ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੮)

ਦੇਖੀ ਸੀ, ਵਡੇ ਘਾਬਰੇ, ਅਤੇ ਜੀਉਣ ਤੇ ਹੱਥ ਧੋਤੇ॥
ਜੈਪਾਲ ਨੇ ਸੰਧਿ ਅਰਥਾਤ ਸੁਲਾ ਦਾ ਸੁਨੇਹਾ ਭੇਜਿਆ
ਸਬਕਤਗੀਨ ਨੂੰ ਉਨ੍ਹਾਂ ਪਰ ਤਰਸ ਆਇਆ, ਚਾਹਿਆ
ਸੁਲਾ ਕਰ ਲਏ, ਪਰ ਉਸ ਦਾ ਪੁੱਤ੍ਰ ਮਹਮੂਦ ਬੀ ਪਿਤਾ
ਨਾਲ ਸਾ, ਉਸ ਨੈ ਸਮਝਾਇਆ, ਕਿ ਠੰਡ ਦੀ ਅਤਿ ਆ
ਲਈ ਪਰਮੇਸੁਰ ਵੱਲੋਂ ਸਹਾਯਤਾ ਹੈ, ਜੰਗ ਮਾਰ ਚੁੱਕੇ
ਸਾਨੂੰ ਤਲਵਾਰ ਖਿੰਜਣ ਦੀ ਬੀ ਲੋੜ ਨਹੀਂ, ਜੇ ਵੈਰੀ
ਕਰਕੇ ਬਚ ਗਇਆ, ਤਾਂ ਇਹ ਧਨ ਅਤੇ ਰਾਜ ਦੇ ਪਦਾ
ਜੋ ਉਸ ਦੇ ਨਾਲ ਹਨ, ਐਵੇਂ ਹੱਥੋਂ ਜਾਂਦੇ ਹਨ। ਪਿਤਾ
ਪੁੱਤ੍ਰ ਦੀ ਗੱਲ ਮੰਨ ਲਈ, ਅਤੇ ਸੁਲਾ ਕਰਨੋ ਨਾਹ ਕਰ
ਦਿੱਤੀ । ਰਾਜੇ ਨੈ ਕਹਾ ਭੇਜਿਆ, ਕਿ ਆਪ ਨੂੰ ਹਿੰਦੁਸਤਾਨ
ਦਿਆਂ ਵਰਿਆਮਾਂ ਦੀ ਚਾਲ ਮਲੂਮ ਨਹੀਂ, ਜਾਂ ਏਹ ਜਾਨਕੇ
ਨਿਰਾਸ ਹੁੰਦੇ ਹਨ, ਤਾਂ ਜੋ ਕੁਝ ਕੋਲ ਹੁੰਦਾ ਹੈ, ਅੱਗ
ਝੋਕ ਦਿੰਦੇ ਹਨ, ਹਾੱਥੀਆਂ, ਘੋੜਿਆਂ, ਅਤੇ ਚੌਖੁਰਾਂ ਨੂੰ
ਕਰ ਦਿੰਦੇ ਹਨ, ਜਨਾਨੀਆਂ, ਅਤੇ ਬਾਲਾਂ ਬੱਚਿਆਂ ਨੂੰ
ਵਿਖੇ ਸਿੱਟਦੇ ਹਨ, ਫੇਰ ਅਜੇਹੇ ਲੜਦੇ ਹਨ, ਕਿ ਖੇਹ
ਮਿਲ ਜਾਂਦੇ ਹਨ, ਹੁਣ ਉਹ ਵੇਲਾ ਆ ਪੁੱਜਾ ਹੈ, ਸੁਲਾ
ਲਓ ਤਾਂ ਵਡੀ ਦਯਾ ਹੈ, ਨਹੀਂਤਾਂ ਪਛਤਾਓਗੇ, ਅਤੇ ਧਨ