ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/286

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੬੪

ਪੰਜਾਬੀ ਭਾਸ਼ਾਂ ਦਾ ਵਿਆਕਰਣ

Q


Quantitative adjective (ਮਿਣਤੀ-
ਵਾਚਕ ਵਿਸ਼ੇਸ਼ਣ)

R



Reduplicated words (ਦੂਹਰੇ ਸ਼ਬਦ)
Reflexive pronoun (ਨਿਜਵਾਚਕ
ਸਰਬਨਾਂਵ)


Relative pronoun (ਸੰਬੰਧ-ਵਾਚਕ
ਸਰਬਨਾਂਵ)
Root (ਧਾਤੂ)


S



Script (ਲਿਪੀ)
Secondary roots (ਸਾਧਿਤ ਧਾਤੂ)
Secondary suffixes (3f03)
Second person (ਮੱਧਮ ਪੁਰਖ)
Semicolon (ਬਿੰਦੀ ਵਾਲਾ ਕਾਮਾ)
Semivowel (ਅਰਧ ਸ੍ਵਰ)
Sentence (ਵਾਕ)
Short vowel (ਹ੍ਰਸ੍ਵ ਸ੍ਵਰ)
Sibilants (ਊਸ਼ਮ)
Simple sentence (ਸਾਧਾਰਣ ਵਾਕ)
Singular (ਇਕਵਚਨ)
Sound (ਧੁਨੀ)
Spelling (ਸ਼ਬਦ-ਜੋੜ)


Stop (ਵਿਰਾਮ-ਚਿੰਨ੍ਹ)
Stress (accent) (ਬਲ)
Subject (ਉਦੇਸ਼)
Subordinate clause (ਅਧੀਨ ਉਪਵਾਕ
Subordinate conjunction
(ਅਧੀਨ ਯੋਜਕ)
Suffix (ਪਿਛੇਤਰ)
Superlative degree (ਅਧਿਕਤਮ
ਅਵਸਥਾ)
Syllabification (ਅੱਖਰ-ਵੰਡ)
Syllable (ਅੱਖਰ)
Synthesis of sentences (ਵਾਕ-ਜੋੜ)


T



Tense (ਕਾਲ)
Third person (ਅੱਨ ਪੁਰਖ)
Tone (ਸੁਰ)


Transformation of sentences
(ਵਾਕ-ਵਟਾਂਦਰਾ)
Transitive (ਸਕਰਮਕ)


U


Unvoiced (ਅਘੋਸ਼ )

V



Verb (ਕ੍ਰਆ)
Verbal noun (ਭਾਵਾਰਥ)
Verbal root (ਧਾਤੂ)
Vocabulary (ਸ਼ਬਦ-ਭੰਡਾਰ)
Vocative (ਸੰਬੋਧਨ)


Voice (ਵਾਚ)
Voiced (ਘੋਸ਼)
Vowel (ਸ੍ਵਰ)
Vowel sign (ਲਗ)


W


Word (ਸ਼ਬਦ)