ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/282

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੧)

(੬) ਦਸਰਥ ਮ੍ਰਿਤਕ ਸਰੀਰ ਕਯੋਂ ਰਾਖਤ ਬੀਚ *ਸਨੇਹ॥
ਦੋਉ ਹੋਤ ਤੇ ਜਥੇ ਆਤ ਭਰਤ ਤ ਗੇਹ॥
(੭) ਅਬ ਵਿਕਟੋਰੀਆ ਰਾਜ ਮੇਂ ਕਹਾਂ ਖਾਰ ਕੀ ਬਾਤ॥
ਫੂਲ ਪਾਤ ਅਪਿ ਜੁਰਮ ਕਰ ਚੁਭਾ ਨ ਕਾਹੂ ਗਾਤ।
(੮}ਅਪਨੇ ੨ ਧਰਮ ਮੇਂ ਕਰਤ ਉੱਨਤੀ ਲੋਕ॥
ਆਜਾਦੀ ਅਖਬਾਰ ਕੀ ਦਈ ਸਭਨ ਬਿਨ ਸੋਕ॥
(੬) ਜਿਨ ਗੰਥਨ ਕੇ ਲਿਖਨ ਪਰ ਹੁਤੇ ਖਰਚ ਕਈ ਸਾਲ।
ਸਾਗ ਪਾੜ ਕੇ ਭਾਉ ਅਬ ਮਿਲਤ ਗੰਥ ਤਤ ਕਾਲ॥
(੧੦) ਹਿੰਦ ਈਸਾਈ ਸਿਖ ਪੁਨ ਮੁਸਲਮਾਨ ਮਹਾਨ।
ਮਹਾਰਾਨੀ ਜੁਗ ਨੈਨ ਸਮ ਦੇਖਤ ਸਕਲ ਜਹਾਨ।
(੧੧) ਗਲੀ ਗਲੀ ਮੇਂ ਤਿਯਨ ਕੀ ਰਚੀ ਭਲੀ ਚਟਸਾਲ।
ਅਕਬਰ ਬਿਕੁਮ ਦਿਤ ਗ੍ਰਿਪ ਕੀਨਾ ਕਿਸੂ ਨਾ ਖਯਾਲ।
(੧੨) ਲਹਰ ਬਹਰ ਨਹਰਨ ਘਨੀ ਜੰਗਲ ਮੰਗਲ ਰੂਪ॥
ਏਕ ਘਾਟ ਪਾਨੀ ਪਿਯਤ ਅਜਾ ਸਿੰਘ ਬਲ ਰੂਪ॥
(੧੩) ਰੰਥ ਬਢਨ ਡਰ ਸੇ ਕਿਯਾ ਮੈਂ ਬਡ ਯਹਾਂ ਸਮਾਸ॥
ਡਿਪਟੀ ਆਯਾ ਸਿੰਘ ਦਾ ਦੇਖੋ ਜੁਬਲ ਪ੍ਰਕਾਸ਼॥


  • ਤੇਲ