ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

58

( ੫੮ ) ਇਸ ਕੋਲੋਂ ਵੱਖਰਾ ਹੋ ਕਦੇ ਇਸ ਨੂੰ ਡਿੱਠਾ ਬੀ ਨਾ ਸ ਉਸਦੇ ਮੂੰਹੋਂ ਅਜੇਹੀਆਂ ਓਪਰੀਆਂ ਗੱਲਾਂ ਸੁਣ ੨ ਮਾਮੂੰ ਚਕਿਤ ਰਹਿ ਗਿਆ। ਇਹ ਸਮਝਿਆ ਕਿ ਬੁਢੇਪੇ ਅਤੇ ਦੁਖਾਂ ਕਰਕੇ ਮੇਰੀ ਸੁਰਤ ਟਿਕਾਣੇ ਨਹੀਂ ਰਹੀ । ਬੁੱਢੇ ਮਾਯੂੰ ਨੇ ਬਹੁਤ ਯਤਨ ਕੀਤੇ, ਕਿ ਮੁੰਡਾ ਮੈਨੂੰ ਸਿਆਣ ਲਏ, ਪਰ ਕੁਝ ਨਾ ਬਣ ਆਈ,ਮਨ ਵਿੱਚ ਕਹੇ, ਕਿ ਕੀ ਮੇਰੀ ਬਿਪਤਾ ਦੇਖ ਇਹ ਮੈਂਥੀਂ ਮੁਕਰਦਾ ਹੈ?ਜਾਂਉਹਦੇ ਮਨ ਵਿੱਚ ਇੱਧਰ ਅਜੇਹੀਆਂ ਗੱਲਾਂ ਚੜ੍ਹਦੀਆਂ ਉੱਤਰ- ਦੀਆਂ ਸਨ, ਉੱਧਰੋਂ ਇਸ ਰੌਲੇ ਨੂੰ ਸੁਣ ਮਹੰਤਣੀ ਆਜ਼ਮ ਅਤੇ ਕਾਸਿਮ ਸਣੇ ਬਾਹਰ ਨਿਕਲ ਆਈ। ਉਸ ਵੇਲੇ ਨਰਭਰੀ ਦੇਖਦੀ ਦੇਖਦੀ ਰਹਿ ਗਈ । ਅਤੇ ਦੋਹਾਂ ਆਜ਼ਮਾਂ ਅਤੇ ਦੋਹਾਂ ਕਾਸਿਆਂ ਨੂੰ ਸਾਮ੍ਹਣੇ ਖਲੋਤਿਆਂ ਦੇਖ ਭੌਂਦਲ ਗਈ ॥ ਦੋਹਰਾ॥ 늘 ਸੂਰਜ ਮੰਡਲ ਵਿਖੇ, ਚੰਦ ਦੋਈ ਇੱਕਤਾਰ । ਦੇਖ ਅਚੰਭੇ ਹੋ ਰਹੀ, ਉੱਤਮ ਬੁੱਢੀ ਨਾਰ ॥ ਹੁਣ ਇਸ ਵੇਲੇ ਬੁਝਾਰਤਾਂ ਦੀਆਂ ਭੁਲ ਭੁਲੋਂ- ੜੀਆਂ ਖੁਲ੍ਹ ਪਈਆਂ ਤੇ ਬੁੱਝੀਆਂ ਗਈਆਂ। ਕਾਜ਼ੀ ਨੇ ਦੋਹਾਂ ਆਜ਼ਿਮਾਂ ਅਤੇ ਦੋਹਾਂ ਕਾਸਿਆਂ ਨੂੰ ਇੱਕੋ ਜਿਹੀ