ਵਰਖਾ
ਵਾਵਾ- ਵਰਖਾ ਕਰੇ ਕਹਿਰ। ਵਰਸੀ ਜਾਵੇ ਲਹਿਰ ਲਹਿਰ। ਸ਼ੈੱਡ ਦੇ ਉੱਤੇ ਟਿੱਪ-ਟਿੱਪ-ਟਿੱਪ। ਛਤਰੀ ਉੱਤੇ ਠਿਪ-ਠਿਪ- ਠਿਪ। ਖੇਤਾਂ ਦੇ ਵਿੱਚ ਲਪ-ਲਪ-ਲਪ। ਪਾਣੀ ਉੱਤੇ ਛਪ-ਛਪ-ਛਪ। ਸੜਕਾਂ ਉੱਤੇ ਠਕ-ਠਕ-ਠਕ। ਲਵੋ ਨਜ਼ਾਰਾ ਤਕ-ਤਕ-ਤਕ।
ਪੰਜਾਬੀ ਕੈਦਾ - 41