ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

38

( ੩੮ ) ਤੂੰ ਐਡੀ ਭਾਰੀ ਰਕਮ ਕਿਸ ਨੂੰ ਸੌਂਪ ਆਇਆ ਹੈਂ ਕਾਸਮ ਨੇ ਉਸ ਨੂੰ ਆਪਣਾ ਜਾਈਂ ਜਾਣਕੇ ਅਤੇ ਉਸਦੇ ਮੂੰਹੋਂ ਪਰਦੇਸੀ ਦਾ ਸ਼ਬਦ ਸੁਣਕੇ ਅਤੇ ਇਹ ਵਿਚਾਰ ਕੇ ਕਿ ਆਜ਼ਮ ਮੇਰੇ ਨਾਲ ਮੌਜੂ ਕਰਦਾ ਹੈ, ਹੱਸ ਕੇ ਉੱਤਰ ਦਿੱਤਾ ਕਿ ਮਹਾਰਾਜ ਮੈਨੂੰ ਤਾਂ ਇਹੋ ਇਕ ਭਾਰੀ ਰਕਮ ਸੌਂਪੀ ਗਈ ਹੈ, ਕਿ ਮੈਂ ਆਪ ਨੂੰ ਘਰ ਸੱਦ ਲਿਆਵਾਂ, ਕਿ ਆਪ ਮੇਰੀ ਸਾਇਣ ਅਤੇ ਸਾਇਣ ਦੀ ਭੈਣ ਨਾਲ ਬੈਠ ਕੇ ਪਸਾਦ ਛਕੋ ॥ ਅਤਿ ਅਧੀਰ ਅਤਿ ਬਿਕਲ ਚਿੱਤ ਠੋਕੀ ਇੱਕ ਚਪੇੜ ਆਇ ਪਰਾਏ ਦੇਸ ਮੇਂ ਨਿਤ ਉੱਠ ਕਰਦਾ ਛੇੜ ਇਹ ਸੁਨ ਆਜ਼ਮ ਨੇ ਅਤਿ ਅਧੀਰ ਅਤੇ ਤੱਤ ਹੋ ਕੇ ਕਾਸਿਮ ਦੇ ਮੂੰਹ ਪੁਰ ਚਪੇੜ ਮਾਰੀ। ਧੁੱਪਾ ਖਾ ਘਰ ਨੂੰ ਦੌੜਿਆ, ਅਤੇ ਜਾ ਆਪਣੀ ਸਾਇਨ ਨੂੰ ਕਿਹ ਕਿ ਸਾਈਂ ਤਾਂ ਆਉਣੋਂ ਮੂਲ ਰਿਹਾ, ਕਹਿੰਦਾ ਹੈ ਕਿ ਮੇਰੀ ਤਾਂ ਕੋਈ ਰੰਨ ਨਹੀਂ ॥ ਇਹ ਸੁਣ ਨੂਰਭਰੀ ਸ਼ਾਮਵਾਸੀ ਆਜ਼ਮ ਘਰੋਂ ਵੱਡੀ ਤਪੀ ਅਤੇ ਝੋਲੀ ਕਿ ਮੈਂ ਥੀਂ ਹਟ ਕੇ ਮੇਰ ਸਾਈਂ ਹੋਰ ਵਿਵਾਹ ਕੀਤਾ ਚਾਹੁੰਦਾ ਹੈ, ਐਂਨਾ ਕ