Parsing (ਪਦ-ਵੰਡ)
Participle ਕਾਰਦੰਤਕ (ਧਾਤੂ ਸਾਧਿਤ
ਵਿਸ਼ੇਸ਼ੇਣ)
Passive voice (ਕਰਮ-ਵਾਚ)
Past imperfect (ਅਪੂਰਣ ਭੂਤ)
Past participle (ਭੂਤ ਕਾਰਦੰਤਕ)
Past perfect (ਪੂਰਣ ਭੂਤ)
Past tense (ਭੂਤਕਾਲ)
Penultimate syllable (ਉਪਾਂਤ
ਅੱਖਰ)
Person (ਪੁਰਖ)
Personal pronoun (ਪੁਰਖਵਾਚਕ
ਸਰਬਨਾਂਵ)
Phrase (ਵਾਕ-ਅੰਸ਼)
Plural (ਬਹੁਵਚਨ)
Polysyllabic word (ਬਹੁ-ਅੱਖਰਾ
ਸ਼ਬਦ)
|
Positive degree (ਸਮਾਨ ਅਵਸਥਾ)
Postposition (ਸੰਬੰਧਕ)
Potential participle (ਵਿਧਿਅਰਥਕ
ਕਾਰਦੰਤਕ)
Predicate (ਵਿਧੇਅ)
Prefix (ਅਗੇਤਰ)
Present participle (ਵਰਤਮਾਨ
ਕਾਰਦੰਤਕ)
Present tense (ਵਰਤਮਾਨ ਕਾਲ)
Preverb (ਉਪਸਗਰ)
Primary root (ਮੂਲ ਧਾਤੂ)
Primary suffix (ਕਾਰਦੰਤਕੀ ਪਿਛੇਤਰ)
Principal clause (ਪਰਧਾਨ ਵਾਕ,
ਉਪਵਾਕ)
Pronoun (ਸਰਬਨਾਂਵ)
Pronominal adjective (ਸਰਬਨਾਂਵੀ
ਵਿਸ਼ੇਸ਼ਣ)
Proper noun (ਖਾਸ ਨਾਂਵ)
Punctuation (ਵਿਰਾਮ-ਚਿੰਨ੍ਹ
|