ਪੰਨਾ:ਪੰਚ ਤੰਤ੍ਰ.pdf/267

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਚਮੋ ਤੰਤ੍ਰ

੨੫੯


ਘਰ ਨੂੰ ਛੱਡ ਕੇ ਤੁਰ ਪਏ ਵਾਹ ਵਾਹ ਕੀ; ਠੀਕ ਕਿਹਾ ਹੈ

ਜੰਗ ਪ੍ਰਯਾਤ ਛੰਦ ਤਜੇ ਲਾਜ ਕੋ ਛੋਡ ਕੇ ਬੰਧੁ ਭਾਰੀ। ਜੇ ਮਾਤ ਕੋ ਭੀ ਧਰਾ ਜਨਮ ਵਾਰੀ || ਵਸੇ ਜਾ ਕੇ ਔਰ ਕੇ ਦੇਸ ਮਾਂਹੀ। ਜਿਓ ਬੀਚ ਚਿੰਤਾ ਹੈ ਜੋ ਸਦਾਹੀ॥ ੨॥ ਇਸ ਪ੍ਰਕਾਰ ਦੇ ਨਿਕਲ ਕੇ ਜਾਂਦੇ ੨ ਅਵੰਤੀ ਪੂਰੀ ਵਿਖੇ ਜਾ ਪਹੁੰਚੇ ਉੱਥੇ ਸਿਪਰਾ ਨਦੀ ਵਿਖੇ ਇਸ਼ਨਾਨ ਕਰ ਮਹਾਕਾਲ ਨੂੰ ਨਮਸਕਾਰ ਕਰ ਜਿਵੇਂ ਭੂਰੇਈ,ਜੋ ਅਗੇ ਭੇਰੇਵਾਨੰਦ ਨਾਥ ਯੋਗੀ ਮਿਲ ਪਿਆ | ਉਸ ਨੂੰ ਪਰਲੀਮ ਕਰਕੇ ਉਸ ਦੇ ਨਾਲ ਹੀ ਉਸ ਦੇ ਮਠ ਵਿੱਚ ਗਏ। ਤਾਂ ਉਸ ਯੋਗੀਰ ਨੇ ਪੁੱਛਿਆ ਆਪ ਕਿੱਥੋਂ ਆਏ ਹੋ ਅਰ ਕਿੱਥੇ ਜਾਯਾ ਚਾਹੁੰਦੇ ਹੋ ਅਤੇ ਕਿਸ ਕੰਮ ਲਈ ਚੱਲੇ ਹੋ | ਤਦ ਓਹ ਬੋਲੇ ਹੋ ਸਾਮੀ ਅਸੀਂ ਧਨ ਦੇ ਲਈ ਘਰੋਂ ਨਿਕਲੇ \ ਹਾਂ ਜਿੱਥੇ ਧਨ ਮਿਲੇ ਉੱਥੇ ਜਾਵਾਂਗੇ ਨਹੀਂ ਤਾਂ ਮਰ ਜਾਵਾਂਗੇ ਪਰ ਬਿਨਾਂ ਧਨ ਤੋਂ ਘਰ ਨਹੀਂ ਮੁੜਾਂਗੇ ਕਿਉ' ਜੋ ਕਿਹਾ ਬੀ ਹੈਦੋਹਰਾ॥ ਸਹਨ ਸੀਲ ਅਰ ਸਾਂਹਸੀ ਉਦਮ ਯੁਤ ਨਰ ਜੋਇ॥ | ਦੁਰਲਭ ਫਲਇਛਤ ਨ ਮਿਲੇ ਕਿਸੇ ਦ੍ਰਿੜ ਹੋਇ॥੨੮ ਤਥਾ-ਗਿਰਤ ਕਬੀਨੇ ਭੁਤੇ ਸਲਲ ਕਬੀ ਪਤਾਲ ਆ। ਤੇ ਬਲ ਯੂਤ ਦੇਵ ਹੈ ਉਦਮ ਨਹ ਵਿਖਯਾਤ॥੨੯॥ ਉਦਮ ਮੈਂ ਨਰ ਕੋ ਸਦਾ ਮਨ ਬਾਂਛਤ ਫਲ ਹੋਇ॥ ਦੇਵ ਦੈਵ ਜਾਕੋ ਕਹੈ ਸੋ ਭੀ ਉਦਮ ਜੋਇ॥ ੩੦॥ ਸੱਜਨ ਸਾਹਸ ਯੁਤ ਜੋਊ ਭੈ ਨਹਿ ਮਾਨਹਿ ਰੰਚ। ਨਿਜ ਜੀਵਨ ਭਿਨ ਵਤ ਲਖੇ ਇਹ ਚਰਿਤ੍ਰ ਤਿਨਬੰਚ ੩੧ ਬਿਨਾ ਦੀ ਏ ਦੁਖ ਅੰਗ ਕੋ ਕਾਂ ਕੋ ਸੁਖ ਮਿਲ ਜਾਤ॥ ਮਧੁਰਿਪੁ ਮੰਥਨ ਕਰ ਉਦਧਿ ਲਈ ਲਛਮੀ ਭਾਤ ੩ ੨॥ ਆਲਸ ਮੈਂ ਨਰਸਿੰਘ ਕੀ ਚੰ ਚਲ ਹੇਗਈ ਨਾਰਿ॥ ਚਤੁਰ ਮਾਸ ਜਲ ਮੇਂ ਜੋਊ ਸੋਯੋ ਪਾਦ ਪਸਾਰ ੩ ੩॥ ਜਬਲਗ ਉਦਮ ਨਾ ਕੀਆ ਦੁਰਲਭ ਹੈ ਪਰ ਭਾਗ॥ ਤੁਲਾ ਰਾਸ ਮੇਂ ਭਾਨ ਲਖ ਜਲਧਰ ਜਾਵਤ ਭਾਗ ll੩੪॥ ਸੋ ਇਸ ਲਈ ਹੈ ਮਹਾਰਾਜ ਆਪ ਸਾਨੂੰ ਕੋਈ ਅਜੇਹਾ ਇਲਾਜ ਦੱਸੋ ਜਿਸ ਕਰਕੇ ਧਨ ਮਿਲੇ ਭਾਵੇਂ ਉਪਾਇ ਵਿਖੇ ਗੁਫਾ