ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/229

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨੮ )

ਆਉਣ ਲੱਗਦੇ ਹਨ। ਜੇਕਰ ਇਸਦਾ ਹਾਲ ਪੁੱਛੋ ਤਾਂ ਪੌਣ ਦੇ ਚਲਾਣ ਵਾਲਾ ਵੀ ਸੂਰਜ ਹੀ ਹੋ, ਅਤੇ ਇਹ ਇਸ ਤ, ਹੁੰਦਾ ਹੈ ਕਿ ਜਦ ਧਰਲੀ ਦੇ ਬੜੇ ੨ ਮਦਾਨ ਸੂਰਜ ਦੀ ਤੇਜੀ ਨਾਲ ਗਰਮ ਹੋ ਜਾਂਦੇ ਹਨ, ਤਦ ਜੋ ਹਵਾ ਉਨ੍ਹਾਂ ਪੁਰ ਵੈਣੀ ਹੋਈ ਹੁੰਦੀ ਹੈ ਉਹ ਧਰਤੀ ਦੀ ਗਰਮੀ ਨੂੰ ਦੁਸਕੇ ਆਪ ਗਰਮ ਹੋ ਜਾਂਦੀ ਹੈ। ਜਦ ਪੌਣ ਗਰਮ ਹੋ ਗਈ ਤਾਂ ਹੌਲੀ ਹੋਕੇ ਹੇਠਲੀ ਪੰਹ ਨੂੰ ਛੱਡ ਕੇ ਉਪਰਲੀ ਤਹ ਵੱਲ ਚੜ੍ਹ ਜਾਂਦੀ ਹੈ,ਜਿਸ ਤਰ੍ਹਾਂ ਕਾਨੂੰ ਜੋ ਪਾਣੀ ਤੋਂ ਹੌਲਾ ਹੁੰਦਾ ਹੈ ਉਸਨੂੰ ਕੋਈ ਮਨੁੱਖ ਹੱਬ ਦੇ ਜ਼ੋਰ ਨਾਲ ਪਾਣੀ ਦੀ ਤਹਿ ਵਿੱਚ ਦੱਬ ਰੱਖੇ ਤਾਂ ਉਹ ਦਬਿਆ ਰਹੇਗਾ, ਪਰ ਜਿਵੇਂ ਹੱਥ ਚੁੱਕ ਲਏਗਾ ਤਾਂ ਉਹ ਤੀਰ ਦੀ ਭਰ ਭਰਕੇ ਪਾਣੀ ਦੇ ਉਪਰ ਆ ਜਾਏ ਗਾ। ਰੱਲ ਕਾਹਦੀ ਜਦੰ ਗਰਮਪੌਣ ਹੌਲੀ ਹੋਕੇ ਉੱਪਰ ਚੜਜਾਂਦੀ ਹੈ ਤਾਂ ਓਪਰਲੀ ਠੰਢੀ ਹਵਾ ਜੋ ਭਾਰੀ ਹੁੰਦੀ ਹੈ ਉੱਪਰਲੀ ਤਹਿ ਵਿੱਚੋਂ ਦੌੜਕੇ ਗਰਮ ਪੌਣ ਦੀ ਖਾਲੀ ਜਰਾਂ ਵਿੱਚ ਆ ਜਾਂਦੀ ਹੈ ਅਤੇ ਵੱਡੀ ਹਲ ਚਲ ਕਰੋ ਦੇਂਦੀ ਹੈ।ਇਹਤਰੀਕਾਜਾਰੀ ਰਹਿੰਦਾ ਹੈ ਅਤੇ ਇਸ ਦਲੇ ਬਦਲਦੇਕਾਰਣ ਪੌਣ ਪ੍ਰਿਥਵੀਪੁਰ ਬੜੀ ਦੁਰਤੀਕ ਜਾਂਦੀ ਹੈ ਜੋਕਿ ਧਰਤੀ ਦੇ ਤਲ ਇੱਕ ਨਾ ਇੱਕ ਜਗ੍ਹਾ ਪੁਰ