ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੧)


ਬੁੱਧਿ ਸੁਧਾਰ ਰਾਜਨੀਤਿ

ਅਰਥਾਤ

ਪੰਚਤੰਤ੍ਰ॥

ਪੰਡਿਤ ਵਿਸ਼ਨੂੰਸ਼ਰਮਾਂ ਨੇ ਇਸ ਗੁੰਬਦੀ ਉਤਪੱਤ ਇਸ ਪ੍ਰਕਾਰ ਲਿਖੀ ਹੈ, ਕਿ ਦੱਖਨ ਦੇਸ ਵਿਖੇ ਇੱਕ ਮਹਲਾਰੋਪ ਨਾਮ ਨਗਰ ਸੀ, ਉਸ ਨਗਰ ਦਾ ਰਾਜਾ ਅਮਰ ਸ਼ਕਤਿ ਨਾਮ ਸੀ, ਜੋ ਅਰਥੀਆਂ ਦਾ ਕਲਪ ਬ੍ਰਿਛ ਅਰ ਅਨੇਕ ਰਾਜਿਆਂ ਦੇ ਮੁਕਟਾਂ ਦੀਆਂ ਮਣੀਆਂ ਕਰਕੇ ਪੂਜਿਤ ਚਰਣ ਅਰ ਸਾਰਿਆਂ ਕਾਲਾ ਦਾ ਗਯਾਤਾਂ ਸੀ। ਉਸਦੇ ਤਿੰਨ ਪੁੱਤ੍ਰ ਬੜੇ ਮੂਰਖ ਸਨ,ਜਿਨ੍ਹਾਂ ਦੇ ਨਾਮ ਬਹੁ ਸ਼ਕਤਿ, ਉਗ੍ਰਸ਼ਕਤਿ, ਅਤੇ ਅਨੰਤ ਸ਼ਕਤਿ ਸੇ, ਪੰਤੂ ਰਾਜੇ ਨੂੰ ਜਦ ਇਹ ਪੂਰਨ ਨਿਸਚਾ ਹੋਗਿਆ, ਕਿ ਮੇਰੇ ਤਿੰਨੇ ਪੁੱਤ ਅਤਯੰਤ ਹੀ ਮੁੜ ਹਨ, ਤਾਂ ਉਸਨੇ ਆਪਣੇ ਮੰਤੀ ਨੂੰ ਬੁਲਾ ਕੇ ਇਸ ਪਰਕਾਰ ਅਗਯਾ ਦਿੱਤੀ ਕਿ ਭੀ ਤੂੰ ਭੀ ਹੱਛੀ ਤਰ੍ਹਾਂ ਦੇਖਿਆ ਹੈ ਜੋ ਮੇਰੇ ਤਿੰਨੇ ਪੁੱਤ੍ਰ