ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/249

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੮)

ਸਾਹਿਬ ਕੋਲ ਜਾ ਲੁਕੀ। ਮੀਆਂਮੀਰ ਸਾਹਿਬ ਨੇ ਗੁਰੂ ਹਰਗੁਬਿੰਦ ਜੀ ਦੇ ਹਵਾਲੇ ਕੀਤੀ। ਗੁਰੂ ਹਰਗੁਬਿੰਦ ਜੀ ' ਉਸਨੂੰ ਨਾਲਲੈ ਗਏਰੇਕੌਲਾਂਦੀ ਢਾਬ ਉੱਤੇ ਉਸਨੂੰ ਰਹਿਣ ਦੀ ਆਗੜਾ ਦਿੱਤੀਤੇ ਅੰਣ ਪਾਣੀਆਪ ਦੇਂਦੇਰਹੇ। ਇੱਕ ਦਿਨ ਗੁਰਾਂ ਦੇ ਮਹਿਲਾਂ ਵਿੱਚ ਜਾਕੇ ਉਨ੍ਹਾਂ ਦੇ ਲੜਕੇ ਨੂੰ ਦੇਖਕੇ ਕੌਲਾਂ ਨੂੰ ਇਹ ਵਿਚਾਰ ਆਇਆ ਕਿ ਜੇਕਦੇ ਮੋਹ ਘਰ ਪੁੱਤ ਹੁੰਦੇ ਤਾਂ ਮੈਂ ਬੀ ਅਨੰਦ ਲੁਟਦੀ। ਇਹ ਸੋਚ ਕੇ ਗੁਰਾਂ ਦੇ ਕੋਲ ਅਰਜ ਕੀਤੀ ਕਿ ਮੇਰੇ ਘਰ ਬੀ ਪੁੱਤ ਹੁੰਦਾ ਤਾਂ ਮੇਰਾ ਨਾਮ ਰਹਿ ਜਾਂਦਾ, ਤਾਂ ਗੁਰਾਂ ਨੇ ਬਹੁਤ ਸਾਰਾ ਧੀਰਜ ਦੇਕੇ ਆਖਿਆ, ਤੈਨੂੰ ਅਜੇਹਾਪੁੱਤ, ਦੇਂਦੇਹਾਂ ਕਿ ਜਿਸਦਾ ਕਦੇ ਨਾਸ ਨ ਹੋਵੇ, ਸੋ ਗੁਰੂ ਸਾਹਿਬ ਨੇ ਉਸ ਦੇ ਧਨ ਨਾਲ ਕੌਲਸਰ ਤਾਂਲ ਬਨਵਾ ਕੇ ਆਗਰਾਂ ਕੀਤੀ ਜੋ ਕੋਈ ਕੌਲਸਰ ਦਾ ਇਸ਼ਨਾਨ ਕਰਕੇ ਅੰਮ੍ਰਿਤ ਸਰ ਵਿਖੇ ਨਾਏਗਾ ਸੋਈ ਫਲ ਪਾਏਗਾ। ਇਹ ਤਾਲ ਬਾਬੇ ਬੁੱਢੇ ਦੀ ਮਾਰਫਤ ਲੱਗਾ ਹੈ, ਇਸ ਦੀ ਨੀਂਹ ਸੰਮਤ ੧੬੧ ਬਿਕ੍ਰਮੀ ਨੂੰ ਰੱਖੀ ਗਈ ਸੀ ਅਤੇ ੧੬੮੪ ਬਿਕ੍ਰਮੀ ਨੂੰ ਸਮਾਪਤ ਹੋਇਆ॥
ਕੌਲਾਂ ਦੇ ਪਾਸ ਰਹਿਣ ਕਰ ਲੋਕ ਇਨ੍ਹਾਂ ਦੇ, ਨਿੰਦਿਆ ਕਰਨ ਲੱਗੇ ਤਦ ਭਾਈ ਗੁਰਦਾਸ ਜੀ, ਨੇ