ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/275

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੪)

ਲੈਣ ਵਡਿਆਂ ਥੋਂ ਵਡੇ ਹੁਣ ਕਾਰ ਬਰਾਬਰ।
ਮਾਰੀ ਪੂਰੀ ਲਹੁਤ ਮਾਜੂਰ ਘਰੋ ਘਰ
ਲੈਣ ਮਿਹਨਤੀ ਜੇਤੜੇ ਅਤ ਸੁਖ ਅਰਾਮਾ।
ਫਿਰਦੇ ਖਾਰ ਦਰਿਦੀ ਆਲਸੀ ਨਿਕਾਮਾ॥
ਭਾਗਵਾਨ ਨਿਰਭੈ ਵਸਨ ਚੋਰਾਂ ਥੋਂ ਗਾਹਲੇ।
ਬਲੀ ਨ ਨਿਰਬਲ ਨੂੰ ਕਦੀ ਡਾਟੇ ਕਿਸ ਵੇਲੇ।
ਚੰਗਾ ਚੰਗਾ ਮੰਨੀਏ ਮੰਦਾ ਮੰਦ ਜਾਹਰ॥
ਇੱਟਨ ਘਟਇੱਕ ਲੱਗਦੀ ਮੇਣਤੀ ਥੋਂ ਬਾਹਰ।
ਝੂਠੇ ਸਚਿਆਂ ਦੇ ਨਹੀਂ ਸਕ ਬਦਲਣ ਭੇਸਾ॥
ਖੋਟਾ ਵਿੱਚ ਬਜਾਰ ਦੇ ਸਕ ਚਲਤ ਨ ਪੈਸਾ।
ਜਿੱਧਰ ਜਾਕੇ ਦੇਖੀਏ ਸੁਖ ਚੈਨ ਦਿਸਾਵਤ॥
ਝਗੜਾ ਮੇਰੀ ਹਦ ਥੋਂ ਕੰਨੀ ਕਤਰਾਵਤ॥
ਜਿਸਰਾਜਾਦੇ ਰਾਜ ਵਿੱਚ ਮੁਰਹੁਕਮਨਚਲਦਾ।
ਵਾਗਾਂਹੱਥ ਵਿੱਚ ਜੁਲਮ ਦੇ ਜੋ ਚਹੇ ਸੋ ਕਰਦਾ।
ਓਸੇ ਹੀ ਥਾਂ ਰੱਬ ਦੇ ਪਯਾਰੇ ਦੁਖ ਦੇ।
ਈਸਾ ਵਰਗੇ ਨਬੀ ਬਡ ਸੂਲੀ ਚੜ੍ਹ ਜਾਂਦੇ।
ਚੰਗੇ ਪੁੱਤਰ ਪਿਤਾ ਦੇ ਹਨ ਆਗਿਆ ਕਾਰੀ।
ਵਾਂਗੂ ਲਛਮਣ ਰਾਮ ਦੇ ਬਨ ਬਿਪਤਾ ਧਾਰੀ॥