ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚ ਤੰਤਰ ਆਦਿ ਇਸ ਬਾਤ ਨੂੰ ਸੁਨ ਕੇ ਉਸੇ ਵੇਲੇ ਸਭਾ ਤੋਂ ਬਾਹਰ ਚਲ ਗਏ । ਤਦ ਦਮਨਕ ਝੋਲਿਆ ਹੇ ਪ੍ਰਭੂ ! ਆਪ ਜਲ ਪੀਣ ਦੇ ਲਈ ਆ ਕੇ ਕਿਸਲਈ ਹਟ ਬੇਠੇ ਹੋ । ਇਸ ਬਾਤ ਨੂੰ ਸੁਨ ਮੁਸਕੜਾ ਕੇ ਪਿੰਗਲਕ ਬੋਲਿਆ, ਕੋਈ ਸਬਬ ਨਹੀਂ, ਦਮਨਕ ਬੋਲਿਆ:| ਜੇਕਰ ਨਹੀਂ ਕਹਿਨੇ ਵਾਲੀ ਬਾਤ ਤਾਂ ਨਾ ਕਹੋ ਕਿਉਂ ਜੋ ਇਸ ਉੱਤੇ ਕਿਹਾ ਬੀ ਹੈ॥ ਯਥਾ . . ਨਾਰ ਬਧੁ ਪੁਨ ਮਿ ਸੇ ਅਰ ਸੁਤ ਸੋ ਜੋ ਗੋਪ। ਰਾ" ਸੋਚ ਸਮਝ ਕੋ ਕਹੈ ਬੁਧਿਜਨ ਕਹਿ ਪਗ ਰੇਪ॥੧੦੯ ' ' ਇਸ ਬਾਤ ਨੂੰ ਸੁਣਕੇ ਪਿੰਗਲਕ ਸੋਚਣ ਲਗਾ ਜੋ ਏਹ ਲਾਇਕ ਨਜ਼ਰ ਆਉਂਦਾ ਹੈ ਇਸਲਈ ਇਸਦੇ ਅੱਗੇ ਆਪਨਾ ਭੇਦ ਪਰਗਟ ਕਰਾਂ ਇਸ ਪਰ ਮਹਾਤਮਾ ਨੇ ਕਹਿਆ ਭੀ ਹੈ, ਯਥਾ ਦਵੈਯਾ ਛੰਦ ॥ ਬਿਨਾਂ ਭੇਦ ਸੇ ਮੀਤ ਹੇ ਜੋ ਅਵਰ ਦੇਖ ਗੁਣ ਯੁਤ ਜੋ ਦਸ | ਆਗਯਾਕਾਰੀ ਜੋ ਹੈ ਨਾਰੀ ਸ਼ਾਮੀ ਹੋਇ ਕ੍ਰਿਪਾ ਯੁਤ ਖਾਸ ॥ ਇਨਕੇ ਆਗੇ ਨਿਜ ਦੁਖ ਭਾਖੇ ਪਰਮ ਸੁਖ ਉਪਜਤ ਹੈ ਆਇ । ਜੋ ਨ ਹੋਇ ਯਹਿ ਐਸੇ ਭਾਈ ਮਤ ਕਹੁ ਆਪਨਾ ਭੇਦ ਸੁਨਾਇ ॥੧੧o | ਇਹ ਬਾਤ ਸੋਚਕੇ ਪੰਗਲਕ ਬੋਲਿਆਹੈ ਦਮਨਕ ! ਤੂੰ ਭੀ ਸੁਣਿਆ ਹੈ ਇਸ ਸ਼ਬਦ ਨੂੰ ਜੋ ਦੂਰੋਂ ਬੜਾ ਭਾਰਾ ਆ ਰਿਹਾ ਹੈ-ਦਮਨਕ ਬੋਲਿਆ।ਹੇਭੋ ਨਿਆ ਹੈ,ਪਰਭਕੀ ਹੋਯਾ॥ ਪਿੰਗਲਕ ਨੇ ਕਿਹਾ ਮੈਂ ਇਸ ਬਨ ਤੋਂ ਜਾਯਾ ਚਾਹੁੰਦਾ ਹਾਂ,ਦਮਨਕ ਬੋਲਿਆ ਕਿਸ ਲਈ, ਪਿੰਗਲਕ ਬੋਲਿਆ। ਇਸ ਲਈ ਜਾਯਾ ਚਾਹੁੰਦਾ ਹਾਂ, ਜੋ ਇਸ ਬਨ ਬਿਖੇ ਕੋਈ ਅਪੂਰਬ ਜੀਵ ਆਯਾ ਹੈ ਜਿਸਦਾ ਏਹ ਬੜਾ ਭਾਰੀ ਸ਼ਬਦ ਸੁਣਿਆ ਜਾਂਦਾ ਹੈ, ਜੇਹਾਕਿ ਏਹ ਸ਼ਬਦ ਹੈ ਉਸ ਜੇਹਾ ਹੀ ਇਸਦਾ ਆਕਾਰ ਅਤੇ ਪ੍ਰਾਕਰਮ ਹੋਵੇਗਾ॥ ਦਮਨਕ ਬੋਲਿਆ ਹੈ ਭੋ ! ਕੇਵਲ ਅਵਾਜ਼ ਤੋਂ ਹੀ ਡਰ ਜਾਨਾ ਆਪਨੂੰ ਉਚਿਤ ਨਹੀਂ । ਇਸ ਪਰ ਕਿਹਾ ਬੀ ਹੈ । ਯਥਾਦੋਹਰਾ॥ - ਜਲ ਸੋ ਸੇਤੁ ਬਿਨਾਸ ਹੈ ਪ੍ਰਗਟ ਭਏ ਤੇ ਮੰ ॥ ਰਾ" ਪ੍ਰੇਮ ਪਿਸੁਨਤਾ ਕਾਟ ਹੈ ਆਤੁਰ ਨੇ ਨ ਖੰਭ ॥੧੧੧॥ Original : Punjabi Sahit Academy Digitized by: Panjab Digital Library