ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

34

( ੩੪ ) ਦੱਸ ਦਿੱਤਾ ਇੱਦੇ ਇੱਕ ਰੂੰਮੀ ਝੁਪਾਰੀ ਪਕੜਿਅ ਗਿਆ ਹੈ। ਦੇਖੀਂ ਤੂੰ ਆਪ ਨੂੰ ਤੂੰਮੀਂ ਨ ਜਣਾਈ ਕਹੀਂ ਕਿ ਮੈਂ ਸ਼ਾਮ ਦਾ ਬੁਪਾਰੀ ਹਾਂ । ਆਜ਼ਿਮ ਨੇ ਇਹ ਗੱਲ ਮੰਨ ਲਈ ਪਰ ਆਪਣੇ ਵਤਣੀ ਦਾ ਫੜਿਆ ਜਾਣਾ ਸੁਨਕੇ ਦੁਖੀ ਹੋਇਆ,ਇਹ ਨਾ ਜਾਨੇ ਕਿ ਓਹ ਬੁੱਢਾ ਬੁਪਾਰੀ ਮੇਰਾ ਪਿਤਾ ਹੈ॥ ਮਾਮੂੰ ਦਾ ਵੱਡਾ ਪੁਤ੍ਰ ਸ਼ਾਮ ਦਾ ਵਾਸੀ ਆਜ਼ਮਬ ਨਗਰੀ ਵਿਖੇ ਵੀਹਾਂ ਵਰਿਹਾਂ ਤੇ ਵਸਦਾ ਸਾ, ਵਡਾ ਧਨੀ ਹੋਣ ਦੇ ਕਾਰਣ ਆਪਣੇ ਪਿਤਾ ਨੂੰ ਛੁਡਾ ਸਕਦਾ ਸਾਂ ਪਰ ਉਹ ਇਹ ਤਾਂ ਨਹੀਂ ਸਾ ਜਾਣਦਾ ਕਿ ਇਹ ਮੇਰਾ ਪਿਤਾ ਹੈ, ਕਿਉਂਕਿ ਜਾਂ ਉਹ ਨੂੰ ਮਾਫੀਆਂ ਨੇ ਤਿਸ ਦੀ ਮਾਤਾ ਸਣੇ ਸਮੁੰਦੀ ਆਈ ਤੇ ਬਚਾਇਆ ਹੈ, ਤਦੋਂ ਉਹ ਬਹੁਤ ਅਜਾਣਾ ਬਾਲ ਸਾ, ਉਹਨੂੰ ਐਨਾਂ ਚੇਤਾਸਾ ਕਿ ਮੈਂਇਸਦੇ ਪ੍ਰਕਾਰਇੱਥੋਂ ਬਚਕੇ ਆਇਆ ਪਰ ਉਸ ਨੂੰ ਆਪਣੇ ਮਾਤਾ ਪਿਤਾਦੀ ਕਾਈ ਸਿਆਣ ਸੀ । ਮਾਛੀ ਕਿ ਜਿਨ੍ਹਾਂ ਨੇ ਇਸ ਆਜ਼ਮ ਅਰ ਤਿਸ ਦੇ ਮਾਤਾ ਅਤੇ ਕਾਸਮ ਨੂੰ ਬਚਾਇਆ ਸਾਂ, ਉਸਦੀ ਮਾਤ ਨੂੰ ਬਿਲਕਦੀ ਛੱਡ ਮੁੰਡਿਆਂ ਨੂੰ ਵੇਚਣ ਲਈ ਏ ਆਏ ਸਨ॥