ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
74
(78) ਰਹੇ ਹਨ। ਖੁਰੱਮ ਤੇ ਭਾਂਮ ਦੀ ਬੇਮੁਖਤਾ ਜਹਾਂਗੀਰ ਸ਼ਾਹ ਦੇ ਸਮੇਂ ਇਸੇ ਪ੍ਰਕਾਰ ਨਿਵਾਰੀ ਗਈ ਸੀ । ਤੇ ਸਾਨੂੰ ਪੂਰੀ ਆਸ ਹੈ ਜੇ ਤੁਹਾਡੇ ਦਾਰੇ ਸਾਡੀ ਭ` 15 ਦੇ ਪਤ ਬਨੀ ਰਹੇਗੀ । ਵੱਡਮੁੱਲੀਆਂ ਚੀਜ਼ਾਂ, ਅਮੋਲਕ ਰਤਨ ਤੇ ਿ ਛੱਤੀ ਲੱਖ ਰੁਪੱਯੇ ਖਰਚ ਜੋਗੇ ਦਿੱਤੇ । ਅਭੈਅ ਤੋਪਾਂ ਨਾਲ ਲੈਕੇ, ਅਹਮਦਾਬਾਦ ਅਤੇ ਅਜ਼ਮੇਰ ਦੀ ਸੂਬੇਦਾਰੀ ਦੀ ਸੁਨਤ ਹਾਲ ਕਰਕੇ ਸੰਮਤ ੧੭੮੯ ਦੇ ਹੜ ਵਿਚ ਪਾਤਸ਼ਾਹ ਪਾਸੋਂ ਪਰਵਾਨਗੀ ਲੈਕੇ ਅਜਮਰ ਵੱਲ ਤਟ ਪਿਆ ! ਅਜਮੇਰ ਵੱਲ ਸਿੱਧਾ ਜਾਨ ਵਿਚ ਉਸ ਦੇ ਦੋ ਮਤਲਬ ਸਨ, ਇੱਕ ਇਹ ਜੋ ਆਪਨੇ ਕਿਲੇ ਉੱਤੇ ਪੱਕਾ ਕਬਜਾ ਹੋ ਜਾਵੇ, ਦੂਜਾ ਇਹ ਜੋ ਅੰਬੇ ਦੇ ਰਾਜੇ ਨਾਲ ਇਸ ਮੁਹਿੰਮ ਦੀ ਸਲਾਹ ਕਰ ਲਏ॥ ਅਜਮੇਰ ਵਿੱਚ ਆਪਨੇ ਅਫ਼ਸਰਾਂ ਨੂੰ ਛੱਡਕੇ ਅਭੈ ਸਿੰਘ ਮੇਰ ਤੇ ਜਾ ਪਹੁੰਚਿਆ । ਉੱਥੇ ਉਸ ਦਾ ਭਰਾ ਬਖਤ ਸਿੰਘ ਮਿਲ ਪਿਆ ਤੇ ਉੱਸੇ ਥਾਂ ਉਸ ਨੂੰ ਨਗੌਰ ਦਾ ਪਟਾ ਦਿੱਤਾ ਗਿਆ ।ਹਵੇਂ ਭਰਾ ਰਾਜਧਾਨੀ ਨੂੰ ਤੁਰ ਪਏ ਤੇ ਸਾਰੇ ਸਰਦਾਰਾਂ ਨੂੰ ਆਯਾ ਦਿੱਤੀ ਜੋ ਆਪੋ ਆਪਨੇ ਘਰਾਂ ਨੂੰ ਜਾਊਨ ਤੇ ਸਰਬੁਲਦ ਦੀ