ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/236

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੩੭)

ਇਹ ਗੱਲਾਂ ਸੁਨਕੇ ਸ਼ਾਹੂਕਾਰ ਦੇ ਦਿਲ ਵਿੱਚ ਬੜੀ ਪ੍ਰਸੰਨਤਾ ਹੋਈ ਅਤੇ ਪਰਮੇਸਰਦਾ ਧੰਨਵਾਦ ਕਰਕੇ ਕਹਿਣਲੱਗਾ ਜੋ ਏਹ ਡਾਕਟਰ ਵੱਡਾ ਬੁਧਿਮਾਨ ਦੱਸਦਾ ਹੈ, ਕਿਉਂਕਿ ਰੋਗੀਆਂ ਨਾਲ ਬੜੀ ਕ੍ਰਿਪਾ ਕਰਕੇ ਬਾਤਾਂ ਕਰਦਾ ਅਤੇ ਇਨ੍ਹਾਂ ਦਾ ਧਿਆਨਕਰਕੇ ਹਰਤਰਾਂਹ ਦੀਆਂ ਚੀਜਾਂ ਖੁਆਲਦਾ ਹੈ। ਹੁਣ ਮੈਨੂੰ ਪੂਰਾ ਨਿਸਚਾ ਹੋ ਗਿਆ ਹੈ ਕਿ ਇਹ ਉਸ ਮੂਰਖ ਦੀ ਤਰਹ ਨਹੀਂ ਕਿ ਜਿਸਦੇ ਹੱਥੋਂ ਮੈਨੂੰ ਮੇਰੀ ਪ੍ਰਾਲਬਧ ਨੇ ਬਚਾਇਆ, ਕੇਵਲ ਰੋਟੀ ਅਤੇ ਪਾਨੀ ਦੇ ਉੱਪਰ ਕਦੇ ਵੀ ਨਾ ਰੱਖੇਗਾ, ਅਤੇ ਅਜੇਹਾ ਪਰਹੇਜ਼ ਬੀ ਨਾ ਦੱਸੇਗਾ ਕਿ ਜਿਸ ਕਰਕੇ ਪ੍ਰਣ ਦੁੱਖ ਵਿੱਚ ਪੈ ਜਾਣਨ , ਜਦ ਉਹ ਸਾਰੇਰੋਗੀਚੰਡਰੁੱਖਾ ਪੀਕੇ ਡਾਕਟਰ ਨੂੰ ਅਸੀਸਾਂ ਦੇ ਦੇ ਵਿਦਿਆ ਹੋਏ ਤਾਂ ਰਮੂਜੀਨੀ ਉੱਠਕੇ ਉਸ ਧਨੀ ਪੁਰਖ ਦੇ ਪਾਸ ਆਇਆ ਅਤੇ ਬੜੇ ਆਦਰ, ਨਾਲ ਉਸਦੀ ਸੁਖਸਾਂਦ ਪੁੱਛੀ, ਅਤੇ ਆਖਿਓਸੁ ਕਿ ਮੇਰੇ ਪਰਮ ਮਿੱਤ ਨੇ ਆਪਦੇ ਰੋਗ ਦਾ ਸਾਰਾ ਬਿਰਤਾਂਤ ਚਿੱਠੀ ਵਿੱਚ ਲਿਖ ਦਿੱਤਾ ਹੈ, ਦੱਸਨ ਦੀ ਕੋਈ ਲੋੜ ਨਹੀਂ ਭਾਵੇਂ ਆਪਦੀ ਬੀਮਾਰੀ ਅਸਾਧੂੜ ਹੈ, ਪਰ ਤਾਂ ਬੀ ਪਰ ਮੇਸ਼ਰ ਦੀ ਕ੍ਰਿਪਾ ਹੈ ਜੋ ਅਜੇ: ਉਮੇਦ ਬਾਕੀ ਹੈ, ਜੇਕਰ