ਪੰਨਾ:ਪੰਚ ਤੰਤ੍ਰ.pdf/177

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੧੬੯



ਕੁਝ ਦਸਿਆ ਹੈ ਸੋ ਸਮੇ ਪਰ ਸਭ ਕੁਝ ਕਰਨਾ ਚਾਹੀਦਾ ਹੈ ਪਰੰਤੂ ਇਹ ਵੇਲਾ ਤਾਂ* ਦੈਧੀ ਭਾਵ ਦਾ ਹੈ ਅਰਥਾਤ ਆਪਸ ਵਿਖੇ , ਵਿਰੋਧ ਦਿਖਾ ਕੇ ਉਨ੍ਹਾਂ ਦੇ ਭੇਦ ਨੂੰ ਪਾਕੇ ਸ਼ਤ੍ਆਂ ਦਾ ਨਾਸ ਕਰਨਾ ਚਾਹੀਦਾ ਹੈ । ਇਸ ਪਰ ਕਿਹਾ ਹੈ ਯਥਾ:-

ਦੋਹਰਾ।। ਸੰਧੀ ਵਿਗ੍ਹ ਸੇ ਸਦਾ ਮਤ ਕਰ ਰਿਪੁ ਵਿਸਾਸ ॥ ਬਲ ਯੁਤ ਰਿਪੁ ਸੇ ਤੁਮ ਕਰੋ ਦੇਧੀ ਛਾਵ ਪ੍ਰਕਾਸ ॥ ੬੧॥ ਇਸ ਲਈ ਹੇ ਪ੍ਰਭੂ ! ਸ਼ ਨੂੰ ਵਿਸਾਸ ਦਿਖਾ ਕੇ, ਅਰ ਵਿਸ਼ਾਲ ਰਹਿਤ ਸ਼ਆਂ ਨੂੰ ਲੋਭ ਕੇ, ਬਹੁਤ ਹੀ ਸੁਖੇਨ ਸ਼ ਜਿਤਿਆ ਜਾਂਦਾ ਹੈ ਪ੍ਰੈਮਾਣ ਯਥਾਦੋਹਰਾ ॥ ਨਾਸ ਜੋਗ ਅਰਿ ਕੈ ਕਬੀ ਬੁfਧਜਨ ਦੇਤ ਬਢਾਇ ॥ ਗੁੜ ਸੇ ਕਛਹੁ ਬਢਾਇ ਕਰ ਸੁਖ ਮੈਂ ਦੇਤ ਨਸਾਇ ॥੬੨॥ ਯਥਾ-ਨਾਚ ਸ਼ ਵਾਰਾਂ ਗਨ ਪੁਨ ਕੁਮਿਤ੍ਰ ਇਨ ਸਾਬ ॥ ਏਕ ਭਾਵ ਕੋ ਜੋ ਕਰੇ ਨਹ ਜੀਵਤ ਸ਼ਿਵਨਾਥ ॥੬੩ ॥ ਦੇਵ ਵਿਪ ਗੁਰ ਸੋਸਦਾ ਏਕੀ ਭਾਵ ਕਰਾਇ ॥ ਔਰ ਸਬਨ ਸੇ ਨਿਤ ਹੀ ਵੈਧੀ ਭਾਵ ਧਰਾਇ ॥ ੬੪ ॥ ਏਕ ਭਾਵ ਸਾਧੂਨ ਕੋ ਅਹੇ ਪ੍ਰਸਸਤ ਮਹਾਨ ॥ ਨਾਰਿ ਲੁਭਧ ਅਰ ਭੂਪ ਕੋ ਦੇਧੀ ਭਾਵ ਪ੍ਰਮਾਨ ॥੬੫ ॥ ਇਸ ਲਈ ਹੇ ਪ੍ਰਭੂ ! ਆਪਨੂੰ ਦੇਧੀ ਭਾਵ ਦਾ ਆਯ ਕਰਕੇ ਇਸ ਮਕਾਨ ਵਿਖੇ ਨਿਵਾਸ ਹੋਵੇਗਾ ਅਤੇ ਲੋਭ ਦੇ ਨਾਲ ਸ਼ ਦਾ ਉਚਾਟਨ ਹੋਵੇਗਾ। ਹੋਰ ਜੇਕਰ ਉਸਦਾ ਥੋੜਾ ਜਿਹਾ ਛਿ ਬੀ ਦੇਖੇਗਾ ਤਦ ਉਸ ਵੇਲੇ ਮਾਰ ਲਏਗਾ । ਇਸ ਬਾਤ ਨੂੰ ਸੁਨਕੇ ਮੇਘਵਰਣ ਬੋਲਿਆ ਹੇ ਪਿਤਾ ' ਮੈਂ ਉਸਦੇ ਮਕਾਨ ਨੂੰ ਜਾਣਦਾ ਨਹੀਂ ਇਸ ਲਈ ਉਸ ਮਕਾਨ ਦਾ ਛਿ ਕਿਸ ਤਰਾਂ ਮਲੂਮ ਕਰਾਂਗਾ। fਥਰਜੀਵੀ ਬੋਲਿਆ ਹੈ ਰਾਜਨ ਮੈਂ ਉਸਦਾ ਕੇਵਲ ਅਸਥਾਨ ਹੈ ਨੂੰ ਨਹੀਂ ਮਲੂਮ ਕਰਾਂਗਾ ਬਲਕਿ ਉਸਦੇ ਛਿਦ੍ਰ ਭੀ ਦੂਤਾਂ ਦੇ ਵਸੀਲੇ ਨਾਲ ਪ੍ਰਗਟ ਕਰਾਂ ਗਾ ॥ ਇਸ ਪਰ ਕਿਹਾ ਹੈਦੋਹਰਾ॥ ਵੇਢ ਸੋ ਪੰਡਿਤ ਲਖੇ ਨਾਸਾਂ ਸੇ ਪਸੁ ਤਾਤ ॥ ਰਾਜੇ ਦੇਖੇ ਦੂਤ ਸੇ ਨੈਲਨ ਇਤਰ ਲਖਾਤ ॥੬੬॥ * ਫੋਟਕ