ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੪੩)

ਪੈ ਗਏ ਸੇ, ਕਿ ਜਰਾ ਲੱਕ ਸਿੱਧਾ ਕਰ ਲਈਏ, ਅਤੇ ਕਈ ਆਦਮੀ ਆਪਣੇ ਖੋਲੇ ਵਿੱਚੋਂ ਲੁਕਮਾ ਕੱਢਕੇ ਖਾਣ ਲੱਗ ਪਏ ਜੋ ਤਕੜੇ ਹੋ ਜਾਈ ਏ। ਰਾਣਾ ਦੇ ਦੂਤਾਂ ਨੇ ਖਬਰ ਦੱਸੀ, ਤੇ ਉਹ ਇਨ੍ਹਾਂ ਬੇਖਬਰਾਂ ਤੇ ਝਟ ਪਟ ਆ ਪਿਆ | ਅਕਬਰ ਦੇ ਬਹੁਤ ਸਾਰੇ ਸਿਪਾਹੀ ਤਲਵਾਰ ਦੀ ਭੇਟ ਹੋਏ। ਜੇਹੜੇ ਬਚ ਗਏ ਸੇ ਉਹ ਪਾਣ ਲੈਕੇ ਨੱਸ ਗਏ। ਪਰ ਭੱਜਕੇ ਕਿੱਥੇ ਜਾ ਸਕਦੇ ਸੇ, ਸ਼ਤਆਂ ਨੇ ਪਹਿਲਾਂ ਹੀ ਨਾਕੇ ਰੋਕ ਲਏ ਸੇ। ਫੇਰ ਰਾਜਪੂਤਾਂ ਨੇ ਪਿੱਛਾ ਕੀਤਾ। ਅਕਬਰ ਉਥੇ ਪਹਾੜਾਂ ਵਿੱਚ ਟੱਕਰਾਂ ਖਾਂਦਾ ਫਿਰ ਆ | ਔਰੰਗਜ਼ੇਬ ਨੂੰ ਬੀ ਏਹ ਖਬਰ ਮਿਲ ਗਈ,: ਛੇਤੀ ਨਾਲ ਇੱਕ ਮੁੰਮਣ ਸੈਨਾ ਦਾ ਦਲੇਰ ਖਾਂ ਅਫ਼ਸਰਦੇ ਨਾਲ ਅਕਬਰ ਦੀ ਸਹਾਇਤਾ ਲਈ ਭੇਜਿਆ। ਦਲੇਰ ਖਾਂ ਦਰੇ ਦੀ ਫੌਜ ਨੂੰ ਚੀਰਦਾ ਹੋਇਆ ਮੈਦਾਨ ਵਿੱਚ ਜਾ ਪਹੁੰਚਿਆ ਪਰੰਤ ਇਤਨੇ ਚਿਰ ਤੀਕੂ ਅਕਬਰ ਰਾਜਪੁੱਤਾਂ ਨਾਲ ਸਲਾਹ ਕਰਕੇ ਉਸ ਘੇਰੇ ਵਿਚੋਂ ਦੂਸਰੇ ਦਰੇ ਦੇ ਰਸਤਿਓਂ ਬਾਹਰ ਨਿਕਲ ਚੁੱਕਾ ਬਾ। ਇਸ ਦੀ ਖਬਰ ਦਲੇਰ ਖਾਂ ਨੂੰ ਬਿਲਕੁਲ ਨਾ ਹੋਈ, ਇਸ ਆਉਂਦਾ ਹੀ ਲੜਾਈ ਸ਼ੁਰੂ ਕਰ ਦਿੱਤੀ, ਪਰ ਇਸ ਨੂੰ ਬੀ ਓਹ ਸਕਟ ਬਣਿਆ ਜੋ ਅਕਬਰ ਨੂੰ ਹੋਇਆ ਸਾ! ਦੁਫੇਰਿਉਂ