ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/314

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧੩)

ਐਂਟੋਨੀਓ ਦੇ ਹਵਾਲੇ ਕੀਤੀਆਂ॥

ਇਸ ਤਰ੍ਹਾਂ ਇਸ ਸੁਦਾਗਰ ਦੀ ਅਨੋਖੀ ਕਹਾਨੀ ਵਿੱਚ ਪਹਿਲੇ ਜੋ ਜੋ ਬਿਪਤਾ ਪਈ ਪਿਛਲੇ ਸੁਖਾਂ ਕਰਕੇ ਸਭ ਭੁੱਲ ਗਈ। ਪਰ ਪਿੱਛੋਂ ਜਦ ਮੌਕਾ ਮਿਲਦਾ ਤਾਂ ਛਾਪਾਂ ਅਤੇ ਖੌਂਦਾਂ ਦੇ ਆਪਣੀਆਂ ਵਹੁਟੀਆਂ ਨੂੰ ਨਾ ਸਿਆਨਣ ਪੁਰ ਡਾਢਾ ਹਾਸਾ ਪੈਂਦਾ। ਗ੍ਰੈਸਯੈਨੋ ਲਹਿਰ ਵਿੱਚ ਆਕੇ ਇਹ ਦੋਹਰਾ ਪੜ੍ਹਦਾ॥

॥ਦੋਹਰਾ॥

ਜਦ ਤਕ ਜੀਉਂਦਾ ਰਹਾਂਗਾ ਹੋਸੀ ਇਹ ਖਿਆਲ
ਛਾਪ ਆਪਣੀ ਨਾਰ ਦੀ ਰੱਖਾਂ ਬਹੁਤ ਸਮ੍ਹਾਲ॥