ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੯)
ਤੋਪ ਆਪ ਮੁਹਾਰੀ ਚੱਲ ਪੈਂਦੀ ਹੈ, ਕਿਸੇ ਗੋਲਨਦਾਜ ਦੀ ਅਥਵਾ ਤੋਪ ਨੂੰ ਬੱਤੀ ਦਿਖਾਉਣ ਦੀ ਕੁਝ ਲੋੜ ਨਹੀਂ ਹੁੰਦੀ। ਇਸ ਢੰਗ ਨਾਲ ਮਾਨੋ ਸੂਰਜ ਨੂੰ ਦੁਪਹਿਰ ਦਾ ਵੇਲਾ ਦੱਸਨ ਲਈ ਮੁਕੱਰਰ ਕਰ ਛੱਡਿਆ ਹੈ॥
ਦੁਸਰ ਮੂਰਤjਦੁਪਹਿਰ ਦੀ ਤੋਪ ਨੂੰ ਦਖੋ