਤੇਉਸ ਦਾ ਸੁਵਾਗਤ ਕੀਤਾ।
|