ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

71

29 ) ਤਾਂ ਓਹ ਵੈਰੀਆਂ ਨਾਲ ਜਾ ਰਲਿਆ ਤੇ ਮੁਲਕ ਨੂੰ ਆਪੋ ਵਿੱਚ ਵੰਡ ਲੈਣ ਦਾ ਮਤਾ ਪਕਾ ਲਿਆ ॥ 1 ਇਨ੍ਹਾਂ ਦਿਨਾਂ ਵਿੱਚ ਹੀ ਮਾਰਵਾੜ ਦੇ ਰਾਜਾ ਆਪਣੇ ਦੇਸ਼ ਵੱਲ ਚੱਲਿਆਂ ਜਾਨ ਦੀ ਪਰਵਾਨਗੀ ਮੰਗੀ ਪਰ ਓਦੋਂ ਸ਼ਾਹੀ ਦਰਦ ਦਾ ਪਤਲਾ ਹਾਲ ਹੋਇਆ ਸਾਂ। ਇੱਕ ਦਿਨ ਪਾਤਸ਼ਾਹ ਦੇ ਹਜੂਰ - ਵਡੇ ਵਡੇ ਉਮਰਾ ਤੇ ਵਜੀਰ ਤੇ ਸੈਨਾਪਤਿ ਤੇ ਹੋਰ ਅਨੇਕ ਅਫ਼ਸਰ ਹਾਜ਼ਰ ਸਨ, ਜੋ ਦੀਵਾਲ ਨੇ ਇਹ ਗੱਲ ਪੜ੍ਹਕੇ ਸੁਨਾਈ ਕਿ ਲੰਦਖਾਂਨ ਨੇ ੁਤਾਤ ਮਾਰ ਲੀਤੀ ਤੇ ਆਪਨੀ ਆਨ ਚਲਾ ਦਿੱਤੀ ਹੈ ਤੇ ਉਹ ਅਮਦਾਬਾਦ ਵਿੱਚ ਹੈ ਆਪ ਪਾਤਸ਼ਾਹ ਬਨ ਬੈਠਾ ਹੈ ਤੇ ਜਿੰਨੇ ਕਿਲੇਦਾਰ ਉਸ ਦੇਸ਼ ਵਿੱਚ ਸਨ, ਉਹ ਸਾਰੇ ਡਰ ਦੇ ਮਾਰੇ ਆਪ ਮੁਹਾਰੇ ਕਿਲੇ ਛੱਡਕੇ ਉਸਦੀ ਪਨਾਹ ਪਾਖੀ ਹੋ ਬੈਠੇ ਹਨ, ਉਸ ਸਾਰੇ ਜੱਥੇਦਾਰਾਂ ਨੂੰ ਜਿੱਤਕੇ ਮਰ- ਹੱਟਿਆਂ ਨਾਲ ਮਿਤਾਨੀ ਗੰਢ ਲੀਤਾ ਹੈ । ਪਾਤਸ਼ਾਹ ਨੇ ਸੋਚਿਆ ਜ ਇਹ ਫ਼ਸਾਦ ਨਾ ਮਿਟਾਇਆ ਗਿਆ ਤਾਂ · ਸਾਰੇ ਸੂਬੇ ਰਾਜ ਦਬਾ ਲੋਨ ਗੇ ਤੇ ਆਪੇ ਆਪਨੀ ਥਾਂ ਆਪੋ ਆਪਨਾ ਅਧਿਕਾਰ ਬੜਾ ਬੈਠਨਗੇ। ਕਜ਼ਰੀਆ ਖਾਂ ਨਜ਼ਾਮੁਲ ਮੁਲਕ ਤੇ ਸਆਦਤ ਖਾਂ ਦਾ