ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੪੮)

ਕ੍ਰਿਤਘਤਾ ਦਾ ਦੰਡ॥

ਬੇੜੀ ਦੇ ਇਹ ਪੂਰ ਬਖ਼, ਚਾਰ ਦਿਨਾਂ ਦਾ ਮੇਲ। ਰਲ ਮਿਲ ਭਲਾ ਕਮਾਈਯੇ, ਕਪਟਹਿ ਦੀਜੇ ਪੇਲ॥

ਇੱਕ ਬਨ ਅੱਗ ਨਾਲ ਦਗਧ ਹੋ ਰਿਹਾ ਸੀ। ਤਿਸ ਵਿੱਚ ਇੱਕ ਬਿਸੀਅਰ ਨੇ ਪ੍ਰਾਣਾਂ ਦੇ ਭਯ ਬਯਾਕੁਲ ਹੋ ਕੇ ਨੱਸਣ ਦੀ ਇੱਛਿਆ ਕੀਤਪਰ ਚੁਕੇ ਰਿਓਂ ਅੱਗ ਦਾ ਘੇਰਿਆ ਹੋਇਆ ਲੰਘ ਨ ਸੱਕਿਆ ਉਸ ਸਮਯ ਇੱਕ ਸਿਪਾਹੀ ਕਿਸੇ ਥਾਂ ਦਾ ਰਾਹੀ ਘੋੜੇ ਦੀ ਸਵਾਰੀ ਦੇਖ ਬਿਪਤਾ ਭਾਰੀ ਸਿਰ ਤੋੜ ਮੂੰਹ ਮੋੜ ਹਵ ਨਾਲ ਗੱਲਾਂ ਕਰਦਾ ਜਾਂਦਾ ਸੀ। ਨਾਗ ਨੇ ਤਿਸਨੂੰ ਹਾਕ ਮਾਰੀ ਤੇ ਕਿਹਾ, ਕਿ ਹੇ ਭਾਈ,ਵੀਰ ਰਾਹੀ, ਦੇਖ! ਇਰ ਤਬਾਹੀ ਮੇਰੇ ਸਿਰ ਪੁਰ ਆਈ ਹੈ, ਜਿੱਕੁਰ ਬਨੇ ਮੇਰੇ ਪ੍ਰਣ ਬਚਾ। ਉੱਤਰ ਦਿੱਤੋ ਸੁ, ਸੁਨ ਨਾਗ ਜਾਹਲ, ਪੀ ਦੁਗਧ ਕਰੇਂ ਹਲਾਹਲ, ਭੈਨੂੰ ਬਚਾਇਆਂ ਮੇਰੀ ਜਾਨ ਕਿੱਕੁਰ ਬਚੂ? ਤੱਛਕ ਨੇ ਕਿਹਾ, ਤੂੰ ਕੁਝ ਚਿੰਤਾ ਨਾ ਕਰ ਕੀ ਮੈਂ ਤੇਰੇ ਹੀ ਪ੍ਰਾਨ ਲਵਾਂਗਾ?

ਸਿਪਾਹੀ ਨੇ ਸੋਚਿਆ ਜੋ ਭਲਾ ਕਰਦਿਆਂ ਬੁਰਾ ਕਦੇ ਨਹੀਂ ਹੁੰਦਾ, ਕਿਉਂਕਿ ਭਲੇ ਦਾ ਕਰਤਾਰ ਭਲਾ