ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

39

( ੩੯ ) ਆਪਣੇ ਗੱਭਰੂ ਨੂੰ ਲੱਗੀ ਬੁਰਾ ਭਲਾ ਕਹਿਣ। ਉਸ ਦੀ ਭੈਣ ਸੁਹਾਵੀ ਜੋ ਉਸਦੇ ਪਾਸ ਹੀ ਰਹਿੰਦੀ ਸੀ ਉਸ ਨੂੰ ਧੀਰਜ ਦਿੰਦੀ ਪਰ ਉਹ ਉਸਦੀ ਬੀ ਨਹੀਂ ਸੁਣਦੀ ਸੀ। ਰੂਮੀ ਆਜ਼ਮ ਉੱਥੋਂ ਤੁਰ ਸਰਾਂ ਨੂੰ ਗਇਆ ਅਤੇ ਕਾਸਮ ਨੂੰ ਰੁਪਈਆਂ ਸਣੇ ਬੈਠਾ ਦੇਖਿਆ, ਮੌਜੂ ਕਰਨ ਲਈ ਓਹ ਕਾਸਿਮ ਨੂੰ ਫੇਰ ਝਿੜਕਣ ਹੀ ਲੱਗਿਆ ਸਾਂ, ਕਿ ਐਨੇ ਵਿੱਚ ਨੂਰਭਰੀ ਉੱਥੇ ਹੀ ਆ ਨਿਕਲੀ ਅਤੇ ਉਸ ਨੂੰ ਆਪਣਾ ਘਰ ਵਾਲਾ ਜਾਣ, ਝਿੜਕਣ ਲੱਗੀ, ਅਤੇ ਬੋਲੀ, ਤੂੰ ਮੈਨੂੰ ਕਿਉਂ ਓਪਰੀ ਜਾਤਾ ? ਇਕ ਓਪਰੀ ਅਤੇ ਦੂਜੇ ਕ੍ਰੋਧ ਨਾਲ ਭਰੀ ਦੇਖ ਇਸ ਦੀ ਜਾਨ ਸਹਮ ਗਈ। ਬੋਲੀ,ਦੇਖ ! ਵਿਆਹ ਤੋਂ ਪਹਿਲੋਂ ਤੇ ਹੀ ਮੈਂ ਤੇਰੇ ਨਾਲ ਕੇਹਾ ਹਿਤ ਕਰਦੀ ਰਹੀ ਹਾਂ । ਹੁਣ ਤੂੰ ਮੈਨੂੰ ਛੱਡ ਹੋਰਥੇ ਰੁੱਝਿਆ ਚਾਹੁੰਦਾ ਹੈਂ ? ਹੇ ਸਾਈਂ ! ਹੁਣ ਮੈਥੋਂ ਤੇਰੀ ਕੀ ਅਵੱਯਾ ਹੋ ਗਈ ਹੈ ਮੈਨੂੰ ਸੱਚ ਦੱਸ । ਹੱਕਾ ਹੋ ਕੇ ਆਜ਼ਮ ਬੋਲਿਆ, ਹੇ ਸੁੰਦਰੀ ਤੂੰ ਮੈਨੂੰ ਕਹਿੰਦੀ ਹੈਂ ? ਮੈਨੂੰ ਤਾਂ ਇਸ ਨਗਰ ਵਿਖੇ ਆਏ ਨੂੰ ਅਜੇ ਚਾਰ ਪੰਜ ਘੜੀਆਂ ਹੀ ਹੋਈਆਂ ਹਨ ਮੈਂ ਤੇਰਾ ਸਾਈਂ ਕਿੱਥੋਂ ਹੋ ਗਿਆ ? ਇਹ ਕਿੰਨਾਂ ਹੀ ਕਹਿ ਰਿਹਾ ਪਰ ਉ