ਫ਼ੁਹਾਰਾ
ਫ਼ੱਫ਼ਾ- ਫ਼ੁਹਾਰਾ ਚੌਂਕ ਦੇ ਵਿੱਚ। ਧਿਆਨ ਲਵੇ ਜੋ ਸਭ ਦਾ ਖਿੱਚ। ਲਿਆਵੇ ਗਰਮੀ ਵਿੱਚ ਬਹਾਰ। ਕਰੇ ਚੁਪਾਸਾ ਠੰਢਾ ਠਾਰ। ਰੰਗ-ਬਿਰੰਗੀਆਂ ਲਾਈਟਾਂ ਨਾਲ। ਕਰਨ ਫ਼ੁਹਾਰਾਂ ਮਾਲੋ-ਮਾਲ। ਰਾਤ ਨੂੰ ਹੁੰਦਾ ਵੇਖਣਯੋਗ। ਅਜ਼ਬ ਨਜ਼ਾਰਾ ਮਾਨਣ ਲੋਗ।
ਪੰਜਾਬੀ ਕੈਦਾ - 47