ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਾਬੀ: ਕਟੋਰੇ ਵਿੱਚ ਕਟੋਰਾ ਪੁੱਤਰ ਪਿਉ ਤੋਂ ਵੀ ਗੋਰਾ (ਨਾਰੀਅਲ) ਯੂ.ਪੀ: ਕਟੋਰੇ ਪਰ ਕਟੋਰਾ ਬੇਟਾ ਬਾਪ ਸੇ ਵੀ ਗੋਰਾ (ਨਾਰੀਅਲ) ਕਾਂਗੜਾ: ਕਟੋਰੇ ’ਚ ਕਟੋਰਾ ਮੰਨੂ ਬੱਚੇ ਤੇ ਵੀ ਗੋਰਾ (ਨਾਰੀਅਲ) ਪੰਜਾਬੀ: ਚੜ ਚੌਂਕੇ ਪਰ ਬੈਠੀ ਰਾਣੀ ਸਿਰ ਤੇ ਅੱਗ ਪਿੱਠ ਤੇ ਪਾਣੀ (ਪੁੱਕਾ) ਯੂ.ਪੀ: ਨੀਚੇ ਪਾਣੀਊਪਰ ਆਗ ਬਾਜੀ ਬਾਂਸਰੀ ਨਿਕਯੋ ਨਾਗ (ਪੁੱਕਾ) ਕਾਂਗੜਾ : ਸਿਰ ਧੁਖੇ ਪੇਟ ਗਰੜਾਏ ਬਾਂਹ ’ਚ ਫੂਕ ਜਾਏ ਹੁੱਕਾ) ਪੰਜਾਬੀ: ਇੱਕ ਆਦਮੀ ਦੇ ਸੱਠ ਝੱਗੇ (ਪਿਆਜ਼) ਕਾਂਗੜਾ: ਛੋਟਾ ਮੋਟਾ ਰਗੁਦਾਸ ਕੱਪੜੇ ਪਹਿਨੇ ਸੌ ਪਚਾਸ (ਪਿਆਜ਼) ਪੰਜਾਬੀ: ਪਾਲੋਂ ਪਾਲ ਬੱਛੇ ਬੰਨ੍ਹੇ ਇੱਕ ਬੱਛਾ ਬਲਾਹਾ ਜਿਹੜਾ ਮੇਰੀ ਬਾਤ ਨਾ ਬੁਝ ਉਹਦਾ ਪਿਉ ਜੁਲਾਹਾ (ਦੰਦਾ ਟੁੱਟੇ ਵਾਲੀ ਦਾਤੀ) ਕਾਂਗੜਾ | ਪਾਲੀਆ ਪਾਲੀਆ ਬੱਛੂ ਬੰਨ੍ਹੇ ਇੱਕ ਬੱਛੂ ਬਰਨਾ ਜਿਹੜਾ ਮੇਰੀ ਬਾਤ ਨਾ ਬੁੱਝੇ ਉਹਦਾ ਬਾਪ ਜੁਲਾਹਾ (ਦੰਦਾ ਟੁੱਟੇ ਵਾਲੀ ਦਾਤੀ) ਪੰਜਾਬੀ: ਇੱਕ ਨਾਰ ਪਰਦੇਸੋਂ ਆਈ ਜਲ ਵਿੱਚ ਬੈਠੀ ਨਾਵੇ ਹੱਡੀਆਂ ਚੁਣੇ ਚੁਣ ਚੁਣ ਢੇਰ ਲਗਾਵੇ ਚਮੜੀ ਸ਼ਹਿਰ ਵਿਕਾਵੇ (ਸ ) ਯੂ.ਪੀ. ਮੁਡ ਕਾਟ ਭੁਇੰ ਮਾ ਧਰੀ ਲੋਥੀ ਗੰਗ ਨਹਾਇ ਹਾਡਲ ਕਾ ਕੋਇਲਾ ਭਯਾ ਖਾਲੈ ਗਈ ਵਿਕਾਇ (ਸ ) 18 | ਪੰਜਾਬੀ ਸਭਿਆਚਾਰ ਦੀ ਆਰਸੀ