ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/213

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੨)

ਕਢਦੇ ਹਨ, ਅਰ ਛੇਵੀਂ ਰੀਤ ਵਿੱਚ ਉਸ ਦੀ ਖੋਪਰੀ ਦੇ ਤਿੰਨ ਟੋਟੇ ਦਮੋਦਰ ਨਦੀ ਵਿੱਚ ਪ੍ਰਵਾਹਕੇ ਪਿ ਵਿੱਚ ਰਲਾਉਂਦੇ(੨੧੨) ਕਢਦੇ ਹਨ, ਅਰ ਛੇਵੀਂ ਰੀਤ ਵਿੱਚ ਉਸ ਦੀ ਖੋਪਰੀ ਦੇ ਤਿੰਨ ਟੋਟੇ ਦਮੋਦਰ ਨਦੀ ਵਿੱਚ ਪ੍ਰਵਾਹਕੇ ਪਿ ਵਿੱਚ ਰਲਾਉਂਦੇ ਹਨ।।

ਵੇਦਾਂ ਦੇ ਦੇਉਤਿਆਂ ਵਾਣੂ ਸੰਥਾਲਾਂ ਦੇ ਦੇਉਤੇ ਦਿਆਲੂ ਨਹੀਂ ਮੰਨੇ ਜਾਂਦੇ, ਸਗੋਂ ਕਸਟ ਦੇਣ ਵਾਲੇ ਗਿਣੇ ਜਾਂਦੇ ਹਨ, ਕਾਰਣ ਭਾਂਵੇ ਇਹ ਹੋਊ, ਕਿ ਆਰਯ ਕੋਮ ਨੇ ਇਨ੍ਹਾਂ ਨੂੰ ਘਰੋਂ ਬੇਘਰ ਕੀਤਾ, ਅਰ ਹਜਾਰਾਂ ਤਰਾਂ ਦੇ ਦੁਖ ਦਿੱਤੇ, ਸੋ ਇਨ੍ਹਾਂ ਦੇ ਦਿਲ ਵਿੱਚ ਇਹੋ ਗੱਲ ਘਰ ਕਰ ਗਈ, ਕਿ ਦੇਉਤੇ ਬਲਵਾਨ ਹਨ, ਇਨ੍ਹਾਂ ਦਾ ਕੰਮ ਦੁਖ ਦੇਣਾ ਹੀ ਹੈ, ਕਿਉ ਜੋ ਜਰਵਾਣੇ ਗਰੀਬਾਂ ਪੁਰ ਕਸ਼ਟ ਹੀ ਕਰਦੇ ਹਨ, ਦੇਉਤੇ ਇਨ੍ਹਾਂ ਦੇ ਬਿਓੜਕ ਹਨ, ਅਰ ਸਾਲ ਦਾ ਬ੍ਰਿਛ ਇਨ੍ਹਾਂ ਦਾ ਅਸਥਾਨ ਮੰਨਿਆ ਜਾਂ ਇਨ੍ਹਾਂ ਦੀ ਥਾਂ ਲਾਲ ਢਲ ਤੇ ਫੁੱਲ, ਪਹਲੇ ਏਹ ਲੋਕ ਪਹਾੜਾਂ ਥੋਂ ਉਤਰ ਕੇ ਲੁੱਟ ਮਾਰ ਕਰਦੇ ਹੁੰਦੇ ਸਨ, ਪਰ ਹੁਣ ਸਰਕਾਰ ਨੇ ਮਾਮਲਾ ਮਾਫ ਕਰਕੇ ਇਨ੍ਹਾਂ ਨੂੰ ਪਿੰਡ ਵਿੱਚ ਵਸਾ ਦਿੱਤਾ ਹੈ।।

ਉੜੀਸਾ ਦੇਬਨਾਂ ਵਿੱਚ ਇੱਕ ਹੋਰ ਕਮ ਵਸਦੀ ਹੈ, ਜਿਸ ਨੂੰ ਕਾਂਡਾ ਕੰਹਦੇ ਹਨ, ਇਨ੍ਹਾਂ ਲੋਕਾਂ ਦੇ ਘਰਾਣੇ ਪੂਰ