ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/281

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੦)

ਹਜੂਰੀ ਬਾਗ ਦੀ ਸੈਰ ਸ੍ਰੀ ਵਿਕਟੋਰੀਆ ਕੈਸਰਹਿੰਦ

ਦੋਹਾ

(੧) ਮਹਾਰਾਨੀ ਵਿਕਟੋਰੀਆ ਭਾਰਤੇਰੀ ਸਾਰ।
ਲੰਡਨ ਸ਼ਾਮਨਿ ਮਾਥ ਸਦ ਰਖਤ ਪ੍ਰਭੂ ਦਰਬਾਰ॥
(੨) ਜਗ ਰਖਕ ਧਰਮਨ ਪਰਮ ਨਈ ਨੀਤ ਅਗਾਰ।
ਕਿਧੋਂ ਫੇਰ ਨੌਸ਼ੇਰਵਾਂ ਲਿਆ ਜਗਤ ਅਵਤਾਰ।
(੩) ਜਿਮ ਮਹਾਰਾਨੀ ਰਾਜ ਮੇਂ ਡੁਬਤ ਕਬੀ ਨ *ਭਾਨ।
ਤਿਮ ਫੈਸਰਹਿੰਦ ਸੁਜਸ ਸਸਿ ਅਨਿਸਦਿਪਤ ਮਹਾਂਨਾਂ
(੪) ਅਗਲੇ ਭੂਪਨ ਸੇ ਦਿਯਾ ਪ੍ਰਜਹ ਅਨੰਦ ਅਪਾਰ॥
ਦੇਖੋ ਤਾਰ ਬਹਾਰ ਪੁਨ ਮੌਜ ਰੇਲ ਕੀ ਸਾਰ॥
(੫) ਆਤ ਯਾਦ ਮਹਮੂਦ ਜਦ ਕਾਂਪਤ ਹਿੰਦ ਤਮਾਮ॥
ਕੀਏ ਕਤਲ ਲਖ ਹਿੰਦੂ ਜਦ ਘਾਟਾ ਪਰਾ ਗੁਦਾਮ॥


  • ਸੂਰਜ