ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੧)

ਝਨ ਦੀ ਰੀਝ ਹੈ,ਅਤੇ ਬਲ ਬੀ,ਢੀਠ ਅਜੇਹਾ ਹੈ,ਕਿ
ਬਹੁਤ ਹੀ ਘੱਟ ਡਰਦਾ ਹੈ ॥
ਚਿੜੀ ਚਾਨਣੀਆਂ ਦੀਆਂ ਤਹਿਆਂ ਵਿਖੇ, ਘਰਾਂ ਦੀਆਂ
ੜੀਆਂ ਵਿਖੇ, ਅਤੇ ਕੰਧਾਂ ਦੀਆਂ ਤ੍ਰੇੜਾਂ ਅਤੇ ਛੇਕਾਂ ਵਿਖੇ
ਆਪਣਾ ਆਹਲਣਾ ਘਾ ਤਿਣਕਿਆਂ ਨਾਲ ਬਣਾਉਂਦੀ ਹੈ,
ਵਿਖੇ ਖੰਭਾਂ ਦੀ ਮੋਟੀ ਤਹ ਵਿਛਾਉਂਦੀ ਹੈ, ਭਾਵੇਂ ਸਖ਼ਤੀ
ਹੋ ਸਕਦੀ ਹੈ, ਸਰਦੀ ਦਾ ਦੁੱਖ ਝੱਲ ਸਕਦੀ ਹੈ, ਪਰ ਇਹ
ਜਾਣਦੀ ਹੈ, ਕਿ ਅਰਾਮ ਕੀ ਹੈ, ਦਿਨ ਭਰ ਦੀ ਮਿਹਨਤ
ਮਗਰੋਂ ਨਿੱਘੇ ਅਤੇ ਕੂਲੇ ਵਿਛਾਉਣੇ ਪੁਰ ਕੇਹਾ ਅਰਾਮ ਹੈ।
ਹ ਪੰਜ ਛੇ ਆਂਡੇ ਦਿੰਦੀ ਹੈ, ਉਨਾਂ ਪੁਰ ਭੂਰੇ ਯਾ ਲਾਖੇ ਰੰਗ
ਆਂ ਦਿੱਤੀਆਂ ਹੁੰਦੀਆਂ ਹਨ, ਕਿਸੇ ਪੁਰ ਵੱਧ ਅਤੇ ਕਿਸੇ
ਪੁਰ ਘੱਟ । ਇਹ ਬਾਹਲਾ ਸਾਲ ਵਿਖੇ ਦੋ ਯਾ ਤ੍ਰੈ ਝੋਲ ਕੱਢਦੀ
।।
ਇਸਦਾ ਅਸਲੀ ਖਾੱਜਾ ਅੰਨ ਅਤੇ ਨਿੱਕੇ ਨਿੱਕੇ ਕੀੜੇ
ਵਿਚਾਰੋ, ਤਾਂ ਕੋਈ ਅਜੇਹੀ ਵਸਤੁ ਨਹੀਂ, ਜਿਸਨੂੰ ਇਹ ਖਾਏ,
ਚੋਟੀ ਦਾ ਟੁਕੜਾ ਉਕੜਾ, ਖਾਣੇ ਦਾ ਚੂਰਾ ਭੂਰਾ,
ਹਵਾਣੀਏ ਦੀ ਹੱਟ ਦੀ ਝਾੜਨ ਝਾੜਨ, ਕਰੂੰਜੜੇ ਦੇ ਟੋਕਰੇ
ਝਾੜਨ ਵਾੜਨ, ਇਹ ਸਾਰਾ ਇਸਦਾ ਮਨਭਾਉਂਦਾ ਖਾਣਾ