ਪੰਨਾ:ਪੰਚ ਤੰਤ੍ਰ.pdf/272

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੬੪

ਪੰਚ ਤੰਤ੍ਰ



ਦੋਹਰਾ|| ਸਬ ਸ਼ਾਸਤੋਂ ਮੇਂ ਚਤੁਰ ਜੋ ਲਖੈ ਨ ਲੋਕਾਂਚਾਰ . ਹਾਂਸੀ ਪਾਵਰ ਜਗਤ ਮੇਂ ਜਿਮ, ਪੰਡਿਤ ਥੇ ਚਾਰ boll ਚਕੁਧਾਰੀ ਨੇ ਪੁੱਛਿਆ ਏਹ ਬਾਤ ਕਿਸ ਪਰਕਾਰ ਹੈ ਓਹ ਬੋਲਿਆ ਸੁਨ: 1 ਕਥਾ {1 ਕਿਸੇ ਨਗਰ ਵਿਖੇ ਚਾਰ ਸ਼ਾਮਨ ਆਪਸ ਵਿਖੇ ਮਿਤੁ ਬਨੇ ਹੋਏ ਰਹਿੰਦੇ ਸੇ ਬਾਲਕ ਉਮਰਾ ਵਿਖੇ ਹੀ ਉਨਾਂ ਦੇ ਚਿੱਤ ਵਿਖੇ ਏਹ ਖਿਆਲ ਪੈਦਾ ਹੋਯਾ ਜੋ ਪਰਦੇਸ ਜਾਕੇ ਵਿਦਯਾ ਪਏ। ਇਹ ਨਿਸਚਾ ਕਰਕੇ ਓਹ ਚਾਰੋਂ ਵਿਦਯਾ ਪਨ ਲਈ ਕਨੌਜ ਵਿਖੇ ਏ, ਉੱਥੇ ਬਾਰਾਂ ਵਰੇ ਰਹਿਕੇ ਖੂਬ ਵਿੱਦ ਪੜਕੇ ਪੰਡਿਤ ਬਨ ਗਏ। ਤਦ ਉਨ੍ਹਾਂ ਕਿਹਾ ਜੋ ਅਸੀਂ ਪੰਡਿਤ ਹੋ ਗਏ, ਹੁਨ ਗੁਰੂ ਕੋਲੋਂ ਆਗੜਾ ਲੈਕੇ ਆਪਣੇ ਦੇਸ ਚੱਲੀਏ। ਤਦ ਗੁਰੂ ਕੋਲੋਂ ਆਗੜਾ ਲੈਕੇ, ਪੁਸਤਕ ਬੰਨ੍ਹਕੇ ਤੁਰ ਪਏ ਥੋੜੀ ਦੂਰ ਜਾਕੇ ਕੀ ਦੇਖਦੇ ਹਨ ਜੋ ਰਸਤੇ ਦੋ ਹੋਗਏ ਹਨ ਉੱਥੇ ਬੈਠਕੇ ਸੋਚਨ ਲੱਗੇ ਜੋ ਕਿਸ ਰਸਤੇ ਜਾਨਾ ਚਾਹੀਦਾ ਹੈ ਇਤਨੇ ਚਿਰ ਵਿਖੇ ਉਸ ਸ਼ਹਿਰ ਦੇ ਆਦਮੀ ਇੱਕ ਬਾਨੀਏ ਦੇ ਮਰੇ ਹੋਏ ਪੁਤ ਨੂੰ ਚੱਕੀ ਆਉਂਦੇ ਮਸਾਨ ਨੂੰ ਚਲੇ ਜਾਂਦੇ ਸੇ, ਖੁਦ ਚਵਾਂ ਵਿੱਚੋਂ ਇੱਕ ਨੇ ਪੁਸਤਕ ਕੱਢਕੇ ਦੇਖਿਆ ਉੱਥੇ ਏਹ ਸ਼ਲੋਕ ਨਿਕਲਿਆ ਦੋਹਰਾ॥ ਵੇਦ ਚਾਰ ਖਟ ਸ਼ਾਸਤ੍ਰ ਮੁਨਿ ਭਿੰਨ ਭਿੰਨ ਮਤ ਗਾਤ। 'ਭ'ਤੇ ਸੋ ਮਾਰਗ ਲਖੋ ਚਲੇ ਬਹੁਤ ਜਨ ਭਾਤ॥ ੪॥ ਇਸਨੂੰ ਪੜ੍ਹਕੇ ਉਸਨੇ ਕਿਹਾ ਜਿਧਰ ਸਾਰੇ ਜਾਰਹੇ ਹਨ ਉਧਰ ਹੀ ਚੱਲੋ, ਜਦ ਓਹ ਸਾਰੇ ਉਧਰ ਨੂੰ ਤੁਰੇ ਤਾਂ ਮਸਾਨ ਵਿਖੇ ਜਾਕੇ ਇੱਕ ਗਧਾ ਦੇਖਿਆ ਤਦ ਦੂਜੇ ਨੇ ਪੁਸਤਕ ਖੋਲੂਕੇ ਦੇਖਿਆ || . ਦੋਹਰਾ॥ ਉਤਸਵ ਸੰਕਟ ਵਿਦ ਮੈਂ ਦੁਰਭਿਖ ਅਵਚ ਮਸਾਨ। , ਰਾਜਦੂਰ ਇਨ ਸਬਨ ਮੇਂ ਜੋ ਰਹਿ ਬੰਧੁ ਪਛਾਨ॥ ੪੨॥ ਇਸਲਈ ਏਹਸਾਡਾ ਬੰਧੁ ਹੈ ਤਦ ਇਕ ਨੇ ਤਾਂ ਉਸਦੇ ਗਲ ਵਿੱਚ ਗਲੋਕੜੀ ਪਈ ਦੂਜਾ ਪੈਰ ਧੋਨ ਲੱਗਾ। ਇਤਨੇ ਚਿਰ ਵਿਖੇ ਜੋ ਇਕ ਪੰਡਤਨੇ ਦੇਖਿਆਜੋ ਊਠ ਤੁਰਿਆ ਆਉਂਦਾ ਹੈ ਤਦ ਤੀਜੇ ਨੇ ਪੋਥੀ ਕੱਢ ਕੇ ਦੇਖਿਆ ਤਾਂ ਉੱਥੇ ਕੀ ਨਿਕਲਿਆਦੋਹਰਾ॥ ਧਰਮ ਉਤਾਵਲ ਜਾਚ ਹੈ ਮਤ ਕਰਯੋ ਤਿਸ ਦੇਰ (