ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/231

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੦)

ਜਿਹੇ ਬੱਧਿਮਾਨਾ ਨੈ ਰਾਜ ਪ੍ਰਬੰਧ ਕੀਤਾ ਅਰ ਉਸ ਨੂੰ ਪੱਕਿਆਂ ਕੀਤਾ, ਉਸ ਦਾ ਇਹ ਡਰਾਉਣਾ ਹਾਲ ਹੋਇਆ, ਪਰ ਦਿ ਆਲ ਪਰਮੇਸ਼ੁਰ ਨੇ ਇਸ ਦੁਖੀ ਸਮੇ ਵਿਚ ਪ੍ਰਜਾ ਪੁਰ ਕਿਰਪਾ ਕੀੜੀ ਕਿ ਅੰਗੇਜ ਦਖਣ ਅਰ ਬੰਗਾਲੇ ਨੂੰ ਜਿੱਤਦੇ ਹੋਏ ਦਿੱਲੀ ਵੱਲ ਆਏ, ੧੮੦੩ ਈ: ਸੰ: ਵਿੱਚ ਦਿੱਲੀ ਸਰ ਹੋਈ, ਮਰਹਟਿਆਂ ਦਾ ਬਲ ਘਟਿਆ, ਜੱਟਾਂ ਤੇ ਰੁਹੇਲਿਆਂ ਦੇ ਝੰਮੇ ਲਿਆਂ ਤੇ ਲੁਟਾਂ ਮਾਰਾਂ ਥਾਂ ਲੋਕਾਂ ਨੈ ਖਲਾਸੀ ਪਾਈ, ਅਰ ਸਰਕਾਰ ਅੰਗ੍ਰੇਜੀ ਦੇ ਨਿਆਯ ਤੇ ਕ੍ਰਿਪਾਲ ਰਾਜ ਵਿੱਚ ਅਮਨ ਚੈਨ ਨਾਲ ਰੰਹਣ ਲੱਗੇ।

ਤੈਮੁਰੀ ਘਰਾਣੇ ਦੇ ਪਿਛਲੇ ਤਿੰਨ ਪਾਤਸ਼ਾਹ ਸਰਕਾਰ ਅੰਗ੍ਰੇਜ਼ੀ ਪਾਸੋਂ ਇੰਗਲਸ ਲੈਂਦੇ ਰਹੇ ਹਨ, ਅਰ ਦਿਲੀ ਦੇ ਲਾਲ ਕਿਲੇ ਵਿਚ ਤੈਮੂਰ ਦਾ ਨਾਉਂ ਤੇ ਪਤਸ਼ਾਹਤ ਦੀ ਨਿਸ਼ਾ ਨੀ ਲਈ ਬੈਠੇ ਸਨ, ਪਰ ਛੇਕੜੇ ਪਾਤਸ਼ਾਹ ਬਹਾਦਰਸ਼ਾਹ ੧੮੫੭ ਈ: ਸੰ: ਦੇ ਗਦਰ ਵਿਚ ਆਕੀ ਲੋਕਾਂ ਨਾਲ ਰਲ ਗਏ, ਅਰ ਕੈਦ ਹੋਕੇ ਰੰਗੂਨ ਭੇਜੇ ਗਏ, ਉਥੋਂ ਹੀ ਪਰਲੋਕ ਗਮਨ ਕਰ ਗਏ।