ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/232

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੧ )

ਬਰਸੇ,ਭਾਵੇਂਗੜੇ'ਅਥਵਾਬਰਛਪਵੇ, ਧਰਤੀ ਪੁਰ ਜਿਤਨਾਂ ਹੈ ਭਾਵੇਂ ਉਹ ਧਰਤੀ ਅੰਦਰ ਖੂਹਾਂ ਅਤੇ ਚਸ਼ਮਿਆਂ ਵਿੱਚ ਹੈ, ਭਾਵੇਂ ਜਮੀਨ ਪੁਰ ਦਰਯਾਵਾਂ ਯਾ ਝੀਲਾਂ ਵਿੱਚ ਹੈ, ਸਾਰਾ ਬੱਦਲਾਂ ਵਿੱਚੋਂ ਆਇਆ ਹੈ। ਇਸ ਲਈ ਤੁਹਾਡੀ ਚਾਹ ਦਾ ਉਬਲਦਾ ਹੋਇਆ ਪਾਣੀ ਇਸ ਵੇਲੇ ਤਾਂ ਪਤੀਲੀ ਵਿੱਚੋਂ ਆਇਆਹੈ ਪਰ ਕੁਝ ਚਿਰ ਹੋਇਆ ਕਿ ਜਦ ਉਹ ਬੀ ਆਕਾਸ਼ਦੇ ਅੰਦਰ ਬੱਦਲਾਂ ਦੇ ਹੀ ਵਿੱਚ ਸਾ, ਅਤੇ ਪੌਣ ਵਿੱਚ ਉਡਦਾ ਫਿਰਢ ਸਾ।।
ਹੁਣ ਅਸੀਂ ਆਪਣੇ ਖਿਆਲ ਨੂੰ ਇਸ ਤੋਂ ਅੱਗੇ ਦੁੜਾਂਦੇ ਹਾਂ ਅਤੇ ਸੋਚਦੇ ਹਾਂ ਕਿ ਬੱਦਲ ਕਿੱਥੋਂ ਆਉਂਦੇ ਹਨ। ਇਹ ਤਾਂ ਸਾਰੇ ਜਾਨਦੇ ਹਨ ਅਤੇ ਤੁਹਾਨੂੰ ਬੀ ਮਲੂਮ ਹੋਨਾਂ ਚਾਹੀਦਾ ਹੈ, ਕਿ ਅਸਲ ਵਿੱਚ ਤਾਂ ਬੱਦਲ ਸਿਰਫ ਪਾਣੀ ਦੇ ਬੁਖਾਰ ਯਾ ਭਾਫ਼ਦੀ ਇੱਕ ਸੂਰਤ ਹੈ ਅਤੇ ਸਦਾ ਬੱਦਲਾਂ ਵਿੱਚੋਂ ਹੀ ਧਰਤੀ ਪੁਰ ਮੀਂਹ ਬਰਸਦਾ ਹੈ, ਇਸਤੋਂ ਬਿਧ ਹੋਇਆਂ ਕਿ ਕੋਈ ਅਜੇਹੀ ਹਿਕਮਤ ਹੋਵੇਗੀ ਜਿਸ ਤੋਂ ਅਕਾਸ਼ ਵਿੱਚ ਸਦਾ ਹੀ ਉਸਦਾ ਖਜਾਨਾ ਭਰਦਾ,ਰ ਦਾ ਹੋਏਗਾ ਕਿਉਂਕਿ ਜੇਕਰ ਪਾਣੀਦਾ ਖ਼ਜ਼ਾਨਾ ਅਕਾਸ ਵਿੱਚ ਸਦਾ ਭਰੀਦਾ ਨ ਰਹੇ; ਤਾਂ ਪੁਰਾਣਾ ਖਜਾਨਾ ਕਦ ਤੀ ਕੰਮ ਦੇਵੇਗਾ? ਮੀਹਦੇ,