ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/227

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧੬)

ਕੋਲਿਆਂ ਦਾ ਪਲੰਗ ਛੇੜ ਦਿੱਤਾ ਹੈ। ਕਿਉਂਕਿ ਭਾਵੇਂ ਸਰਦੀ ਦੀ ਰੁੱਤ ਵਿੱਚ ਸੂਰਜ ਥੋੜੀ ਦੇਰ ਤੀਕੂ ਨਕਲਦਾ ਹੈ ਅਤੇ ਸਹਦੀ ਬਹੁਤ ਭਖਣ ਹੁੰਦੀ ਹੈ ਪਰ ਵੇਰ ਬੀ ਇਸ ਖਾਲ ਦੇ ਕੋਲੇ ਦੇ ਨਾਲ ਉਸ ਸੂਰਜ ਦੀਆਂ ਕਿਰਨਾਂ ਲਾਡਆਂ ਘਰਾਂ ਨੂੰ ਗਰਮ ਰਖਦੀਆਂ ਹਨ,ਅਤੇ ਹੋਰ ਬਹੁਤ ਸਾਰੇ ਸੁਖਾਂਦਾ ਕਾਰਨ ਹੋ ਜਾਂਦੀਆਂ ਹਨ।।
ਸੂਰਜ ਸਾਡੇ ਕੇਵਲ fਸੇ ਕੰਮ ਵਿੱਚ ਹੀ ਹਾਂਇਤਾਂ ਨਹੀਂ ਕਰ ਦਾ ਇੱਕ ਸਰਦੀ ਦੇ ਦਿਨਾਂ ਵਿੱਚ ਸਾਡੇ ਘਰ, ਜੋ ਲੱਕੜੀਆਂ ਅਤੇ ਕੋਲੇ ਭਖਨ ਨਾਲ ਗਰਮ ਰਹਿੰਦੇ ਹਨ, ਉਹ ਉੱਸੇ ਦੀਆਂ ਕਿਰਨਾਂ ਦਾ ਪ੍ਰਭਾਪ . ਜਿਹਾ ਕੁ ਅਸਾਂ ਉੱਪਰ ਦੇ ਵਰਨਣ ਵਿੱਚ ਕਿਹਾ ਹੈ, ਸਗੋਂ ਰਾਤ ਦੇ ਸਮਯ ਜਦ ਸਾਰੇ ਇਕੱਠੇ ਹੋ ਕੇ ਘਰ ਦੇ ਅੰਦਰ ਅਰਾਮ ਨਾਲ ਚਾਹ ਪੀਂਦੇ ਹਨ,ਇਸ ਆਨੰਦ ਦਾ ਕਾਰਣ ਬੀ ਸੂਰਜ ਹੀ ਹੈ। ਕੀ ਤੁਹਾਡੇ ਖਿਆਲ ਵਿੱਚ ਇਹ ਗੱਲ ਨਹੀਂ ਆਈ ਕਿਚਾਹ ਬੀ ਸੁਰਜਦੀ ਗਰਮੀ ਨਾਲ ਉਗਦੀ ਹੈ? ਇਹ ਸੱਚ ਹੈ ਕਿ ਚਾਹ ਦੀ ਪੈਦਾ ਵਾਰੀ ਦਾ, ਖਾਸ ਮੁਲਕ ਅਸਲ ਚੀਨ ਹੈ, ਭਾਵੇਂ ਇਹ ਜਿਜਨਸ ਸੰਗਲਾਦੀਪ ਅਤੇ ਸਾਡੇ ਹਿੰਦੁਸਤਾਨ ਤੇ