ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੯)

ਸਿਕਟ ਨਿੱਕੇ ਹੁੰਦਿਆਂ ਕਿਸੇ ਗੱਲੋਂ ਰੁੱਸਕੇ ਘਰੋ ਨਿੱਕਲ
ਇਆ ਸੀ, ਅਤੇ ਅਜੇਹਾ ਬਿਗੜਿਆ ਸੀ, ਕਿ ਭਰਾਉ ਦੇ
ਲ ਰਾਜ ਤੇ, ਬੀ ਉਦਾਸ ਹੋ ਗਇਆ ਸਾ, ਅਕਬਰ ਦੀ
ਜ ਵਿਖੇ ਆਕੇ ਨੌਕਰ ਹੋਇਆ ਸੀ, ਅਤੇ ਆਪਣਿਆਂ ਹੀ
ਨਾਈਆਂ ਭਰਾਵਾਂ ਨਾਲ ਘਲਦਾ ਰੰਹਦਾ, ਪਰ ਇਸ ਵੇਲੇ
ਰਣ ਵਿਖੇ ਭਰਾਉ ਦੀ ਵਰਿਆਮੀ ਅਤੇ ਦਿਲੇਰੀ ਡਿੱਠੀ,
ਉਸ ਦਾ ਮਨ ਭਰ ਆਇਆ, ਫੇਰ ਦੋ ਵੈਰੀ ਉਸ ਦੇ
ਗਰ ਡਿੱਠੇ, ਅਤੇ ਉਹ ਅਰ ਘੋੜਾ ਦੋਵੇਂ ਘਾਇਲ ਸਨ,
ਸਕਟ ਲਹੂ ਦੇ ਉਛਾਲੇ ਨਾਲ ਬਯਾਕੁਲ ਹੋਕੇ ਨੱਠਾ, ਦੋਹਾਂ
ਸਵਾਰਾਂ ਨੂੰ ਮਾਰ ਢਾਇਆ, ਅਤੇ ਇੱਕ ਜੁਗ ਮਗਰੋਂ ਦੋਵੇਂ
ਭਰਾਉ ਫੇਰ ਬਾਹਾਂ ਪਸਾਰ ਗਲ ਮਿਲੇ, ਐਂਨੇ ਨੂੰ ਚਟਕ
ਬੇਸੁਧ ਹੋਕੇ ਡਿਗਪਿਆ, ਅਤੇ ਡਿਗਦੇ ਸਾਰ ਪ੍ਰਾਣ ਨਿੱਕਲ
ਗਏ। ਸਿਕਟ ਨੈ ਆਪਣਾ ਘੋੜਾ ਦਿੱਤਾ, ਅਤੇ ਐੱਨਾ ਕਹਕੇ
ਵਿਦਿਆ ਹੋਇਆ, ਕਿ ਕੋਈ ਸਮਾਗਮ ਢੁੱਕਾ ਤਾਂ ਫੇਰ ਆ
ਮਿਲਾਂਗਾ॥
ਬਾਦਸ਼ਾਹੀ ਫੌਜ ਵਿਖੇ ਸਬ ਖੜੇ ਵੇਖ ਰਹੇ ਸੇ, ਕਿ ਹੁਣੇ
ਸਾਡੇ ਸਵਾਰ ਪਰਤਾਪ ਨੂੰ ਬੰਨ੍ਹਕੇ ਲਈ ਆਉਂਦੇ ਹਨ, ਸਿਕਟ
ਇਕੱਲਾ ਆਉਂਦਾ ਦੇਖਕੇ ਹਰਾਨ ਹੋਏ, ਅਤੇ ਸਿੱਧਾ ਸ਼ਾਹ-