ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

65

( ੬੫ ) ਓੜਕ ਨੂੰ ਇਹੀਓ ਸੁਝਦਾ ਸਾ ਕਿ ਕੁਝ ਨਹੀਂ ਹੋ ਸੱਕਦਾ ਅਤੇ ਜਰੂਰ ਓਹ ਬੇਨਸੀਬ ਆਦਮੀ ਮਰ ਜਾਣਗੇ ॥ ਪਰ ਜੋ ਲੋਕ ਓਥੇ ਖੜੇ ਇਹ ਅਨਰਥ ਦੇਖ ਦੇਖ ਰੱਬ ਤੋਂ ਡਰਦੇ ਸਨ ਅਤੇ ਤਰਸ ਖਾਂਦੇ ਸਨ ਉਨਾਂ ਦੀ ਭੀੜ ਵਿੱਚ ਇਕ ਚਾਰਲੀਰਾਈਟ ਨਾਮੇ ਬੂਟਾਂ ਨੂੰ ਸ਼ਾਹੀ ਕਰਨ ਵਾਲਾ ਮੁੰਡਾ ਖਲੋਤਾ ਸੀ । ਇਸ ਮੁੰਡੇ ਦੇ ਦਿਲ ਵਿੱਚ ਇਕ ਸ਼ੁੱਭ ਗੱਲ ਫੁਰੀ, ਉਸ ਨੇ ਤਿਵੇਂ ਹੀ ਕੀਤਾ । ਉਸ ਨੈ ਯਾਨਕ ਮੌਤ ਤੋਂ ਇਨ੍ਹਾਂ ਤਿੰਨਾਂ ਨੂੰ ਛੁੜਾਇਆ ॥ ਜੀਆਂ ਜਿ਼ਕਰ ਹੋਰ ਲੋਕ ਉੱਪਰ ਵੱਲ ਪਏ ਤੱਕਦੇ ਸਨ ਚਾਰਲੀ ਰਾਈਟ ਬੀ ਤੱਕਦਾ ਸਾ, ਉਸ ਨੇ ਇਕ ਅਜੇਹੀ ਚੀਜ਼ ਦੇਖੀ ਜਿਸ ਨੂੰ ਦੇਖ ਓਹ ਕੁਝ ਸੋਚਨ ਲਗ ਪਇਆ । ਉਸਨੇ ਡਿੱਠਾ ਕਿ ਜਿਸ ਬਾਰੀ ਵਿੱਚ ਉਹ ਤਿੰਨੇ ਜਣੇ ਸਨ ਉਸ ਦੇ ਉੱਪਰ ਹੀ ਹਵੇਲੀ ਦੀ ਛੱਤ ਨੂੰ ਤਾਰਾਂ ਦਾ ਇਕ ਦੀ ਨੂੰ ਦਾ ਹੋਇਆ ਸਾ ਉਸ ਨੇ ਵੇਖਿਆ ਕਿ ਇਹ ਰੱਸਾ ਲੱਗਾ ਰੱਸਾ ਬਜਾਰ ਦੇ ਦੂਏ ਪਾਸੇ ਇਕ ਤਾਰ ਦੇ ਥੰਮ੍ਹ ਦੇ ਸਿਰੇ ਤੀਕੁਰ ਪੁੱਜ ਹੋਇਆ ਸੀ।ਉਹ ਜਾਣਦਾ ਸਾਂ ਕਿ ਜੇ ਇਹ ਧੌਂਸਾ ਥੰਮ੍ਹ