(੧੭੧)
ਪਤਝੜ ਦੀ ਰੱਤ ॥
ਸਾਉਣ ਦਾ ਸਮਾਂ ਬੀਤਣ ਤੋਂ ਪਿੱਛੋਂ ਫੇਰ ਠੰਢਾਂ ਪੈਣ ਲੱਗਦੀਆਂ ਹਨ। ਰੁੱਖਾਂ ਦੇ ਪੱਤ੍ਰ ਪੀਲੇ ਹੋ ਹੋ ਕੇ ਡਿੱਗਣ ਲੱਗਦੇ ਹਨ। ਇਹ ਵੱਡਾ ਉਦਾਸੀ ਦਾ ਸਮਾਂ ਹੁੰਦਾ ਹੈ। ਇਹਦੇ ਪਿੱਛੋਂ ਸਿਆਲ ਦੀ ਰੁੱਤ ਆ ਜਾਂਦੀ ਹੈ |
----------