ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/198

ਇਹ ਸਫ਼ਾ ਪ੍ਰਮਾਣਿਤ ਹੈ

( ੧੯੫ )

॥ ਕਬਿੱਤ ॥

ਕਰਤਾ ਬ੍ਯਾਕਰਨ ਹੂੰ ਕੇ ਹੁਤੇ ਮੁਨਿ ਪਾਣਿਨੀ ਜੋ ਤਾਂ ਕੇ ਪ੍ਰਿਯ ਪ੍ਰਾਨਨ ਕੋ ਨਾਹਰਨੇ ਹਰਿਓ ਹੈ। ਹਸਤੀਨੇ ਜੈਮਿਨ ਕੋ,ਮਾਰ ਦੀਨਾ ਬਨ ਮਾਝ ਦਰਸਨ ਮੀਮਾਂਸਾ ਕੋ ਜਾਨੇਰਚ ਧਰਿਓ ਹੈ। ਛੰਦ ਕੇ ਸਮੁਦ੍ਰ ਮਨਿ ਪਿੰਗਲ ਕੋ ਸਿੰਧਤੀਰ ਮਕਰ ਅਗ੍ਯਾਨੀ ਨੇ ਭਖ੍ਯੋ ਨਹੀਂ ਡਰਿਓ ਹੈ। ਮਤਸਰ ਸੇ ਅੰਧ ਨਹਿ ਜਾਨੇ ਗੁਨ ਕਾਹੂੰ ਕੇਰ ਦੇਖੋ ਗੁਨਵਾਨ ਨਾ ਕੋ ਪਸੂਓਂ ਨੇ ਚਰਿਓ ਹੈ॥

॥ ਦੋਹਰਾ ॥

ਸੱਜਨ ਮੈਤ੍ਰੀ ਦਰਸ ਤੇ ਲੋਗਨ ਕੀ ਉਪਕਾਰ।
ਮ੍ਰਿਗ ਪੰਛੀ ਕੀ ਹੇਤ ਕਰ ਭਯ ਅਰ ਲੋਭ ਗਵਾਰ॥

ਪੁਨਾ-ਮ੍ਰਿਦ ਘਟ ਇਮ ਦੁਰਜਨ ਟੁਟੇ ਜੁੜੇ ਨ ਕਬਹੂੰ ਮੀਤ। ਕੰਚਨ ਘਟ ਇਮ ਨਹਿ ਟੁਟੇ ਜੁੜਤੇ ਸ੍ਰੇਸ਼ਟ ਪੁਨੀਤ॥ ਪੁਨਾ-ਕ੍ਰਮ ਕ੍ਰਮ ਕਰ ਜਿਮ ਈਖ ਕਾ ਅਧਿਕ ਸ੍ਵਾਦ ਹੈ ਮੀਤ। ਤੈਸੇ ਸਜਨ ਅਰ ਮਿਤ੍ਰਤਾ ਦੁਰਜਨ ਕੀ ਵਿਪਰੀਤ॥

॥ ਚੌਪਈ ॥

ਪ੍ਰਿਥਮੇਂ ਅਧਿਕ ਘਟਤ ਫਿਰ ਜਾਤ। ਪਹਿਲੇ