ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/86

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੩)

ਅਰਕ ਨੂੰ ਚੌੜੇ ਮੂੰਹਵਾਲੇ ਭਾਂਡੇ ਵਿੱਚ ਉਲੱਦ ਲੈਂਦਾ
। ਥੋੜੇ ਚਿਰ ਮਗਰੋਂ ਜਲ ਦੇ ਉੱਪਰ ਤੇਲ ਤਰ ਆਉਂਦਾ ਹੈ,
ਇਸੇ ਦਾ ਨਾਉਂ ਅਤਰ ਹੈ। ਫੇਰ ਸਭਿਆਰ ਚੌਕਸੀ ਨਾਲ ਉਸ ਨੂੰ
ਹੁੰਦਾ ਹੈ, ਕਿ ਜਲ ਦੀ ਲਾਗ ਨਾ ਰਹੇ, ਜੇ ਰਹ ਜਾਏ, ਤਾਂ
ਕਟ ਜਾਂਦਾ ਹੈ । ਗਾਂਧੀ ਅਤਰ ਨੂੰ ਸੀਸਿਆਂ ਸੀਸੀਆਂ ਅਤੇ
ਤਰਦਾਨੀਆਂ ਵਿੱਚ ਰੱਖ ਛੱਡਦਾ ਹੈ, ਬਾਹਲਾ ਸਰਦਾਰਾਂ ਦੇ
ਥ ਵੇਚਦਾ ਹੈ, ਏਹ ਆਪਣਿਆਂ ਬਸਤਰਾਂ ਨੂੰ ਲਾਉਂਦੇ ਹਨ,
ਧਿਰ ਨਿੱਕਲਦੇ ਹਨ, ਉਸਦੀ ਲਪਟ ਤੇ ਇਹੋ ਪਰਤੀਤ
ਦਾ ਹੈ, ਕਿ ਚੰਬੇਲੀ, ਖਿੜ ਰਹੀ ਹੈ । ਜਾਂ ਵੱਡਿਆਂ ਵੱਡਿਆਂ
ਗਰਾਂ ਵਿਖੇ ਬਾਗਾਂ ਤੇ ਦੂਰ ਹੁੰਦੇ ਹਨ, ਅਤਰ ਦੇ ਕਾਰਣ ਠੰਡੇ
ਡੇ ਰਾਹ, ਲਹਲਹਾਉਂਦੀ ਹਰਿਆਈ ਅਤੇ ਚੰਥੇਲੀ ਦੀ ਸੋਭਾ
ਤੇ ਆ ਜਾਂਦੀ ਹੈ ॥
ਇਸ ਦਿਆਂ ਫੁੱਲਾਂ ਤੇ ਸੁਗੰਧਿਵਾਲਾ ਤੇਲ ਬੀ ਨਿੱਕਲਦਾ ਹੈ
ਉਸ ਨੂੰ ਚੰਬੇਲੀ ਦਾ ਤੇਲ, ਯਾ ਫੁਲੇਲ ਕੰਹਦੇ ਹਨ। ਉਸ
ਢਣ ਦੀ ਇਹ ਰੀਤਿ ਹੈ, ਚਿੱਟੇ ਬਸਤਰ ਪੁਰ ਸੱਜਰੇ ਸੱਜਰੇ
ਹੋਏ ਫੁੱਲ ਵਿਛਾਉਂਦੇ ਹਨ, ਉੱਪਰੋਂ ਧੋਤੀ ਹੋਈ ਚਿੱਟੀ
ਲੀ ਪਾਉਂਦੇ ਹਨ। ਇਸਦੇ ਉੱਪਰ ਹੋਰ ਫੁੱਲ ਵਿਛਾ ਦਿੰਦੇ
ਫੁੱਲ ਸੁੱਕ ਜਾਂਦੇ ਹਨ, ਤਾਂ ਇਨਾਂ ਨੂੰ ਕੱਢ ਸਿੱਟਦੇ ਹਨ,