ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/191

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੦)

੨ ਝੰਡੇ ਬ੍ਰਿਛਾਂ ਵਾਂ ਖੜੇ ਦਿੱਸਦੇ ਹਨ, ਇਨ੍ਹਾਂ ਪੁਰ ਕਈ ਵਿੰਗ ਤੜਿਆਂ ਲੱਕੜਾਂ ਲਾਉਂਦੇ ਹਨ, ਇਨ੍ਹਾਂ ਪੁਰ ਕੱਪੜੇ ਟੰਗਦੇ ਹਨ, ਉਨ੍ਹਾਂ ਨੂੰ ਵਾਯੂ ਝਲ ਆਖਦੇ ਹਨ, ਪੌਣ ਚਲਦੀ ਹੈ ਤਾਂ ਇਨ੍ਹਾਂ ਪੁਰ ਜੋਰ ਕਰਦੀ ਅਤੇ ਬੇੜੀ ਨੂੰ ਧੱਕ ਲਿਚੱਲਦੀ ਹੈ, ਬਾਜੇ ਦੇਸ਼ਾਂ ਵਿੱਚ ਪੌਣ ਚੁਕੀਆਂ ਹੁੰਦੀਆਂ ਹਨ, ਉਹ ਬੀ ਵਾਯੂ ਝਲਾਂ ਨਾਲ ਚਲਦੀਆਂ ਹਨ, ਜਿਨ੍ਹਾਂ ਨਾਲ ਕਿ ਪਿੰਜ ਫਿਰਦਾ ਹੈ, ਅਤੇ ਪੱਖੇ ਨਾਲ ਚੱਕੀ ਦਾ ਪੱਥਰ ਪੁਰ ਪੱਥਰ ਫਿਰਦਾ ਹੈ ਤੇ ਮਣਾ ਮੂੰਹੀ ਆਟਾ ਪਿਮੀਂਦਾ ਹੈ, ਅਨਾਜ ਨਾਲ ਜੋ ਤੂੜੀ ਰਲੀ ਹੋਈ ਹੁੰਦੀ ਹੈ, ਪੌਣ ਉਸ ਨੂੰ ਉਡਾ ਦਿੰਦੀ ਹੈ ਤੇ ਅਨਾਜ ਅਡ ਨਿੱਕਲ ਆਉਂਦਾ ਹੈ।

ਹਨੇਰੀ ਨਾਲ ਜਾਨ ਬਹੁਤ ਹੁੰਦਾ ਹੈ ਪਰ ਇਸ ਨਾਲ ਇੱਕ ਵੱਡਾ ਲਾਭ ਹੈ, ਬਹੁਤੀ ਥਾਂ ਘੁੱਟੀ ਹੋਈ ਪੌਣ ਤੇ ਗੰਦੀ ਹਵਾੜ ਅਟਕ ਜਾਂਦੀ ਹੈ, ਤਾਂ ਉਨ੍ਹਾਂ ਨਾਲ ਮਾਂਦਗੀ ਪੈਂਦੀ ਹੈ, ਹਨੇਰੀ ਉਨ੍ਹਾਂ ਨੂੰ ਉਡਾ ਲਿਜਾਂਦੀ ਹੈ, ਇਕੁਰ ਹੀ ਜਿੱਥੇ ਰੋਗਾਂ ਦੇ ਸਿਮਿਆਨ ਬਹੁਤ ਕਠੇ ਹੋ ਜਾਂਦੇ ਹਨ, ਉੱਥੇ ਹਨੇਰੀ ਦੀ ਤਫੈਲ ਅਰੋਗਤਾ ਦੇ ਸਿਮਿਆਨ ਆ ਜਾਂਦੇ ਹਨ॥

ਸਾਨੂੰ ਚਾਹੀਦਾ ਹੈ ਕਿ ਇਨ੍ਹਾਂ ਗੱਲਾਂ ਨੂੰ ਸੋਚ ਕੇ ਪਰਮੇਸੁਰ ਦਾ ਧਨਬਾਦ ਕਰੀਏ, ਦਿਲੋਂ ਉਸ ਦੀਆਂ ਅਚਰਜ